Breaking News
Home / ਵਾਇਰਲ ਵੀਡੀਓ / ਅਕਾਲੀ ਨੇਤਾ ਤੇ ਵੱਡੇ ਦੋਸ਼ – ਗੁਰਸਿੱਖ ਪੱਤਰਕਾਰ ਹਰਸ਼ਰਨ ਕੌਰ ਨੇ ਵੱਡੇ ਅਕਾਲੀ ਨੇਤਾ ਤੇ ਲਾੲੀ ਇਹ ਦੋਸ਼ ..

ਅਕਾਲੀ ਨੇਤਾ ਤੇ ਵੱਡੇ ਦੋਸ਼ – ਗੁਰਸਿੱਖ ਪੱਤਰਕਾਰ ਹਰਸ਼ਰਨ ਕੌਰ ਨੇ ਵੱਡੇ ਅਕਾਲੀ ਨੇਤਾ ਤੇ ਲਾੲੀ ਇਹ ਦੋਸ਼ ..

ਅੰਮ੍ਰਿਤਧਾਰੀ ਪੱਤਰਕਾਰ ਭੈਣ ਵਲੋਂ ਅਕਾਲੀਆਂ ਤੇ ਹਮਲੇ ਦੇ ਦੋਸ਼,ਚਲਾਏ ਇੱਟਾਂ-ਰੋੜੇ,ਨਾਲ ਹੀ ਕੀਤੀ ਫਾਇਰਿੰਗ। ਹਰਸ਼ਰਨ ਕੌਰ ਦਾ ਕਹਿਣਾ ਹੈ ਕਿ ਜੇ ਉਹਨਾਂ ਦਾ ਕੋਈ ਨੁਕਸਾਨ ਹੋਇਆ ਤਾਂ ਸਬੰਧਿਤ ਅਕਾਲੀ ਲੀਡਰ ਹੋਵੇਗਾ ਜਿੰਮੇਵਾਰ।ਹਮਲੇ on Sikh Journalist Harsharan Kaur’s Home-ਅੰਮ੍ਰਿਤਧਾਰੀ Journalist ਵਲੋਂ ਅਕਾਲੀਆਂ ਤੇਹਮਲੇ ਦੇ ਦੋਸ਼… ਚੰਡੀਗੜ੍ਹ: ਪੰਜਾਬ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਕਰੀਬ 1.27 ਕਰੋੜ ਲੋਕ ਵੋਟ ਦੇ ਰਹੇ ਹਨ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਦੇ ਬਾਵਜੂਦ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੂਲੇਵਾਲ ਵਿੱਚ ,,,,,,, ਅਕਾਲੀ ਤੇ ਕਾਂਗਰਸ ਵਰਕਰਾਂ ਵਿਚਾਲੇ ਝੜਪ ਦੀ ਘਟਨਾ ਸਾਹਮਣੇ ਆਈ। ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਗੋਲ਼ੀਆਂ ਵੀ ਚਲਾਈਆਂ ਗਈਆਂ। ਜ਼ਿਲ੍ਹਾ ਪ੍ਰਸ਼ਾਸਨ ਨੇ ਹਾਲੇ ਇਸ ਘਟਨਾ ਦੀ ਪੁਸ਼ਟੀ ਨਹੀਂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਝੜਪ ਦੌਰਾਨ ਬੱਚਾ ਗੰਭੀਰ ਜ਼ਖ਼ਮੀ ਹੋਇਆ ਹੈ।Clash between Cong, SAD workers in Bathinda; child hurt
ਇਸ ਤੋਂ ਇਲਾਵਾ ਬਠਿੰਡਾ ਦੇ ਹੀ ਪਿੰਡ ਮਿੱਡਾ ਵਿੱਚ ਵਾਹਨਾਂ ਦੀ ਭੰਨ੍ਹਤੋੜ ਦੇ ਮਾਮਲੇ ਵੀ ,,,,,,, ਸਾਹਮਣੇ ਆਏ ਹਨ। ਪਿੰਡ ਕਾਲ਼ਿਆਂਵਾਲੀ ਵਿੱਚ ਕਾਰਾਂ ਦੀ ਭੰਨ੍ਹਤੋੜ ਕੀਤੀ ਗਈ। ਇੱਥੇ ਪਿੰਡ ਬਾਦਲ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੀ ਵੋਟ ਪਾਈ।
ਉੱਧਰ ਮੁਕਤਸਰ ਵਿੱਚ ਮਨਜਿੰਦਰ ਸਿੰਘ ਬਿੱਟੂ ਦੇ ਹੋਟਲ ਵਿੱਚੋਂ 10 ਅਣਪਛਾਤੇ ਬੰਦੇ ਫੜੇ ਗਏ। ਇਨ੍ਹਾਂ ਕੋਲੋਂ ਹਥਿਆਰ ਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਬਿੱਟੂ ਅਕਾਲੀ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਮੁੰਡਾ ਹੈ ਤੇ ਉਦੈਕਰਨ ਜ਼ੋਨ ਤੋਂ ਚੋਣਾਂ ਲੜ ਰਿਹਾ ਹੈ।
ਚੋਣ ਪ੍ਰਕਿਰਿਆ ਸਵੇਰੇ 8 ਵਜੇ ਤੋਂ ਜਾਰੀ ਹੈ ਤੇ ਇਹ ਸ਼ਾਮ 4 ਵਜੇ ਤਕ ਚੱਲੇਗੀ। ,,,,,,,,, ਹਾਲਾਂਕਿ ਚੋਣ ਕਮਿਸ਼ਨ ਨੇ ਸਪਸ਼ਟ ਕੀਤਾ ਕਿ ਜੋ ਲੋਕ ਪੋਲਿੰਗ ਬੂਥਾਂ ’ਤੇ 4 ਵਜੇ ਤਕ ਵੀ ਲਾਈਨਾਂ ’ਚ ਖੜ੍ਹੇ ਹੋਣਗੇ, ਉਹ 4 ਵਜੇ ਤੋਂ ਬਾਅਦ ਵੀ ਵੋਟ ਪਾਉਣ ਦੇ ਹੱਕਦਾਰ ਹੋਣਗੇ।

ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਹੋਏਗੀ।
ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਕੁੱਲ 17,268 ਪੋਲਿੰਗ ਬੂਥ ਬਣਾਏ ਗਏ ਹਨ। ,,,,,,ਚੋਣ ਕਮਿਸ਼ਨ ਵੱਲੋਂ 35 ਆਬਜ਼ਰਵਰ ਅਧਿਕਾਰੀ ਤਇਨਾਤ ਕੀਤੇ ਹਨ ਜੋ ਕਰਾਬ 50 ਹਜ਼ਾਰ ਪੁਲਿਸ ਜਵਾਨਾਂ ਦੀ ਅਗਵਾਈ ਕਰਨਗੇ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!