ਅੱਜ ਅਸੀ ਅਜਿਹੇ ਪ੍ਰੋਗਰਾਮ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਬਹੁਤ ਬੰਦਿਅਾਂ ਨੂੰ ਪਤਾ ਨਹੀ ਹੋਵੇਗਾ, ਅੱਜ ਅਸੀ ਗੱਲ ਕਰਨ ਜਾ ਹਾਂ ਬਿਨਾਂ ਅਾੲੀਲੈਟਸ ਕੀਤੇ ਅਾਸਟ੍ਰੇਲੀਅਾ ਜਾਣ ਦੇ ਪੰਜ ਤਰੀਕੀਅਾਂ ਬਾਰੇ, ਪੰਜਾਬ ਦੇ ਬਹੁਤ ਲੋਕ ਵਿਦੇਸ਼ ਜਾਣ ਚਾਹੁੰਦੇ ਹਨ ਤੇ ਅਾਪਣਾ ਭਵਿੱਖ ਵਧਿਅਾ ਬਣਾੳੁਣ ਚਹੁੰਦੇ ਅਾ, ੲਿਸ ਲੲੀ ਅੱਜ ਖਾਸ ਪੋਸਟ ਲੈ ,,,,,, ਕੇ ਅਾੲੇ ਹਾਂ ਜੋ ਕਿ ਬਿਨ੍ਹਾਂ ਅਾੲੀਲੈਟਸ ਤੇ ਵਿਦੇਸ਼ ਜਾਣਾ ਚਹੁੰਦੇ ਅਾ, ੲਿਹਨਾਂ ਵਿੱਚ ਸਭ ਤੋਂ ਪਹਿਲਾਂ ਤਰੀਕਾ ਹੈ, Schooling visa, ਜੇਕਰ ਤੁਸੀ ਅਾਸਟ੍ਰੇਲੀਅਾ ਤੇ ਕਿਸੇ ਸਕੂਲ ਵਿੱਚ ਦਾਖਲਾ ਲੈਂਦੇ ਹੋ ਤਾਂ ਅਾੲੀਲੈਟਸ ਦੀ ਲੋੜ ਨਹੀ ਪੈਂਦੀ,
੨.PHD research courses- ਦੂਜਾ ਤਰੀਕਾ ਹੈ phd research courses ਤੇ ਚੈਂਜ ਕੋਰਸ ਦੇ ਅਧਿਨ ਚੱਲੇ ਅਾ ਤਾਂ ਤਹਾਨੂੰ ਅਾੲੀਲੇਟਸ ਦੀ ਲੋੜ ਨਹੀ ਹੁੰਦੀ..
੩ Pathway courses:- ੲਿਹ ੲਿੱਕ ਅਜਿਹਾ ਕੋਰਸ ਹੈ, ਜਿਸ ਦੇ ਤਹਿਤ ਤੁਸੀ ਅਾਸਟ੍ਰੇਲੀਅਾ ਤੋਂ ੲਿਲਾਵਾ ਕਿਸੇ ,,,,,, ਹੋ ਦੇਸ਼ ਜਾਣਾ ਹੈ ਤੇ
ਫਿਰ ੳੁੱਥੋਂ ਟ੍ਰਾਂਸਫਰ ਹੁੰਦਾ ਹੈ, ੳੁੁਦਾਹਰਣ ਤੇ ਤੋਰ ਤੇ ਤੁਸੀ ਸਿੰਗਪੁਰ ਵਿੱਚ newcastle university ਦੇ ਕੈਂਪਸ ਵਿੱਚ ਦਾਖਲਾ ਲੈਂਦੇ ਹੋ ਤਾਂ ਤੁਸੀ ੲਿੱਕ ਸਮੈਸਟਰ ਪੂਰਾ ਕਰਨ ਤੋਂ ਬਾਅਦ ਤੁਸੀ ਅਾਸਟ੍ਰੇਲੀਅਾ ਦੀ ਯੂਨੀਵਰਸਿਟੀ ‘ਚ ਟ੍ਰਾਂਸਫਰ ਲੈ ਸਕਦੇ ਹੋ.੪. Elicos:- ੲਿਸ ਤਹਿਤ ਤੁਸੀ ਅਾਸਟ੍ਰੇਲੀਅਾ ‘ਚ ਅੰਗਰੇਜ਼ੀ ਸਿੱਖਣ ਲੲੀ ਜਾ ਸਕਦੇ ਹੋ ਤੇ ੳੁੱਥੇ ਅੰਗਰੇਜ਼ੀ ਦਾ ਕੋਰਸ ਕਰ ਸਕਦੇ ਹੋ
੫. LLN test:- ਜੇਕਰ ਤੁਹਾਡੇ 75% ਨੰਬਰ ਹਨ ਤਾਂ ਤੁਸੀ ਬਿਨਾਂ ਅਾੲੀਲੈਟਸ ਦੇ ਅਾਸਟ੍ਰੇਲੀਅਾ ਜਾ ਸਕਦੇ ਹੋ, ,,,,,, ੲਿਸ ਤਹਿਤ ਕਿਸੇ ਯੂਨੀਵਰਸਿਟੀ ਨੂੰ ਅਾਨਲਾੲੀਨ ਟੈਸਟ ਦੇਣਾ ਹੁੰਦਾ ਹੈ, ੲਿਹ ਤੋਂ ਬਾਅਦ ਯੂਨੀਵਰਸਿਟੀ ਨੇ ਤਹਾਨੂੰ ਦਾਖਲਾ ਦੇਣਾ ਹੁੰਦਾ ਹੈ..
ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ