Breaking News
Home / ਵਾਇਰਲ ਵੀਡੀਓ / ਅਮਰੀਕਾ ਦੇ ਅੰਗਰੇਜ ਵੀ ਇੰਡੀਆ ਕੰਮ ਕਰਨ ਆਓਣਗੇ .. ਦੇਖੋ ਕਿਵੇਂ ਸ਼ੇਅਰ ਕਰ ਦਿਓ….

ਅਮਰੀਕਾ ਦੇ ਅੰਗਰੇਜ ਵੀ ਇੰਡੀਆ ਕੰਮ ਕਰਨ ਆਓਣਗੇ .. ਦੇਖੋ ਕਿਵੇਂ ਸ਼ੇਅਰ ਕਰ ਦਿਓ….

ਟਰੈੱਡ ਵਾਰ ਦੇ ਆਸ਼ੰਕਾਂ ਅਤੇ ਬਰਾਮਦਕਾਰਾਂ ਵਿੱਚ ਡਾਲਰ ਦੀ ਮੰਗ ਦੇ ਚਲਦੇ ਭਾਰਤੀ ਰੁਪਏ ਦੀ ਕੀਮਤ ਵਿੱਚ ਗਿਰਾਵਟ ਦਾ ਦੌਰ ਜਾਰੀ ਹੈ। ਰੁਪਇਆ ਇਕ ਵਾਰ ਫੇਰ ਬੁੱਧਵਾਰ ਨੂੰ 18 ਪੈਸੇ ਦੀ ਗਿਰਾਵਟ ਦੇ ਨਾਲ 72.88 ਰੁਪਏ ਪ੍ਰਤੀ ਡਾਲਰ ਪਹੁੰਚਿਆ, ਜੋ ਸਭ ਤੋਂ ਥੱਲੇ ਦਾ ਪੱਧਰ ਹੈ ,,,,,,, । ਮੰਗਲਵਾਰ ਨੂੰ ਇਹ 72.69 ਰੁਪਏ ਪ੍ਰਤੀ ਡਾਲਰ ਤੇ ਬੰਦ ਹੋਇਆ ਸੀ।

ਮੁਦਰਾ ਬਾਜ਼ਾਰ ਨਾਲ ਜੁੜੇ ਸੂਤਰਾਂ ਦੇ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ ਦੁਆਰਾ ਪੋਰਟਫੋਲੀਓ ਇੰਡਸਟ੍ਰੀਜ਼ ਵਿੱਚ ਬਹੁਤ ਕਟੌਤੀ ਅਤੇ ਸਾਲ 2019 ਦੀਆਂ ਆਮ ਚੋਣਾਂ ਬਾਰੇ ਕੁਝ ਸਿਆਸੀ ਉਤਾਰ-ਚੜਾਅ ਕਾਰਨ ਵਿਦੇਸ਼ੀ ਮੁਦਰਾ ਪਰਿਵਰਤਨ,,,,,  ਬਜ਼ਾਰ ‘ਚ ਤਬਦੀਲੀ ਆਈ ਹੈ।
ਗੌਰਤਲਬ ਹੈ ਕਿ ਪਿਛਲੇ ਇੱਕ ਮਹੀਨੇ ਦੌਰਾਨ ਡਾਲਰ ਦਾ ਭਾਅ ਲਗਭਗ 4 ਰੁਪਏ ਵਧਿਆ ਹੈ। ਰੁਪਏ ਵਿੱਚ ਆਈਏ ਦੀ ਗਿਰਾਵਟ ਦੇ ਕਾਰਨ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ  ਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਰੁਪਏ ਵਿੱਚ 72 ਪੈਸੇ ਦੀ ਗਿਰਾਵਟ ਦੇਖੀ ਗਈ ਸੀ।,,,,,,, ਭਾਰਤੀ ਅਰਥ ਵਿਵਸਥਾ ਲਈ ਇਹ ਇੱਕ ,,,, ਇਤਿਹਾਸਕ ਵਰ੍ਹਾ ਹੈ।Image result for gold in temple
ਘੱਟ ਵਿਕਾਸ, ਉੱਚ ਮੁਦਰਾ-ਸਫ਼ੀਤੀ ਅਤੇ ਘਟਦੇ ਉਤਪਾਦਨ ਦੇ ਸਮੇਂ ਤੋਂ ਦੇਸ਼ ਨੂੰ ਕੱਢ ਕੇ ਐੱਨ.ਡੀ.ਏ. ਸਰਕਾਰ ਨੇ ਨਾ ਕੇਵਲ ਸਾਡੇ ਸਮੂਹਕ ਅਰਥ ਵਿਵਸਥਾ ਦੇ ਬੁਨਿਆਦੀ ਤੱਤਾਂ ਨੂੰ ਮਜ਼ਬੂਤ ਕੀਤਾ, ਸਗੋਂ ਅਰਥ ਵਿਵਸਥਾ ਨੂੰ ਉਚੇਰੇ ਵਿਕਾਸ ਦੇ ਪੰਧ ਤੱਕ ਵੀ ਪਹੁੰਚਾਇਆ ਹੈ।,,,,,,, ਭਾਰਤ ਦਾ ਕੁੱਲ ਘਰੇਲੂ ਉਤਪਾਦਨ ਵਿਕਾਸ ਵਧ ਕੇ 7.4 % ਹੋ ਗਿਆ ਹੈ, ਜੋ ਵਿਸ਼ਵ ਦੀਆਂ ਸਾਰੀਆਂ ਵਿਸ਼ਾਲ ਅਰਥ ਵਿਵਸਥਾਵਾਂ ਤੋਂ ਵੀ ਤੇਜ਼ ਹੈ !
ਦਰਜਾਬੰਦੀ ਕਰਨ ਵਾਲੀਆਂ ਵੱਖ-ਵੱਖ ਏਜੰਸੀਆਂ  ਤੇ ਵੱਡੇ ਚਿੰਤਕਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਐੱਨ.ਡੀ.ਏ. ਸਰਕਾਰ ਅਧੀਨ ਅਗਲੇ ਕੁਝ ਵਰ੍ਹਿਆਂ ਦੌਰਾਨ ,,,,,, ਭਾਰਤ ਦਾ ਵਿਕਾਸ ਤੇਜ਼ ਰਫ਼ਤਾਰ ਨਾਲ ਵਧੇਗਾ। ਐੱਨ.ਡੀ.ਏ. ਸਰਕਾਰ ਵੱਲੋਂ ਮਜ਼ਬੂਤ ਬੁਨਿਆਦੀ ਸਿਧਾਂਤਾਂ ਉੱਤੇ ਭਰੋਸਾ ਕੀਤਾ ਜਾ ਰਿਹਾ ਹੈImage result for gold in temple

ਤੇ ਸੁਧਾਰ ਲਾਗੂ ਕੀਤੇ ਜਾ ਰਹੇ ਹਨ,,,,,,,, ਮੂਡੀ’ਜ਼ ਵੱਲੋਂ ਭਾਰਤ ਦੀ ਦਰਜਾਬੰਦੀ ਨੂੰ ਪਿੱਛੇ ਜਿਹੇ ‘ਸਥਿਰ’ ਤੋਂ ਅੱਪਗ੍ਰੇਡ ਕਰ ਕੇ ‘ਹਾਂ-ਪੱਖੀ’ ਕਰ ਦਿੱਤਾ ਹੈ। ਜਦੋਂ ‘ਬ੍ਰਿਕਸ’ (BRICS) ਦੀ ਸ਼ੁਰੂਆਤ ਹੋਈ ਸੀ, ਤਦ ਅਨੇਕਾਂ ਲੋਕਾਂ ਨੇ ਮਹਿਸੂਸ ਕੀਤਾ ਸੀ ਕਿ ‘ਆਈ’ (ਇੰਡੀਆ) ਇਸ ਲੀਗ ਨਾਲ ਸਬੰਧਤ ਨਹੀਂ ਹੈ ਅਤੇ ਭਾਰਤ ਨੂੰ ਸ਼ੱਕ ਦੀ ਨਜ਼ਰ ਨਾਲ,,,,, ਹੀ ਵੇਖਿਆ ਗਿਆ ਸੀ।
ਹੁਣ, ਇਹ ਉਹੀ ਭਾਰਤ ਹੈ, ਜਿਸ ਨੂੰ ਹੁਣ ‘ਬ੍ਰਿਕਸ’ ਦੇ ਵਿਕਾਸ ਇੰਜਣ ਨੂੰ ਤਾਕਤ ਦੇਣ ਵਾਲਾ ਦੇਸ਼ ਸਮਝਿਆ ਜਾ ਰਿਹਾ ਹੈ। ਸਰਕਾਰ ਨੇ ਨਿਰਮਾਣ ਉੱਤੇ ਆਪਣਾ ਧਿਆਨ ਕੇਂਦ੍ਰਿਤ ਰੱਖਿਆ, ਜਿਸ ਕਰ ਕੇ ਪਿਛਲੇ ਵਰ੍ਹੇ ਦੇ ਨਾਂਹ-ਪੱਖੀ ਵਿਕਾਸ ਤੋਂ ਬਾਅਦ ਉਦਯੋਗਿਕ ਉਤਪਾਦਨ ਦਾ ਸੂਚਕ-ਅੰਕ ਇਸ ਵਰ੍ਹੇ 2.1 % ਵਧਿਆ। ਮੁਦਰਾ-ਸਫ਼ੀਤੀ ,,,,,Image result for rs vs dollar

(ਡਬਲਿਊ.ਪੀ.ਆਈ.) ਵਿੱਚ ਸਥਿਰ ਗਿਰਾਵਟ.,,,,  ਵੇਖੀ ਗਈ ਹੈ, ਜੋ ਅਪ੍ਰੈਲ 2014 ‘ਚ 5.55 % ਸੀ, ਉਹ ਅਪ੍ਰੈਲ 2015 ‘ਚ ਘਟ ਕੇ 2.65 % ਰਹਿ ਗਈ। ਸਿੱਧੇ ਵਿਦੇਸ਼ੀ ਨਿਵੇਸ਼ ਦੀ ਆਮਦ ਇੱਕ ਇਤਿਹਾਸਕ ਰਫ਼ਤਾਰ ਨਾਲ ਵਧਦੀ ਜਾ ਰਹੀ ਹੈ।
ਸਿੱਧੇ ਵਿਦੇਸ਼ੀ ਨਿਵੇਸ਼ ਦੇ ਲਾਭ-ਅੰਸ਼ ਦਾ ਪ੍ਰਵਾਹ 40 % ਵਧ ਕੇ 1,75,886 ਕਰੋੜ ਰੁਪਏ ਉੱਤੇ ਪੁੱਜ ਗਿਆ, ਜਦ ਕਿ ਪਿਛਲੇ ਵਰ੍ਹੇ ਇਹ 1,25,960 ਕਰੋੜ ਰੁਪਏ ਸੀ।ਵਿੱਤੀ ਘਾਟੇ ਵਿੱਚ ਵੀ ਸਥਿਰ ਢੰਗ ਨਾਲ ਗਿਰਾਵਟ ਆਉਂਦੀ ਜਾ ਰਹੀ ਹੈ।

Image result for rs vs dollar

ਭਾਰਤ ਦਾ ਚਾਲੂ ਖਾਤਾ ਘਾਟਾ ਪਿਛਲੇ ਵਰ੍ਹੇ ਕੁੱਲ ਘਰੇਲੂ ਉਤਪਾਦਨ ਦੇ 4.7 % ਤੋਂ ਘਟ ਕੇ ਇਸ ਵਰ੍ਹੇ ਕੁੱਲ ਘਰੇਲੂ ਉਤਪਾਦਨ ਦੇ 1.7 % ਉੱਤੇ ਆ ਗਿਆ ਹੈ। ਭਾਰਤ ਵਿੱਚ ਵਿਦੇਸ਼ੀ ਵਟਾਂਦਰਾ ਦੇ ਰਾਖਵੇਂ ਭੰਡਾਰ ਮਹੱਤਵਪੂਰਨ ਤਰੀਕੇ ਨਾਲ ਵਧੇ ਹਨ, ਜੋ 311.8 ਅਰਬ ਡਾਲਰ ਤੋਂ ਵਧ ਕੇ 352.1 ਅਰਬ ਡਾਲਰ ਹੋ ਗਏ ਹਨ। ਇੰਝ ਹੁਣ ਵਿਸ਼ਵ ਪੱਧਰ ਉੱਤੇ ਭਾਵੇਂ ਕੋਈ ਵੀ ਝਟਕੇ ਲੱਗਣ, ਭਾਰਤ ਉੱਤੇ ਉਨ੍ਹਾਂ ਦਾ ਕੋਈ ਅਸਰ ਨਹੀਂ ਹੋਵੇਗਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!