Breaking News
Home / ਮਨੋਰੰਜਨ / ਆਪਣੀ 65 ਕਰੋੜ ਦੀ ਜਾਇਦਾਦ ਦੇ ਰਹੀ ਹੈ ਵਿਆਹ ਕਰਵਾਉਣ ਲਈ ਇਹ ਮਾਡਲ, ਪਰ ਮਾੜੇ ਕਰਮਾਂ ਨੂੰ ਫਿਰ ਵੀ ਨਹੀਂ ਮਿਲ ਰਿਹਾ ਲਾੜਾ

ਆਪਣੀ 65 ਕਰੋੜ ਦੀ ਜਾਇਦਾਦ ਦੇ ਰਹੀ ਹੈ ਵਿਆਹ ਕਰਵਾਉਣ ਲਈ ਇਹ ਮਾਡਲ, ਪਰ ਮਾੜੇ ਕਰਮਾਂ ਨੂੰ ਫਿਰ ਵੀ ਨਹੀਂ ਮਿਲ ਰਿਹਾ ਲਾੜਾ

ਵਿਆਹ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਸੁਣਨ ਤੋਂ ਬਾਅਦ ਹਰ ਇੱਕ ਕਿਸੇ ਦੇ ਦਿਲ ‘ਚ ਪਿਆਰ ਦੇ ਲੱਡੂ ਫੁੱਟਣ ਲੱਗਦੇ ਹਨ। ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਵਧੀਆ ਜੀਵਨ ਸਾਥੀ ਮਿਲੇ ਜੋ ਉਸ ਨੂੰ ਪਿਆਰ ਕਰਦਾ ਹੋਵੇ ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਮਾਡਲ ਦੇ ਬਾਰੇ ‘ਚ ਦੱਸਣ ਜਾ ਰਹੇ ਹਾ ਜਿਸ ਨੇ ਇਹ ਕਿਹਾ ,,,, ਹੈ ਕਿ ਜੋ ਵੀ ਉਸ ਨਾਲ ਵਿਆਹ ਕਰੇਗਾ ਉਹ ਉਸ ਦੇ ਨਾਮ ‘ਤੇ ਆਪਣੀ 65 ਕਰੋੜ ਦੀ ਜਾਇਦਾਦ ਕਰ ਦੇਵੇਗੀ ਪਰ ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਉਹਨਾਂ ਨੂੰ ਅਜੇ ਤੱਕ ਉਹਨਾਂ ਦਾ ਜੀਵਨ ਸਾਥੀ ਨਹੀਂ ਮਿਲਿਆ ਹੈ।

ਦਰਅਸਲ ਰੂਸ ਦੀ ਰਹਿਣ ਵਾਲੀ ਮਾਡਲ ਏਨਾ ਨੇ ਵਿਆਹ ਨੂੰ ਲੈ ਕੇ ਇੱਕ ਸ਼ਰਤ ਰੱਖੀ ਹੈ। ਜਿਸ ਦੇ ਅਨੁਸਾਰ ਮੁੰਡਾ ਭਾਰਤੀ ਹੋਣਾ ਚਾਹੀਦਾ ਹੈ। ਏਨਾ ਰੂਸ ਦੀ ਨਿਵਾਸੀ ਹੈ ਜੋ ਪਲਸ ਸਾਇਜ ਫਿਗਰ ਨੂੰ ਲੈ ਕੇ ਕਾਫ਼ੀ ਚਰਚਿਤ ਹੈ। ਏਨਾ ਨੂੰ ਭਾਰਤੀ ਲੋਕਾਂ ਨਾਲ ਜ਼ਿਆਦਾ ਲਗਾਉ ਹੈ, ਜਿਸ ਦੇ ਚਲਦੇ ਉਹ ਆਪਣੀ ਬਾਕੀ ਦੀ ਜ਼ਿੰਦਗੀ ਭਾਰਤੀ ਮੁੰਡੇ ਦੇ ਨਾਲ ਬਿਤਾਉਣਾ ਚਾਹੁੰਦੀ ਹੈ। ,,,, ਏਨਾ ਦਾ ਕਹਿਣਾ ਹੈ ਕਿ ਜੋ ਮੁੰਡਾ ਉਨ੍ਹਾਂ ਨਾਲ ਵਿਆਹ ਕਰਨ ਲਈ ਤਿਆਰ ਹੋਵੇਗਾ, ਉਸ ਨੂੰ ਉਹ 65 ਕਰੋੜ ਰੁਪਏ ਦੀ ਜ਼ਾਇਦਾਦ ਦਾ ਮਾਲਿਕ ਬਣਾ ਦੇਵੇਗੀ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਹਾਲ ਹੀ ‘ਚ ਅੰਮ੍ਰਿਤਸਰ ਵਿੱਚ ਕਿਰਨ ਨਾਂਅ ਦੀ ਇੱਕ ਔਰਤ ਨੇ ਪਿਆਰ ਵਿੱਚ ਨਾਕਾਮੀ ਦੇ ਚਲਦੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਅਨੁਸਾਰ 18 ਸਾਲ ਦੀ ਲੜਕੀ ਦਾ ਗਗਨਦੀਪ ਨਾਂਅ ਦੇ ਮੁੰਡੇ ਨਾਲ ਡੇਢ ਸਾਲ ਤੋਂ ਰਿਲੇਸ਼ਨ ਚੱਲ ਰਿਹਾ ਸੀ। ਜਿਸ ਤੋਂ ਬਾਅਦ ਹੁਣ ਮੁੰਡੇ ਨੇ ਵਿਆਹ ਲਈ ਮਨ੍ਹਾਂ ਕਰ ਦਿੱਤਾ ਸੀ। ਮੁੰਡੇ ਨੇ ਕਿਹਾ ਕਿ ਉਹ ਕਿਸੇ ਉੱਚੀ ਜਾਤ ਦੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਵਿਆਹ ਤੋਂ ਮਨ੍ਹਾਂ ਕਰਨ ਤੋਂ ਬਾਅਦ ,,,, ਜਦੋਂ ਕੁੜੀ ਨੇ ਮੁੰਡੇ ਨੂੰ ਕਿਹਾ ਕਿ ਉਹ ਪੈਟਰੋਲ ਛਿੜਕ ਕੇ ਆਪਣੀ ਜਾਨ ਦੇ ਦੇਵੇਗੀ ਤਾਂ ਮੁੰਡੇ ਨੇ ਖੁਦ ਉਸ ਨੂੰ ਪੈਟਰੋਲ ਲਿਆ ਕੇ ਦਿੱਤਾ। ਕੁੜੀ ਨੇ ਪੈਟਰੋਲ ਪਾ ਕੇ ਖੁਦ ਨੂੰ ਅੱਗ ਲਾ ਲਈ। ਕੁੜੀ ਦੀ ਮਾਂ ਨੇ ਦੱਸਿਆ ਕਿ ਮੁੰਡੇ ਨੇ ਵਿਆਹ ਲਈ ਮਨ੍ਹਾਂ ਕਰ ਦਿੱਤਾ ਸੀ ਜਿਸ ਕਾਰਨ ਕੁੜੀ ਨੇ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!