Breaking News
Home / ਤਾਜਾ ਜਾਣਕਾਰੀ / ਅਮਰੀਕਾ ਤੋਂ ਆਈ ਵੱਡੀ ਖੁਸ਼ਖਬਰੀ ਭਾਰਤ ਦੇ ਲੋਕਾਂ ਵਾਸਤੇ

ਅਮਰੀਕਾ ਤੋਂ ਆਈ ਵੱਡੀ ਖੁਸ਼ਖਬਰੀ ਭਾਰਤ ਦੇ ਲੋਕਾਂ ਵਾਸਤੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ,,,, ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਵਾਸ਼ਿੰਗਟਨ ਅਮਰੀਕਾ ਵਿਚ ਪਿਛਲੇ ਸਾਲ 50 ਹਜ਼ਾਰ ਤੋਂ ਜ਼ਿਆਦਾ ਭਾਰਤੀਆਂ ਨੇ ਅਮਰੀਕੀ ਨਾਗਰਿਕਤਾ ਹਾਸਲ ਕੀਤੀ। ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਮਾਮਲੇ ਵਿਚ ਮੈਕਸੀਕੋ ਤੋਂ ਬਾਅਦ ਭਾਰਤੀ ਨਾਗਰਿਕ ਦੂਜੇ ਨੰਬਰ ‘ਤੇ ਹਨ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (ਡੀ.ਐਚ.ਐਸ.) ਦੀ ਨਵੀਂ ਰਿਪੋਰਟ ,,,,,, ਮੁਤਾਬਕ ਸਾਲ 2017 ਵਿਚ 50,802 ਭਾਰਤੀਆਂ ,,,, ਨੂੰ ਅਮਰੀਕੀ ਨਾਗਰਿਕਤਾ ਦਿੱਤੀ ਗਈ। ਇਹ ਗਿਣਤੀ 2016 ਦੇ ਮੁਕਾਬਲੇ ਵਿਚ ਚਾਰ ਹਜ਼ਾਰ ਜ਼ਿਆਦਾ ਹੈ। ਸਾਲ 2016 ਵਿਚ 46,188 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ ਸੀ, ਜਦੋਂ ਕਿ ਸਾਲ 2015 ਵਿਚ 42,213 ਭਾਰਤੀਆਂ ਨੇ ਅਮਰੀਕੀ ਨਾਗਰਿਕਤਾ ਹਾਸਲ ਕੀਤੀ ਸੀ।

ਡੀ.ਐਚ.ਐਸ. ਮੁਤਾਬਕ 2017 ਵਿਚ ਕੁਲ 7,07,265 ਵਿਦੇਸ਼ੀਆਂ ਨੂੰ ਅਮਰੀਕੀ ਨਾਗਰਿਕਤਾ ਦਿੱਤੀ ਗਈ। ਨਾਗਰਿਕਤਾ ਹਾਸਲ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਲਿਸਟ ਵਿਚ ਮੈਕਸੀਕੋ ਚੋਟੀ ‘ਤੇ ਹੈ। ਮੈਕਸੀਕੋ ਦੇ 1,18,559 ਨਾਗਰਿਕਾਂ ਨੂੰ ਅਮਰੀਕੀ ਨਾਗਰਿਕਤਾ ਮਿਲੀ ਹੈ। ਅਮਰੀਕੀ ਨਾਗਰਿਕਤਾ ਹਾਸਲ ਕਰਨ ਵਾਲੇ ,,,,,, ਦੇਸ਼ਾਂ ਦੀ ਲਿਸਟ ਵਿਚ ਭਾਰਤ ਦੂਜੇ ਨੰਬਰ ‘ਤੇ ਹੈ। ਇਸ ਤੋਂ ਬਾਅਦ ਚੀਨ (37,674), ਫਿਲਪੀਨਜ਼ (36,828), ਡੋਮੀਨੀਕਨ ਰੀਪਬਲਿਕ (29,734) ਅਤੇ ਕਿਊਬਾ (25,961) ਦਾ ਨੰਬਰ ਆਉਂਦਾ ਹੈ।ਪੁਰਸ਼ਾਂ ਦੇ ਮੁਕਾਬਲੇ ਵਧੇਰੇ ਔਰਤਾਂ ਨੂੰ ਮਿਲੀ ਨਾਗਰਿਕਤਾ

ਡੀ.ਐਚ.ਐਸ. ਦੇ ਅੰਕੜਿਆਂ ਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਪੁਰਸ਼ਾਂ (3,10,987) ਅਤੇ ਔਰਤਾਂ (3,96,234) ਨੂੰ ਜ਼ਿਆਦਾ ,,,,, ਅਮਰੀਕੀ ਨਾਗਰਿਕਤਾ ਮਿਲੀ ਹੈ ਕੈਲੀਫੋਰਨੀਆ, ਨਿਊਜਰਸੀ ਵਿਚ ਵਸੇ ਭਾਰਤੀ ਡੀ.ਐਚ.ਐਸ. ਦੇ ਅੰਕੜਿਆਂ ਮੁਤਾਬਕ ਅਮਰੀਕਾ ਦੀ ਨਵੀਂ ਨਾਗਰਿਕਤਾ ਹਾਸਲ ਕਰਨ,,,,, ਵਾਲੇ 12 ਹਜ਼ਾਰ ਤੋਂ ਜ਼ਿਆਦਾ ਭਾਰਤੀ ਕੈਲੀਫੋਰਨੀਆ ਵਿਚ ਵਸੇ।

ਇਸ ਤੋਂ ਬਾਅਦ ਭਾਰਤੀਆਂ ਨੇ ਨਿਊਜਰਸੀ (5900) ਅਤੇ ਟੈਕਸਾਸ (3700) ਨੂੰ ਰਹਿਣ ਲਈ ਚੁਣਿਆ ਹੈ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!