Wednesday , September 27 2023
Breaking News
Home / ਮਨੋਰੰਜਨ / ਆਪਣੇ ਜਨਮ ਮਹੀਨੇ ਵਾਲੀ ਤਿਤਲੀ ਚੁਣੋ ਅਤੇ ਜਾਣੋ ਆਪਣੇ ਰਾਜ

ਆਪਣੇ ਜਨਮ ਮਹੀਨੇ ਵਾਲੀ ਤਿਤਲੀ ਚੁਣੋ ਅਤੇ ਜਾਣੋ ਆਪਣੇ ਰਾਜ

ਤੁਸੀਂ ਅਸਮਾਨ ਵਿਚ ਤਿਤਲੀਆਂ ਨੂੰ ਉੱਡਦੇ ਜਰੂਰ ਦੇਖਿਆ ਹੋਵੇਗਾ ਅਤੇ ਤਿਤਲੀਆਂ ਹਰ ਕਿਸੇ ਨੂੰ ਪਸੰਦ ਹਨ ਅਤੇ ਇਹ ਤੁਹਾਡਾ ਧਿਆਨ ਆਪਣੇ ਵੱਲ ਖਿੱਚਦੀਆ ਹਨ ਅਤੇ ਇਹ ਕਈ ਰੰਗਾ ਦੀਆ ਹੁੰਦੀਆਂ ਹਨ ਤੁਸੀਂ ਇਸ ਵਿਚ ਸਭ ਤੋਂ ਪਹਿਲਾ ਆਪਣੇ ਜਨਮ ਵਾਲੀ ਤਿਤਲੀ ਚੁਣੋ ਅਤੇ ਜਾਣੋ ਆਪਣੇ ਬਾਰੇ ਵਿਚ ਵਿਸ਼ੇਸ਼ ਗੱਲਾਂ।

ਇਹ ਸਾਲ ਦਾ ਪਹਿਲਾ ਮਹੀਨਾ ਹੁੰਦਾ ਹੈ ਇਸ ਮਹੀਨੇ ਪੈਦਾ ਹੋਣ ਵਾਲੇ ਲੋਕ ਬਹੁਤ ਹੀ ਖੂਬਸੂਰਤ ਹੁੰਦੇ ਹਨ ਇਹਨਾਂ ਦੀ ਕੱਪੜਿਆਂ ਵਿਚ ਖਾਸ ਰੁਚੀ ਹੁੰਦੀ ਹੈ ਅਤੇ ਇਹ ਫੇਸ਼ਨਲੇਬਲ ਹੁੰਦੇ ਹਨ ਇਸ ਮਹੀਨੇ ਪੈਦਾ ਹੋਣ ਵਾਲੇ ਲੋਕ ਊਰਜਾ ਨਾਲ ਭਰਭੂਰ ਹੁੰਦੇ ਹਨ ਇਸ ਮਹੀਨੇ ਪੈਦਾ ਹੋਣ ਵਾਲੇ ਲੋਕ ਆਪਣੀਆਂ ਭਾਵਨਾਵਾਂ ਨੂੰ ਲੁਕੋ ਕੇ ਰੱਖਦੇ ਹਨ ਇਹ ਬਹੁਤ ਹੌਟ ਹੁੰਦੇ ਹਨ। ਜਨਵਰੀ ਵਿਚ ਜਨਮ ਲੈਣ ਵਾਲੇ ਲੋਕ ਸੁਭਾਅ ਦੇ ਬਹੁਤ ਹੀ ਇਮਾਨਦਾਰ ਅਤੇ ਦੋਸਤਾਨਾ ਹੁੰਦੇ ਹਨ ਇਹ ਪਹਿਲੀ ਹੀ ਵਾਰ ਵਿਚ ਕਿਸੇ ਨੂੰ ਆਪਣਾ ਦੋਸਤ ਬਣਾ ਲੈਂਦੇ ਹਨ। ਇਸ ਕਰਕੇ ਇਹਨਾਂ ਦੀ ਫ੍ਰੈਂਡ ਲਿਸਟ ਬਹੁਤ ਲੰਬੀ ਹੁੰਦੀ ਹੈ। ਇਸ ਮਹੀਨੇ ਜਨਮ ਲੈਣ ਵਾਲੇ ਲੋਕ ਤਿਤਲੀ ਦੀ ਤਰ੍ਹਾਂ ਆਜ਼ਾਦ ਰਹਿਣਾ ਚਹੁੰਦੇ ਹਨ। ਇਹ ਸਾਰਿਆਂ ਨੂੰ ਨਾਲ ਲੈ ਕੇ ਜਾਣਾ ਪਸੰਦ ਕਰਦੇ ਹਨ। ਇਹ ਦਿਲ ਦੇ ਸਾਫ ਹੁੰਦੇ ਹਨ ਕਿਸੇ ਪ੍ਰਤੀ ਕੜਵਾਹਟ ਆਪਣੇ ਮਨ ਵਿਚ ਨਹੀਂ ਰੱਖਦੇ ਹਨ।

ਫਰਵਰੀ :- ਇਹ ਸਾਲ ਦਾ ਦੂਜਾ ਮਹੀਨਾ ਹੁੰਦਾ ਹੈ ਇਸ ਮਹੀਨੇ ਪੈਦਾ ਹੋਣ ਵਾਲੇ ਲੋਕਾ ਨੂੰ ਸਮਝ ਪਾਉਣਾ ਬਹੁਤ ਮੁਸ਼ਕਿਲ ਕੰਮ ਹੁੰਦਾ ਹੈ ਇਹਨਾਂ ਦੇ ਵਿੱਚਰ ਸਮਝ ਪਾਉਣਾ ਬਹੁਤ ਮੁਸ਼ਕਿਲ ਕੰਮ ਹੁੰਦਾ ਹੈ ਇਹ ਹਕੀਕਤ ਅਤੇ ਸੁਪਨਿਆਂ ਨੂੰ ਬਰਾਬਰ ਮਹੱਤਵ ਦਿੰਦੇ ਹਨ ਇਹ ਲੋਕ ਬਹੁਤ ਹੀ ਹੋਸ਼ਿਆਰ ਅਤੇ ਇੰਟੈਲੀਜੈਂਟ ,,,,,, ਹੁੰਦੇ ਹਨ ਇਹਨਾਂ ਦਾ ਵਿਅਕਤੀਤਵ ਕਾਫੀ ਆਕਰਸ਼ਿਤ ਹੁੰਦਾ ਹੈ ਅਤੇ ਕੋਈ ਵੀ ਇਹਨਾਂ ਦਾ ਦੀਵਾਨਾ ਬਣ ਜਾਂਦਾ ਹੈ ਆਮ ਤੋਰ ਤੇ ਇਹ ਲੋਕ ਸ਼ਾਂਤ ਅਤੇ ਸ਼ਰਮੀਲੇ ਹੁੰਦੇ ਹਨ ਇਹ ਲੋਕ ਆਪਣੇ ਆਸ ਪਾਸ ਦੇ ਲੋਕਾਂ ਨੂੰ ਖੁਸ਼ ਰੱਖਦੇ ਹਨ। ਇਹ ਲੋਕ ਬਹੁਤ ਮੇਹਨਤੀ ਅਤੇ ਆਤਮ ਵਿਸ਼ਵਾਸੀ ਹੁੰਦੇ ਹਨ।

ਮਾਰਚ :- ਇਸ ਮਹੀਨੇ ਵਿਚ ਜਨਮ ਲੈਣ ਵਾਲੇ ਲੋਕ ਬਹੁਤ ਖੂਬਸੂਰਤ ਅਤੇ ਆਕਰਸ਼ਤ ਹੁੰਦੇ ਹਨ ਇਹ ਬਹੁਤ ਸ਼ਰਮੀਲੇ ਹੁੰਦੇ ਹਨ ਇਹ ਮੁਸ਼ਕਿਲ ਸਮੇ ਵਿਚ ਘੁਲਮਿਲ ਜਾਂਦੇ ਹਨ ਇਹ ਲੋਕ ਹਮੇਸ਼ਾ ਸੱਚ ਬੋਲਦੇ ਹਨ ਅਤੇ ਦਿਆਲੂ ਹੁੰਦੇ ਹਨ ਬਹੁਤ ਹੀ ਸ਼ਾਂਤ ਦਿਮਾਗ ਵਾਲੇ ਅਤੇ ਇਹਨਾਂ ਨੂੰ ਗੁੱਸਾ ਵੀ ਬਹੁਤ ਜਲਦੀ ਆਉਂਦਾ ਹੈ ਪਰ ਇਹ ਲੋਕ ਵਿਸ਼ਵਾਸ਼ ਦੇ ਕਾਬਿਲ ਨਹੀਂ ਹੁੰਦੇ ਇਹ ਆਪਣੇ ਦਿਲ ਦੇ ਭੇਦ ਕਿਸੇ ਨੂੰ ਨਹੀਂ ਦਿੰਦੇ। ਪਰ ਇਹ ਆਪਣੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਪੂਰਾ ਕਰਦੇ ਹਨ। ਕਿਸੇ ਵੀ ਵਿਸ਼ੇ ਤੇ ਬੋਲਣ ਤੋਂ ਪਹਿਲਾ ਉਸ ਬਾਰੇ ਪੂਰੀ ਜਾਣਕਾਰੀ ਲੈਂਦੇ ਹਨ।

ਅਪਰੈਲ ਵਿਚ ਪੈਦਾ ਹੋਣ ਵਾਲੇ ਲੋਕ ਵਿਸ਼ੇਸ਼ ਤਰ੍ਹਾਂ ਦੇ ਹੁੰਦੇ ਹਨ ਇਹ ਬਹੁਤ ਹੀ ਮਜ਼ਾਕੀਆ ਕਿਸਮ ਦੇ ਹੁੰਦੇ ਹਨ ਇਹਨਾਂ ਦੀ ਜਿੱਦ ਦੇ ਅੱਗੇ ਕਿਸੇ ਦੀ ਨਹੀਂ ਚਲਦੀ ਅਤੇ ਹਮੇਸ਼ਾ ਆਪਣੀ ਹੀ ਗੱਲ ਰੱਖਦੇ ਹਨ ਅਤੇ ਮਨਵਾਉਂਦੇ ਹਨ ਇਹ ਸ਼ਾਂਤ ਸੁਭਾਅ ਦੇ ਹੁੰਦੇ ਹਨ ਦੂਜਿਆਂ ਤੇ ਦਇਆ ਕਰਨ ਦੀ ਆਦਤ ਹੁੰਦੀ ਹੈ ਇਹ ਬਹੁਤ ਇਮਾਨਦਾਰ ਕਿਸਮ ਦੇ ਹੁੰਦੇ ਹਨ ਅਤੇ ਇਹਨਾਂ ਦੀ ਯਾਦ ਸ਼ਕਤੀ ਕਾਫੀ ਤੇਜ ਹੁੰਦੀ ਹੈ ਇਹ ਲੋਕ ਖੇਡਣ,ਘੁੰਮਣ ਫਿਰਨ,ਸੰਗੀਤ ਵਿਚ ਅੱਗੇ ਹੁੰਦੇ ਹਨ। ਜੇਕਰ ਇਹਨਾਂ ਨੇ ਕਿਸੇ ਨਾਲ ਕੋਈ ਵਾਅਦਾ ਕਰ ਲਿਆ ਤਾ ਉਸਨੂੰ ਹਰ ਹਾਲ ਵਿਚ ਪੂਰਾ ਕਰਦੇ ਹਨ।

ਮਈ ਵਿਚ ਪੈਦਾ ਹੋਣ ਵਾਲੇ ਲੋਕ ਬਹੁਤ ਜਿੱਦੀ ਅਤੇ ਕਠੋਰ ਦਿਲ ਵਾਲੇ ਹੁੰਦੇ ਹਨ ਇਹਨਾਂ ਦੇ ਅੰਦਰ ਬਹੁਤ ਜੋਸ਼ ਹੁੰਦਾ ਹੈ ਇਹ ਹਮੇਸ਼ਾ ਆਪਣੇ ਦਿਲ ਦੀ ਸੁਣਦੇ ਹਨ ਇਹ ਦੇਖਣ ਨੂੰ ਕਾਫੀ ਸੋਹਣੇ ਹੁੰਦੇ ਹਨ ਤਾ ਲੋਕ ਇਹਨਾਂ ਵੱਲ ਆਕਰਸ਼ਿਤ ਹੋ ਜਾਂਦੇ ਹਨ ਇਹਨਾਂ ਦਾ ਦਿਮਾਗ ਕਾਫੀ ਤੇਜ ਚੱਲਦਾ ਹੈ ਇਹਨਾਂ ਨੂੰ ਸਿਹਤ ਵਿਚ ਗਰਦਨ ਦੀ ਤਕਲੀਫ ਰਹਿੰਦੀ ਹੈ। ਇਹਨਾਂ ਦੀ ਕਲਪਨਾ ਸ਼ਕਤੀ ਤੇਜ ਹੁੰਦੀ ਹੈ।

ਜੂਨ ਵਿਚ ਜਨਮ ਲੈਣ ਵਾਲੇ ਲੋਕ ਕਾਫੀ ਰਹਸਮਈ ਹੁੰਦੇ ਹਨ ਇਹਨਾਂ ਨੂੰ ਸਮਝਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ ਇਹ ਬਹੁਤ ਹੀ ਇਮਾਨਦਾਰ ਅਤੇ ਮਿਲਣਸਾਰ ਹੁੰਦੇ ਹਨ ਇਸ ਮਹੀਨੇ ਪੈਦਾ ਹੋਣ ਵਾਲੇ ਲੋਕ ਭਾਵਨਾਕਤਮਕ ਰੂਪ ਵਿਚ ਕਾਫੀ ਕਮਜ਼ੋਰ ਹੁੰਦੇ ਹਨ ਇਸ ਲਈ ਇਹ ਕਿਸੇ ਦੀ ਗੱਲ ਨਾਲ ਜਲਦੀ ਹਰਟ ਹੋ ਜਾਂਦੇ ਹਨ ਇਹ ਲੋਕ ਕਾਫੀ ਸਮਝਦਾਰ ਹੁੰਦੇ ਹਨ ਇਹਨਾਂ ਦਾ ਦਿਮਾਗ ਵੀ ਤੇਜ ਚਲਦਾ ਹੈ ਅਤੇ ਇਸ ਲਈ ਇਹਨਾਂ ਨੂੰ ਕਈ ਚੀਜਾਂ ਯਾਦ ਰਹਿੰਦੀਆਂ ਹਨ ਇਹ ਇੱਕ ਚੰਗੇ ਦੋਸਤ ਹੁੰਦੇ ਹਨ।

ਜੁਲਾਈ ਵਿਚ ਪੈਦਾ ਹੋਣ ਵਾਲੇ ਲੋਕ ਕਾਫੀ ਸਮਝਦਾਰ ਅਤੇ ਲੋਕਾਂ ਵਿਚ ਪ੍ਰਸਿੱਧ ਹੁੰਦੇ ਹਨ ਇਹਨਾਂ ਨੂੰ ਘੁੰਮਣਾ ਫਿਰਨਾ ਪਸੰਦ ਹੁੰਦਾ ਹੈ ਇਹਨਾਂ ਦਾ ਪ੍ਰੇਮੀ ਜੀਵਨ ਕਾਫੀ ਵਧੀਆ ਹੁੰਦਾ ਹੈ ਇਹਨਾਂ ਕੋਲ ਕਿਸੇ ਚੀਜ ਦੀ ਕੋਈ ਕਮੀ ਨਹੀਂ ਹੁੰਦੀ ਇਹ ਕਿਸੇ ਖਾਸ ਫ਼ਿਲਮੀ ਹੀਰੋ ਹੇਰੋਇਨ ਬਣਨ ਦਾ ਸ਼ੋਂਕ ਹੁੰਦਾ ਹੈ।

ਅਗਸਤ ਮਹੀਨੇ ਵਿਚ ਜਨਮ ਲੈਣ ਵਾਲੇ ਲੋਕ ਕਾਫੀ ਬਹਾਦੁਰ ਹੁੰਦੇ ਹਨ ਇਹਨਾਂ ਨੂੰ ਲੋਕਾਂ ਵਿਚ ਖਾਸ ਬਣੇ ਰਹਿਣਾ ਪਸੰਦ ਹੁੰਦਾ ਹੈ ਇਹਨਾਂ ਦਾ ਆਪਣੇ ਆਪ ਤੇ ਕੌਂਟਰੋਲ ਘੱਟ ਹੁੰਦਾ ਹੈ ਇਹਨਾਂ ਨੂੰ ਗੱਲਾਂ ਕਰਨੀਆਂ ਅਤੇ ਗਾਣੇ ਗਾਉਣਾ ਪਸੰਦ ਹੁੰਦਾ ਹੈ ਸੰਗੀਤ ਵਿਚ ਇਹਨਾਂ ਦੀ ਰੁਚੀ ਖਾਸ ਹੁੰਦੀ ਹੈ ਇਹਨਾਂ ਵਿਚ ਬਦਲੇ ਦੀ ਭਾਵਨਾ ਬਹੁਤ ਹੁੰਦੀ ਹੈ ਕੋਈ ਵੀ ਇਹਨਾਂ ਦਾ ਧਿਆਨ ਆਸਾਨੀ ਨਾਲ ਭਟਕਾ ਸਕਦਾ ਹੈ ਇਹਨਾਂ ਦੀ ਕਲਪਨਾ ਸ਼ਕਤੀ ਬਹੁਤ ਹੀ ਜਬਰਦਸਤ ਹੁੰਦੀ ਹੈ।


ਸਿਤੰਬਰ ਵਿਚ ਪੈਦਾ ਹੋਣ ਵਾਲੇ ਲੋਕ ਊਰਜਾ ਨਾਲ ਭਰਭੂਰ ਹੁੰਦੇ ਹਨ ਇਹ ਜਲਦ ਵਿਚ ਕੋਈ ਫੈਸਲਾ ਨਹੀਂ ਲੈਂਦੇ ਹਨ ਇਹ ਕਾਫੀ ਸਮਝਦਾਰ ਹੁੰਦੇ ਹਨ ਅਤੇ ਦੂਜਿਆਂ ਦੀ ਮਦਦ ਦੇ ਲਈ ਹਮੇਸ਼ਾ ਅੱਗੇ ਆਉਂਦੇ ਹਨ ਇਹ ਬਹੁਤ ਬਹਾਦਰ ਹੁੰਦੇ ਹਨ ਅਤੇ ਕਈ ਨਵੀਆਂ ਚੀਜਾ ਕਰਨ ਦੀ ਕੋਸ਼ਿਸ਼ ਕਰਦੇ ਹਨ ਇਹਨਾਂ ਨੂੰ ਨਵੀਆਂ ਥਾਵਾਂ ਤੇ ਜਾਣਾ ਪਸੰਦ ਹੁੰਦਾ ਹੈ। ਇਹ ਆਪਣੇ ਦੁੱਖਾਂ ਨੂੰ ਕਿਸੇ ਦੇ ਅੱਗੇ ਨਹੀਂ ਪੇਸ਼ ਕਰਦੇ। ਕਿਸਮਤ ਹਮੇਸ਼ਾ ਇਹਨਾਂ ਨਾਲ ਹੁੰਦੀ ਹੈ ਅਤੇ ਮਿਹਨਤ ਦਾ ਫਲ ਇਹਨਾਂ ਨੂੰ ਜਰੂਰ ਮਿਲਦਾ ਹੈ।


ਅਕਤੂਬਰ ਸਾਲ ਦਾ ਦਸਵਾ ਮਹੀਨਾ ਹੁੰਦਾ ਹੈ ਇਹ ਬਹੁਤ ਹੀ ਭਾਵਨਾਕਤਮਕ ਹੁੰਦੇ ਹਨ ਬਹੁਤ ਹੀ ਇਮਾਨਦਾਰ ਹੁੰਦੇ ਹਨ ਇਹਨਾਂ ਦਾ ਮਨ ਬਹੁਤ ਹੀ ਸੋਹਣਾ ਹੁੰਦਾ ਹੈ ਇਹਨਾਂ ਨੂੰ ਗੁੱਸਾ ਬਹੁਤ ਜਲਦੀ ਆਉਂਦਾ ਹੈ ਇਹ ਬਹੁਤ ਬਹਾਦਰ ਹੁੰਦੇ ਹਨ ਇਹਨਾਂ ਸੋਚ ਬਹੁਤ ਹੀ ਵਿਆਪਕ ਹੁੰਦੀ ਹੈ ਇਹ ਜੋ ਅੰਦਰ ਹਨ ਉਹੀ ਬਾਹਰ ਹੁੰਦੇ ਹਨ। ਇਹ ਲੋਕ ਕਿਸਮਤ ਦੇ ਧਨੀ ਹੁੰਦੇ ਹਨ। ਇਹਨਾਂ ਨੂੰ ਆਪਣੇ ਪਰਿਵਾਰ ਨਾਲ ਬਹੁਤ ਲਗਾਵ ਹੁੰਦਾ ਹੈ।


ਨਵੰਬਰ :- ਇਹ ਮਹੀਨੇ ਵਿਚ ਜਨਮ ਲੈਣ ਵਾਲੇ ਲੋਕ ਬਹੁਤ ਇਮਾਨਦਾਰ ਹੁੰਦੇ ਹਨ ਅਤੇ ਇਹ ਬਹੁਤ ਹੀ ਸ਼ਾਂਤ ਸੁਭਾਅ ਦੇ ਹੁੰਦੇ ਹਨ ਇਹਨਾਂ ਨੂੰ ਕਈ ਵਾਰ ਗੁੱਸਾ ਬਹੁਤ ਜਲਦੀ ਆ ਜਾਂਦਾ ਹੈ ਇਹ ਭੀੜ ਵਿਚ ਆਪਣੀ ਅਲੱਗ ਪਹਿਚਾਣ ਬਣਾਉਣ ਵਿਚ ਸਫਲ ਹੁੰਦੇ ਹਨ ਛੋਟੀਆਂ ਛੋਟੀਆਂ ਗੱਲਾਂ ਤੇ ਜਲਦੀ ਬੁਰਾ ਮੰਨ ਜਾਂਦਾ ਹਨ। ਪਰ ਇਹ ਖੁਸ਼ਮਿਜਾਜ਼ ਹੁੰਦੇ ਹਨ।


ਦਸੰਬਰ ਵਿਚ ਜਨਮ ਲੈਣ ਵਾਲੇ ਲੋਕ ਬਹੁਤ ਹੀ ਖੁਸ਼ ਅਤੇ ਆਕਰਸ਼ਿਤ ਹੁੰਦੇ ਹਨ ਇਹ ਲੋਕ ਇਮਾਨਦਾਰ ਅਤੇ ਦਿਆਲੂ ਹੁੰਦੇ ਹਨ ਇਹਨਾਂ ਵਿਚ ਅੱਗੇ ਵਧਣ ਦੀ ਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ ਇਹ ਚੰਗੇ ਖਿਡਾਰੀ ਹੁੰਦੇ ਹਨ ਪਰ ਜੇਕਰ ਇਹਨਾਂ ਦੇ ਧੀਰਜ ਦੀ ਗੱਲ ਕੀਤੀ ਜਾਵੇ ਤਾ ਇਹ ਹਰ ਕੰਮ ਜਲਦੀ ਕਰਦੇ ਹਨ। ਇਹ ਬਹੁਤ ਜਲਦੀ ਕਿਸੇ ਨੂੰ ਆਪਣਾ ਦੋਸਤ ਬਣਾ ਲੈਂਦੇ ਹਨ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!