ਖੂਬਸੂਰਤ ਅਤੇ ਜਵਾਨ ਦਿੱਸਣ ਲਈ ਮਹਿਲਾਵਾਂ ਅਤੇ ਪੁਰਸ਼ਾਂ ਵੱਲੋਂ ਮਹਿੰਗੇ ਤੋਂ ਮਹਿੰਗੇ ,,,,, ਟ੍ਰੀਟਮੈਂਟ ਕਰਵਾਏ ਜਾਣ ਬਾਰੇ ਤਾਂ ਤੁਸੀਂ ਆਮ ਸੁਣਿਆ ਹੋਵੇਗਾ ਪਰ ਅੱਜ ਜੋ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਸ ਨੂੰ ਦੇਖ ਕੇ ਤੁਸੀਂ ਖੌਫਜ਼ਦਾ ਵੀ ਹੋ ਸਕਦੇ ਹੋ।
ਖੂਬਸੂਰਤ ਅਤੇ ਜਵਾਨ ਦਿੱਸਣ ਲਈ ਮਹਿਲਾਵਾਂ ਅਤੇ ਪੁਰਸ਼ਾਂ ਦਾ ਖੂਨ ਦੇ ਨਾਲ ਫੇਸ਼ੀਅਲ ਕੀਤਾ ਜਾਂਦਾ ਹੈ ਅਤੇ ਇਸ ਦੇ ਲਈ ਇਕ ਜੋਕ ਦੀ ਮਦਦ ਲਈ ਜਾਂਦੀ ਹੈ।,,,,,, ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮਹਿਲਾ ਦੇ ਸਰੀਰ ‘ਚੋਂ ਖੂਨ ਕੱਢਣ ਲਈ ਇਕ ਜੋਕ ਉਸ ਦੇ ਸਰੀਰ ‘ਤੇ ਲਗਾਈ ਜਾ ਰਹੀ ਹੈ ਅਤੇ ਫਿਰ ਉਸ ਜੋਕ ‘ਚੋ ਖੂਨ ਕੱਢ ਕੇ ਉਸੇ ਮਹਿਲਾ ਦਾ ਫੇਸ਼ੀਅਲ ਕੀਤਾ ਜਾ ਰਿਹਾ ਹੈ।
ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਲੀਚ ਫੈਸ਼ੀਅਲ ਦੀ, ਜਿਸ ਨੂੰ ਬਲੱਡ ਫੈਸ਼ੀਅਲ ਵੀ ਕਿਹਾ ਜਾਂਦਾ ਹੈ। ,,,,,, ਜੋ ਜਲੰਧਰ ਦੇ ਇਕ ਪਾਰਲਰ ‘ਚ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਮਹਿਲਾਵਾਂ ਨੇ ਇਸ ਫੈਸ਼ੀਅਲ ਨੂੰ ਆਪਣੇ ਫੇਸ ‘ਤੇ ਅਪਲਾਈ ਕਰਵਾਇਆ, ਉਨ੍ਹਾਂ ਮਹਿਲਾਵਾਂ ਨੇ ਆਪਣੀ-ਆਪਣੀ ਪ੍ਰਤੀਕਿਰਿਆ ਵੀ ਦਿੱਤੀ।
ਇਸ ਪਾਰਲਰ ਦੇ ਮਾਲਕ ਵਿਸ਼ਾਲ ਨੇ ਦੱਸਿਆ ਕਿ ਇਹ ਫੈਸ਼ੀਅਲ 100 ਫੀਸਦੀ ਆਰਗੈਨਿਕ ਹੈ ,,,,,, ਅਤੇ ਇਸ ਦੀ ਸਾਰੀ ਪ੍ਰਕੀਰਿਆ ‘ਚ ਕਰੀਬ 45 ਮਿੰਟ ਦਾ ਸਮਾਂ ਲਗਦਾ ਹੈ ਅਤੇ ਇਸ ਦੀ ਕੀਮਤ ਪੰਦਰਾ ਸੌ ਤੋਂ 2 ਹਜ਼ਾਰ ਰੁਪਏ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ,,,,, ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ