ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸੁਖਮਨ ਚੋਹਲਾ ਦੀ ਮੌਤ ਦੀ ਖਬਰ ਕਾਰਨ ਸਾਰੇ ਕਬੱਡੀ ਜਗਤ ਤੇ ਪੰਜਾਬੀ ਭਾੲੀਚਾਰੇ ‘ਚ ਸੋਗ ਦੀ ਲਹਿਰ ਅਾ ਗੲੀ ਸੀ, ਸੁਖਮਨ ਚੋਹਲਾ ਦੇ ਪਾਠ ਦੇ ਭੋਗ ਪਾੲੇ ਗੲੇ, ੳੁੱਥੇ ਹੀ ਸੁਖਮਨ ਦੀ ਯਾਦ ਵਿੱਚ ਕਬੱਡੀ ਖਿਡਾਰੀ ਅਰਸ਼ ਚੋਹਲਾ ਨੇ ਸੁਖਮਾਨ ਦਾ ਟੈਟੂ ਬਣਾੲਿਅਾ ਹੈ ਤੇ ਲਿਖਿਅਾ ਹੈ ਕਿ “always loved never forgotten forever missed” ੲਿਸ ਟੈਟੂ ਦੀ ਤਸਵੀਰ ਤੇ ਵੀਡਿਓ ਤੁਸੀ ਦੇਖ ਸਕਦੇ ਹੋ, ਜ਼ਿਕਰਯੋਗ ਹੈ ਕਿ ਸੁਖਮਨ ਚੋਹਲਾ ਨੇ ਥੋੜੇ ਸਮੇਂ ਵਿਚ ਹੀ ਅੰਤਰਰਾਸ਼ਟਰੀ ਕਬੱਡੀ ਵਿਚ ਆਪਣਾ ਨਾਂਅ ਬਣਾ ਲਿਆ ਸੀ।
ਸੁਖਮਨ ਚੋਹਲਾ ਨੇ ਕਈ ਕੌਮੀ ‘ਤੇ ਕੌਮਾਂਤਰੀ ਮੈਡਲ ਜਿੱਤ ਕੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਸੀ।ਦੱਸ ਦੇਈਏ ਕਿ ਸੁਖਮਨ ਚੋਹਲਾ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਦਾ ਰਹਿਣ ਵਾਲਾ ਸੀ।ਸੁਖਮਨ ਮਾਝੇ ਦਾ ਮਸ਼ਹੂਰ ਚਿਹਰਾ ਤੇ ਲੋਕਾਂ ਦਾ ਹਰਮਨ ਪਿਆਰਾ ਸੀ। ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ, ਤਾਜ਼ਾ ਖਬਰਾਂ ਤੇ ਵੀਡਿਓ ਲੲੀ ਸਾਡਾ ਪੇਜ਼ ਲਾੲਿਕ ਕਰੋ ਤਾਂ ਜੋ ਮਿਲ ਸਕੇ ਤਹਾਨੂੰ ਹਰ ਜਾਣਕਾਰੀ ਸਭ ਤੋਂ ਪਹਿਲਾਂ ਸੁੱਖਮਨ ਨੂੰ ਸ਼ਰਦਾ ਦੇ ਫੁੱਲ ਅਰਪਣ ਕਰਦਾ ਹੈ
ਕਬੱਡੀ ਦਾ ਹੀਰਾ ਸੁਖਮਣ ਚੋਹਲਾ ਸਾਹਿਬ ਸਾਡੇ ਤੋੰ ਸਦਾ ਲਈ ਵਿਛੜ ਗਿਆ ਮਾਂ ਖੇਡ ਕੱਬਡੀ ਨੂੰ ਇਹ ਘਾਟਾ ਕਦੇ ਪੂਰਾ ਨੀ ਹੋ ਸਕਦਾ ਵਾਹਿਗੁਰੂ ਵੀਰ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਤੇ ਸਾਰੇ ਦੁੱਖ ਦੀ ਘੜੀ ਚ ਪਰਿਵਾਰ ਦਾ ਦੁੱਖ ਵੰਡਾਉ
Check Also
ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,
ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …