Breaking News
Home / ਮਨੋਰੰਜਨ / ਆਖਰ ਆਹ ਸੀ ਸਚਾਈ ਰਾਖੀ ਦੇ ਕੁੱਟ ਪੈਣ ਦੀ ਦੇਖਕੇ ਚੋਂਕ ਜਾਵੋਂਗੇ

ਆਖਰ ਆਹ ਸੀ ਸਚਾਈ ਰਾਖੀ ਦੇ ਕੁੱਟ ਪੈਣ ਦੀ ਦੇਖਕੇ ਚੋਂਕ ਜਾਵੋਂਗੇ

ਮੈਂ ਜਿਦਾਂ WWE ਦਾ ਤਗੜਾ ਫੈਨ ਆ…ਮਤਲਬ ਭਾਵੇਂ ਸਾਰਾ ਪਤਾ ਕਿ ਇਹ ਸਭ ਫ਼ਿਲਮਾਂ ਵਾਂਗ Scripted ਹੁੰਦਾ ਬੀ ਕਿਸਨੇ ਕੀ ਕਰਨਾ-ਕੀ ਬੋਲਣਾ ਸਭ ,,,,, ਕੁਝ ਤੈਅ ਹੋਇਆ ਹੁੰਦਾ,ਇਥੋਂ ਤੱਕ ਬੀ ਕਿਸਨੇ ਜਿੱਤਣਾ ਇਹ ਵੀ ਪਹਿਲਾਂ ਹੀ Final ਕੀਤਾ ਹੁੰਦਾ ਪਰ ਕਿਉਂਕਿ WWE Sports Entertainment ਦਾ ਹਿੱਸਾ ਹੈ,ਭਾਵ ਕਿ ਖੇਡ ਤੇ ਮਨੋਰੰਜਨ ਦਾ ਇੱਕੋ ਥਾਂ ਸੁਮੇਲ।

ਅਮਰੀਕਾ ਅਰਗੇ ਮੁਲਕਾਂ ਚ ਇਹ TV ਤੇ ਚਲਦੇ Daily Soaps (Serials) ਵਾਂਗ Telecast ਕੀਤਾ ਜਾਂਦਾ ਆ। ਇਸਦਾ ਮੋਟਾ ਮੋਟਾ ਹਿਸਾਬ ਲਓ ਤਾਂ ਹਰ WWE Superstar ਇਸ ਕੰਪਨੀ ਚ ਕੰਮ ਕਰਦਾ ਹੈ ਤੇ ਹਰ ਇੱਕ ਨੂੰ ਉਸਦਾ ਰੋਲ ਦਿੱਤਾ ਜਾਂਦਾ। ਕੁਝ ਚੰਗੇ ਬਣਕੇ ਖੇਡਦੇ ਹਨ ਤੇ ਕੁਝ Villian ਰੂਪ ਵਿਚ,ਤਾਹੀਂ ਚੰਗੇ-ਬੁਰੇ ਦਾ ਭੇੜ ਹੁੰਦਾ। ਜਿਵੇਂ ਨਾਟਕਾਂ ,,,,,, ਵਿਚ ਕੁਝ ਨਾਂ ਕੁਝ ਸੱਪ ਕੱਢਕੇ ਰੋਮਾਂਚ ਬਣਾਇਆ ਜਾਂਦਾ ਬੱਸ ਓਦਾਂ ਇਹਦੇ ਚ ਕਈ ਵਾਰੀ ਚੰਗੇ ਬੁਰੇ ਬਣ ਜਾਂਦੇ ਤੇ ਲੋਕਾਂ ਦੀ ਇਸ ਚ ਦਿਲਚਸਪੀ ਬਣ ਜਾਂਦੀ ਆ। ਫਿਰ ਖਾਸ show ਵੀ ਕਰਵਾਏ ਜਾਂਦੇ ਜਿਨਾਂ ਚ Summer Slam,Survivor Series,etc ਹੁੰਦੇ ਤੇ ਅਖੀਰ ਸਭ ਤੋਂ ਵੱਡਾ ਪ੍ਰੋਗਰਾਮ ਹੁੰਦਾ Wrestlemania ਜਿਸ ਵਿਚ ਸਭ ਤੋਂ ਮਹਿੰਗੇ Match ਹੁੰਦੇ ਹਨ। ਖੈਰ….ਮੁੱਦੇ ਤੇ ਆਵਾ,WWE ਚੋਂ ਰਿਟਾਇਰ ਹੋਇਆ The Great Khali ਹੁਣ ਇੰਡੀਆ ਵਿਚ ਆਪਣੇ ਬ੍ਰਾਂਡ CWE ਥੱਲੇ ਇਹ ਮੁਕਾਬਲੇ ਕਰਵਾਉਂਦਾ।

ਲੰਘੇ ਦਿਨੀ ਉਹਨੇ ਵੀ ਆਪਣੇ ਪ੍ਰੋਗਰਾਮ ਨੂੰ ਲੋਕਾਂ ਚ ਲਿਜਾਣ ਲਈ ਜਾਂ ਕਹਿ ਲਓ Publicty ਦੇਣ ਨੂੰ ਰਾਖੀ ਸਾਵੰਤ ਵਾਲਾ ਡਰਾਮਾ ਕਰਵਾਇਆ ਸੀ (as WWE its was also Scripted) ਪਰ ਜਿਸ ਹਿਸਾਬ #ਇਹਨਾਂ_ਆਲੇ ਮੀਡੀਏ ਤੇ ,,,,,,, ਧੂੜ ਚ ਟੱਟੂਆਂ ਦੀ ਥਾਂ ਰਾਖੀ ਸਾਵੰਤ ਭਜਾਈ…ਮੈਂ ਇਹੀ ਕਹੂੰਗਾ ਬੀ ਤਾਹੀਂ ਦੁਨੀਆ ਚ 138ਵਾਂ ਨੰਬਰ ਚੱਕੀ ਫਿਰਦੇ ਆ ਇਹ…
ਸਹੁਰਿਓ ਥੋਡੀ ਕੁਝ ਲਗਦੀ ਦਾ ਡਰਾਮਾ ਜਿਨਾਂ ਤੁਸੀਂ ਮਸਾਲੇ ਲਾ ਲਾ ਕੇ ਟੀਵੀ ਤੇ ਦਿਖਾ ਦਿੱਤਾ ਉਹਨੇ ਦਾ 1% WWE ਵਾਲੇ ਇੱਕ ਦਾਅ ਚ ਨਬੇੜ ਕੇ ਡਕਾਰ ਵੀ ਨੀਂ ਲੈਂਦੇ ਤੇ ਜੇ ਇਹਨੀ ਕੁ ਗੱਲ ਨੂੰ ਅਮਰੀਕਾ ਦਾ ਮੀਡੀਆ ਬਾਰ ਬਾਰ ਦਿਖਾਏ ਜਾਵੇ ਤਾਂ ਲੋਕ ਟੀਵੀ ਦੁਆਲੇ ਛਿੱਤਰ ਲਾਹ ਲੈਣ….ਮਤਲਬ how can you say ‘ਰਾਖੀ ਜ਼ਖਮੀ ਹੋ ਗਈ” “ਰਾਖੀ ਕੋ ਮਹਿਲਾ ਰੈਸਲਰ ਨੇ ਬੁਰੀ ਤ੍ਰੈਹ ਪੀਟਾ” ‘ਅਪਸਤਾਲ ਲਿਜਾਈ ਗਈ ਰਾਖੀ’ ਉੱਤੋਂ ਓਹੀ movie ਨੂੰ ਏਦਾਂ ਦਿਖਾਉਂਦੇ ਜਿਦਾਂ ਦਾਰਾ ਸਿਉਂ ਨੇ ਕਿੰਗ ਕੋਂਗ ਨੂੰ ਜੱਫਾ ਲਾਇਆ ਹੁੰਦਾ…

ਗਾਹਾਂ ਅਸਲ ਚ ਮਰਦੇ ਲੋਕ ਵੀ ਦਿਖਾਇਆ ਕਰੋ …ਫਿਰ ਕਹਿੰਦੇ ਬੂਅਅਅਅ ਸਾਡੇ Iron Man ਦੇ ਬੁੱਤ ਦਾ ,,,,,, ਮਖੌਲ ਬਣਾਇਆ ਬਾਹਰਲਿਆਂ…ਹੋਰ ਸਿਰੋਪੇ ਦੇਣ…ਕਰਤੱਬੀ ਲਾਹਨਤਾਂ ਪਵਾਉਂਦੇ ਤੁਸੀਂ …….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!