ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਗੁਰਦਾਸਪੁਰ ‘ਚ ਇਕ ਵਿਆਹੁਤਾ ਵਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਮੁਹੱਲਾ ਬੇਰੀਆ ਦੀ ਰਹਿਣ ਵਾਲੀ ਪ੍ਰੀਤੀ ਨੇ ਘਰ ‘ਚ ਬੀਤੀ ਰਾਤ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ। ਮ੍ਰਿਤਕਾ ਦਾ ਪਤੀ ਮੋਹਿਤ ਬੰਬੇ ਨੌਕਰੀ ਕਰਦਾ ਹੈ ਤੇ ਉਸ ਦੀਆਂ ਦੋ ਛੋਟੀਆਂ ਬੱਚੀਆਂ ਹਨ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਥੇ ਕਈ ਲੋਕ ਕਾਮੈਂਟ ਕਰ ਰਹੇ ਹੱਨ ਦੇਖੋ –
ਮਿਰਤਕਾ ਦੇ ਭਰਾ ਮੁਤਾਬਕ ਸਹੁਰਾ ਪਰਿਵਾਰ ਉਸਨੂੰ ਘਰ ਦੇ ਕੰਮ ਕਰਨ ਲਈ ਕਹਿੰਦਾ ਸੀ ਇਸ ਲਈ ਉਸਨੇ ਫਾਹਾ ਲੈ ਲਿਆ।ਇਸ ਲਈ ਸਹੁਰੇ ਪਰਿਵਾਰ ਤੇ ਕੇਸ ਦਰਜ ਕੀਤਾ ਜਾਵੇ।ਮਤਲਬ ਕੇ ਹੁਣ ਸਹੁਰਾ ਪਰਿਵਾਰ ਇਹ ਵੀ ਨਾ ਕਹੇ ਵੀ ਤੇਰਾ ਘਰ ਆ ਤੇ ਇਹਨੂੰ ਸੰਭਾਲਣਾ ਤੇਰੀ ਜਿੰਮੇਵਾਰੀ ਆ।ਫੇਰ ਜਦ ਭਰਾ ਨੂੰ ਪਤਾ ਸੀ ਵੀ ਇਹਨੇ ਵਿਆਹ ਕੇ ਵੀ ਕੰਮ ਨੀ ਕਰਨਾ ਫੇਰ ਉਹਨੂੰ ਦੂਜੇ ਦੇ ਘਰ ਮੁਸੀਬਤ ਪਾਉਣ ਵਾਸਤੇ ਵਿਆਹਿਆ ਸੀ?
ਜੇ ਅਜਿਹੇ ਕੰਮ ਕਰਨੇ ਹੁੰਦੇ ਕਿਰਪਾ ਕਰਕੇ ਬੱਚੇ ਨਾਂ ਪੈਦਾ ਕਰਿਆ ਕਰੋ , ਉਂਨਾਂ ਦੀ ਜ਼ਿੰਦਗੀ ਬਰਬਾਦ ਨਾਂ ਕਰੋ , ਜੇ ਮਨ ਨਹੀਂ ਟਿਕਦਾ ਵਾਹਿਗੁਰੂ ਨੂੰ ਬੇਨਤੀ ਕਰੋ ਕੇ ਮੈਨੂੰ ਅੰਮ੍ਰਿਤ ਵਾਲੇ ਦੇ ਗੁਰੂ ਘਰ ਦੇ ਦਰਸ਼ਨ ਤੇ ਨਿਤਨੇਮ ਦੀ ਦਾਤ ਬਖ਼ਸ਼ੋ , Mind Set is everything.. ਆਪਣੇ ਆਪ ਤੇ ਕਾਬੂ ਹੈ ਤਾਂ ਸਮਝੋ ਦੁਨੀਆ ਜਿੱਤ ਲਈ …