ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਫਿਲਮ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਹਾਲੀਵੁਡ ਸਿੰਗਰ ਅਦਾਕਾਰ ਨਿਕ ਜੋਨਸ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ।
ਅੱਜ ਸੋਸ਼ਲ ਮੀਡੀਆ ਤੇ ਨਿਕ ਜੋਨਸ ਦੇ ਬਾਰੇ ਇੱਕ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਉਹ ਡਾਇਬਿਟੀਜ ਦੇ ਨਾਲ ਪੀੜਤ ਹਨ ਪਰ ਹੁਣ ਸਭ ਕੰਟ੍ਰੋਲ ਵਿੱਚ ਹੈ। ਇਸ ਬਾਰੇ ਵਿੱਚ ਦੱਸਦੇ ਹੋਏ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ’ ਅੱਜ ਤੋਂ 13 ਸਾਲ ਪਹਿਲਾਂ ਮੈਨੂੰ ਡਾਇਬਟੀਜ ਟਾਈਪ ਵਨ ਦਾ ਪਤਾ ਚਲਿਆ ਸੀ, ਜੋ ਮੈਂ ਤਸਵੀਰ ਸ਼ੇਅਰ ਕੀਤੀ ਹੈ ਉਹ ਤਸਵੀਰ ਮੈਨੂੰ ਡਾਇਬਟੀਜ ਹੋਣ ਦੀ ਜਾਣਕਾਰੀ ਹੋਣ ਦੇ ਕੁੱਝ ਹਫਤੇ ਬਾਅਦ ਦੀ ਹੈ ਜਦੋਂ ਕਿ ਦੁਜੀ ਮੇਰੀ ਤਸਵੀਰ ਹੁਣ ਦੀ ਹੈ ਜੋ ,,,,, ਕਿ ਇੱਕਦਮ ਸਿਹਤਮੰਦ ਅਤੇ ਫਿੱਟ ਹੈ। ਆਪਣੀ ਭੋਜਨ ਕਰਨ ਦੀ ਇੱਛਾ ਸ਼ਕਤੀ ਨੂੰ ਕੰਟ੍ਰੋਲ ਵਿੱਚ ਰੱਖਣਾ।
ਨਾਲ ਹੀ ਆਪਣੇ ਸਿਹਤ ਤੇ ਧਿਆਨ ਦਿੰਦੇ ਹੋਏ ਅਤੇ ਰੈਗੁਲਰ ਐਕਸਰਸਾਈਜ ਕਰਦੇ ਹੋਏ ਅਤੇ ਆਪਣੇ ਬਲੱਡ ਸ਼ੁਗਰ ਨੂੰ ਚੈੱਕ ਕਰਦੇ ਹੋਏ ਮੈਂ ਆਪਣੇ ਡਾਇਬਟੀਜ ਤੇ ਕੰਟ੍ਰੋਲ ਪਾਇਆ ਹੈ। ਹੁਣ ਮੈਂ ਇਸ ਬੀਮਾਰੀ ਤੇ ਪੂਰਾ ਕੰਟ੍ਰੋਲ ਕਰ ਰੱਖਿਆ ਹੈ ੳਤੇ ਇਸਦੇ ਲਈ ਮੈਂ ਮੇਰੇ ਪਰਿਵਾਰ ਅਤੇ,,,,,, ਦੋਸਤਾਂ ਦਾ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਹਰ ਕਦਮ ਤੇ ਮੇਰੀ ਮੱਦਦ ਕੀਤੀ। ਤੁਹਾਨੂੰ ਤੁਹਾਡੀ ਪਸੰਦੀਦਾ ਜੀਵਨਸ਼ੈਲੀ ਜੀਣ ਤੋਂ ਕੋਈ ਨਹੀਂ ਰੋਕ ਸਕਦਾ।ਤੁਹਾਡੇ ਸਾਰਿਆਂ ਦੀ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ, ਇਹ ਮੇਰੇ ਲਈ ਬਹੁਤ ਮਾਇਨੇ ਰੱਖਦੇ ਹਨ।
ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਜਲਦ ਜੋਧਪੁਰ ਵਿੱਚ ਵਿਆਹ ਕਰਨ ਵਾਲੇ ਹਨ । ਵਿਆਹ ਦੀਆਂ ਤਿਆਰੀਆਂ ਇਨ੍ਹਾਂ ਦਿਨੀਂ ਜੋਰਾਂ ਸ਼ੋਰਾਂ ਤੇ ਚਲ ਰਹੀਆਂ ਹਨ।
ਦੇਸੀ ਗਰਲ ਨਾਲ ਮਸ਼ਹੂਰ ਪ੍ਰਿਯੰਕਾ ਚੋਪੜਾ ੳਤੇ ਅਮਰੀਕੀ ਸਿੰਗਰ ਨਿਕ ਜੋਨਸ ਦੇ ਵਿੱਚ ਇੱਕ ਸਾਲ ਤੋਨ ਚਲ ਰਿਹਾ ਸੀਰੀਅਸ ਅਫੇਅਰ ਵਿਆਹ ਦੇ ਰਿਸ਼ਤੇ ਵਿੱਚ ਬਦਲ ਰਿਹਾ ਹੈ। ਵਿਆਹ ਦੋ ਦਸੰਬਰ ਨੂੰ ਹੋਵੇਗਾ, ਜੋਧਪੁਰ ਦੇ ਉਮੈਦ ਬਵਨ ਪੈਲੇਸ ਵਿੱਚ ਵਿਆਹ ਦੀਆਂ ਰਸਮਾਂ ਹੋਣਗੀਆਂ। ਵਿਆਹ ਦੇ ਕਈ ਰਸਮਾਂ ਨਵੰਬਰ ਦੇ ਆਖਿੀ ਦੋ,,,,, ਦਿਨਾਂ ਤੋਂ ਸ਼ੁਰੂ ਹੋਣਗੀਆਂ, ਪ੍ਰਿਯੰਕਾ ਅਤੇ ਨਿਕ ਨੂੰ ਵਿਆਹ ਦਾ ਲਾਈਸੈਂਸ ਵੀ ਮਿਲ ਗਿਆ ਹੈ।
ਅਮਰੀਕੀ ਕਾਨੂੰਨ ਦੇ ਮੁਤਾਬਿਕ ਦੋਵੇਂ ਦੇਸ਼ਾਂ ਵਿੱ ਉੱਥੇ ਦੇ ਲੋਕਾਂ ਨੂੰ ਵਿਆਹ ਦੇ ਲਈ ਲਾਈਸੈਂਸ ਦੀ ਜ਼ਰੂਰਤ ਹੁੰਦੀ ਹੈ।ਪਿਛਲੇ ਦਿਨੀਂ ਦੋਵੇਂ ਬ੍ਰੇਵਰਲੀਹਿਲਜ਼ ਕੋਰਟਹਾਊਸ ਗਏ ਅਤੇ ਲਾਈਸੈਂਸ ਦੇ ਲਈ ਜ਼ਰੂਰੀ ਕਾਗਜ਼ਾਂ ਦੇ ਨਾਲ ਪ੍ਰਕਿਰਿਆ ਵੀ ਪੂਰੀ ਕੀਤੀ।