Breaking News
Home / ਤਾਜਾ ਜਾਣਕਾਰੀ / ਆਈ ਹੁਣੇ ਤਾਜਾ ਵੱਡੀ ਖਬਰ- ਇਸ ਪ੍ਰਸਿੱਧ ਗਾਇਕ ਦੀ ਸੜਕ ਹਾਦਸੇ ‘ਚ ਹੋਈ ਮੌਤ

ਆਈ ਹੁਣੇ ਤਾਜਾ ਵੱਡੀ ਖਬਰ- ਇਸ ਪ੍ਰਸਿੱਧ ਗਾਇਕ ਦੀ ਸੜਕ ਹਾਦਸੇ ‘ਚ ਹੋਈ ਮੌਤ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ….

ਤਾਜਾ ਵੱਡੀ ਖਬਰ- ਇਸ ਪ੍ਰਸਿੱਧ ਗਾਇਕ ਦੀ ਸੜਕ ਹਾਦਸੇ ‘ਚ ਹੋਈ ਮੌਤ….

ਮੁੰਬਈ: ਬੀ-ਟਾਉਨ ਤੋਂ ਦੁੱਖਭਰੀ ਖ਼ਬਰ ਆਈ ਹੈ। 90 ਦੇ ਦਹਾਕੇ ਦੇ ਸੁਪਰਹਿੱਟ ਗਾਣੇ ‘ਨੀਲੇ-ਨੀਲੇ ਅੰਬਰ ਪਰ’ ਗਾਉਣ ਵਾਲੇ ਸਿੰਗਰ ,,,, ਨਿਤਿਨ ਬਾਲੀ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਨਿਤਿਨ ਫੇਮਸ ਅਦਾਕਾਰਾ ਰੋਮਾ ਬਾਲੀ ਦੇ ਪਤੀ ਸੀ। ਸੜਕ ਹਾਦਸੇ ‘ਚ ਜ਼ਖ਼ਮੀ ਨਿਤਿਨ ਦੀ ਹਸਪਤਾਲ ਤੋਂ ਘਰ ਜਾਂਦੇ ਸਮੇਂ ਮੌਤ ਹੋ ਗਈ।

ਨਿਤਿਨ ਦੀ ਗੱਡੀ ਡਵਾਈਡਰ ਨਾਲ ਟਕਰਾਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ। ਇਸ ਤੋਂ ਬਾਅਦ ,,,,, ਉਨ੍ਹਾਂ ਨੂੰ ਛੁੱਟੀ ਮਿਲ ਗਈ। ਘਰ ਜਾ ਕੇ ਨਿਤਿਨ ਨੂੰ ਖੂਨ ਦੀ ਉਲਟੀ ਆਈ ਤੇ ਉਸ ਦਾ ਬੀਪੀ ਤੇ਼ੀ ਨਾਲ ਘੱਟ ਗਿਆ ਤੇ ਨਿਤਿਨ ਬੇਹੋਸ਼ ਹੋ ਗਏ। ਦੁਬਾਰਾ ਹਸਪਤਾਲ ਲੈ ਜਾਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Singer Nitin Bali dies after accident

ਨਿਤਿਨ 47 ਸਾਲ ਦੇ ਸੀ। ਉਸ ਦਾ ਸਸਕਾਰ ਬੁੱਧਵਾਰ ਨੂੰ ਕੀਤਾ ਜਾਣਾ ਹੈ। ਨਿਤਿਨ ਨੇ ‘ਨੀਲੇ-ਨੀਲੇ ਅੰਬਰ ਪਰ’ ,,,,, ਗਾਣੇ ਨੂੰ ਰੀ-ਮਿਕਸ ਕਰ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ ਪਰ ਓਨੀ ਹੀ ਜਲਦੀ ਨਿਤਿਨ ਇੰਡਸਟਰੀ ਤੋਂ ਗਾਇਬ ਵੀ ਹੋ ਗਏ ਸੀ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!