Breaking News
Home / ਤਾਜਾ ਜਾਣਕਾਰੀ / ਅਮਰੀਕਾ ਦੀ ਗੋਰੀ ਨੇ ਦੇਖੋ ਕਿਵੇਂ ਪੰਜਾਬੀਆਂ ਨੂੰ ਪਾਈਆਂ ਭਾਜੜਾਂ

ਅਮਰੀਕਾ ਦੀ ਗੋਰੀ ਨੇ ਦੇਖੋ ਕਿਵੇਂ ਪੰਜਾਬੀਆਂ ਨੂੰ ਪਾਈਆਂ ਭਾਜੜਾਂ

ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ

ਸੋਸ਼ਲ ਸਾਈਟ ਫੇਸਬੁੱਕ ‘ਤੇ ਹੁਣ ਤੱਕ ਕਈ ਜੋੜੀਆ ਬਣਾਈਆਂ ਹਨ, ਜੋ ਖੁਸ਼ੀ-ਖੁਸ਼ੀ ਆਪਣੇ ਲਾਈਫ ਪਾਰਟਨਰ ਨਾਲ ਜ਼ਿੰਦਗੀ ਬਤੀਤ ਕਰ ਰਹੀਆਂ ਹਨ। ਅਜਿਹਾ ਹੀ ਇਕ ਤਾਜਾ ਮਾਮਲਾ ਸੋਸ਼ਲ ਮੀਡੀਆ ਨੇ ਹੁਣ ਤਕ ਜਿਥੇ ਕਈ ਰਿਸ਼ਤੇ ਬਣਾਏ ਨੇ ਉਥੇ ਹੀ ਕਈ ਰਿਸ਼ਤੇ ਉਜਾੜੇ ਵੀ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ‘ਚ ਸਾਹਮਣੇ ਆਇਆ ਹੈ, ਜਿਥੇ ਪੁਲਕਿਤ ਨਾਂ ਦੇ ਨੌਜਵਾਨ ਦੀ ਸੋਸ਼ਲ ਮੀਡੀਆ ‘ਤੇ ਅਮਰੀਕਾ ਦੀ ਇਕ ਲੜਕੀ ਦੋਸਤ ਬਣ ਗਈ। ਦੋਸਤੀ ਇੰਨੀ ਗਹਿਰੀ ਹੋ ਗਈ ਕਿ ਵਿਟਨੈਅ ਹੈਰਿਸ ਨਾਂ ਦੀ ਲੜਕੀ ਸੱਤ ਸਮੁੰਦਰ ਪਾਰ ਪੁਲਕਿਤ ਨੂੰ ਮਿਲਣ ਅੰਮ੍ਰਿਤਸਰ ਤਕ ਆ ਗਈ ਪਰ ਉਸ ਦੇ ਪਿੱਛੇ ਲੜਕੀ ਦੇ ਮਾਂ-ਬਾਪ ਨੇ ਅਮਰੀਕਾ ‘ਚ ਪੁਲਕਿਤ ਦੇ ਨਾਂ ‘ਤੇ ਅਫਵਾਹ ਫੈਲਾ ਦਿੱਤੀ ਕਿ ਉਨ੍ਹਾਂ ਦੀ ਲੜਕੀ ਨੂੰ ਜਾਲ ‘ਚ ਫੈਸਾਇਆ ਗਿਆ।


ਮਾਮਲਾ ਇਨਾਂ ਵੱਧ ਗਿਆ ਕਿ ਪੁਲਕਿਤ ਤੇ ਹੈਰਿਸ ਨੂੰ ਏਅਰਪੋਰਟ ‘ਤੇ ਵੀ ਕਈ ਮੁਸ਼ਕਲਾਂ ਦਾ ਸਾਹਮਣੇ ਕਰਨਾ ਪਿਆ। ਗੱਲ ਇੰਨੀ ਜ਼ਿਆਦਾ ਵੱਧ ਗਈ ਸੀ ਕਿ ਲੜਕੀ ਦੇ ਮਾਪੇ ਭਾਰਤ ਉਸ ਵਾਪਸ ਲੈਣ ਲਈ ਆ ਗਏ ਸਨ। ਹੈਰਿਸ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਬਿਨਾਂ ਦੱਸੇ ਭਾਰਤ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਹੁਣ ਆਪਣੇ ਮਾਂ ਬਾਪ ਨਾਲ ਵਾਪਸ ਜਾ ਚੁੱਕੀ ਹੈ।

ਪਰ ਹੁਣ ਇਕ ਹੋਰ ਨਵੀ ਹੀ ਕਹਾਣੀ ਸਾਹਮਣੇ ਆਈ ਹੈ ਮੁੰਡੇ ਅਤੇ ਉਸਦੇ ਮਾਂ ਬਾਪ ਨੇ ਮੀਡਿਆ ਦੇ ਸਾਹਮਣੇ ਆ ਕੇ ਸਾਰੀ ਗੱਲ ਸੱਚੀ ਦੱਸੀ ਕਿ ਕਿਵੇਂ ਉਹਨਾਂ ਨਾਲ ਗੋਰੀ ਨੇ ਕੀਤੀ ਸੀ ਚਲਾਕੀ। ਕਿਵੇਂ ਸਾਰੇ ਪੁਆੜੇ ਉਸ ਗੋਰੀ ਦੇ ਪਾਏ ਹੋਏ ਨੇ ਜਦ ਕਿ ਕੁੜੀ ਅਜੇ ਵੀ ਉਸ ਕੋਲ ਵਾਪਸ ਆਉਣਾ ਚਹੁੰਦੀ ਹੈ।ਸੋਸ਼ਲ ਮੀਡੀਆ ਬਹੁਤ ਘਰਾਂ ਵਿੱਚ ਲੜਾਈ ,,,,, ਦਾ ਕਾਰਨ ਵੀ ਬਣ ਰਿਹਾ ਹੈ ਪੁਲਕਿਤ ਨੂੰ ਏਅਰਪੋਰਟ ਤੇ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਕੁੜੀ ਦੇ ਵੱਲੋਂ ਪੁਲਕਿਤ ਦੇ ਪੱਖ ਵਿੱਚ ਬਿਆਨ ਦੇਣ ਤੇ ਪੁਲਕਿਤ ਨੂੰ ਛੱਡ ਦਿੱਤਾ। ਜਦ ਕਿ ਗੋਰੀ ਨੇ ਕਿਹਾ ਕਿ ਉਹਨਾਂ ਦੀ ਕੁੜੀ ਉਹਨਾਂ ਨੂੰ ਬਿਨਾ ਦੱਸੇ ਹੀ ਇੱਥੇ ਆ ਗਈ ਸੀ ਅਤੇ ਉਹ ਉਸਦੀ ਚਿੰਤਾ ਵਿੱਚ ਭਾਰਤ ਆਏ ਹਨ। ,,,,, ਪਹਿਲਾ ਸਭ ਨੇ ਉਸ ਤੇ ਯਕੀਨ ਕਰ ਲਿਆ ਪਰ ਅਸਲ ਗੱਲ ਕੀ ਹੈ ਹੁਣ ਸਭ ਦੇ ਸਾਹਮਣੇ ਆ ਰਹੀ ਹੈ। ਸੋ ਦੋਸਤੋ ਕਿਰਪਾ ਕਰਕੇ ਸੋਸ਼ਲ ਮੀਡੀਆ ਤੇ ਦੋਸਤ ਬਣਾਉਣ ਤੋਂ ਪਹਿਲਾ ਸਭ ਚੀਜਾਂ ਦਾ ਧਿਆਨ ਰੱਖੋ। ਕੋਈ ਤੁਹਾਨੂੰ ਗਲਤ ਵੀ ਫਸਾ ਸਕਦਾ ਹੈ। ਸਾਡੇ ਪੇਜ਼ ਤੇ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!