Breaking News
Home / ਮਨੋਰੰਜਨ / ਆਹ ਦੇਖਲੋ ਅਮੀਰਾਂ ਦੇ ਸ਼ੋਂਕ ਅੰਬਾਨੀ ਆਪਣੀ ਧੀ ਦੇ ਵਿਆਹ ਤੇ ਪਾਣੀ ਵਾਂਗ ਪੈਸੇ ਵਹਾ ਰਿਹਾ ਦੇਖੋ ..

ਆਹ ਦੇਖਲੋ ਅਮੀਰਾਂ ਦੇ ਸ਼ੋਂਕ ਅੰਬਾਨੀ ਆਪਣੀ ਧੀ ਦੇ ਵਿਆਹ ਤੇ ਪਾਣੀ ਵਾਂਗ ਪੈਸੇ ਵਹਾ ਰਿਹਾ ਦੇਖੋ ..

ਅੰਬਾਨੀ ਦੇ ਧੀ ਦੁਆਰਾ ਪਹਿਨੇ ਇਸ ਕੀਮਤੀ ਲਹਿੰਗੇ ਦੀ ਕੀਮਤ ਸੁਣਕੇ ਤਾ ਵਡੇ ਵੱਡੇ ਅਮੀਰਾਂ ਦੇ ਪਸੀਨੇ ਛੁਟ ਜਾਣਗੇ ਹਾਂ ਜੀ ਇਹ ਹੈ ਹੀ ਇੰਨਾ ਮਹਿੰਗਾ। ਇਸ ਦੀ ਕੀਮਤ 1 ਕਰੋੜ 20 ਲੱਖ ਦਸੀ ਜਾ ਰਹੀ ਹੈ ਆਮ ਆਦਮੀ ਤਾਂ ਏਨਾ ਪੈਸਾ ਸਾਰੀ ਜਿੰਦਗੀ ਕੰਮ ਕਰਕੇ ਵੀ ਨਹੀਂ ਕਮਾ ਸਕਦਾ ਦੇਖੋ ਇਸ ਬਾਰੇ ਹੋਰ ਜਾਣਕਾਰੀ ਕਾਰੋਬਾਰੀ ਮੁਕੇਸ਼ ਅਤੇ ਨੀਤਾ ਅੰਬਾਨੀ ਦੀ ਬੇਟੀ ਈਸ਼ਾ 12 ਦਸੰਬਰ ਨੂੰ ਆਨੰਦ ਪੀਰਾਮਲ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝੇਗੀ। ਉਦੈਪੁਰ ਵਿੱਚ ਵਿਆਹ ਤੋਂ ਪਹਿਲਾਂ ਰਸਮਾਂ ਹੋਣਗੀਆਂ , ਇਸ ਤੋਂ ਬਾਅਦ ਮੁੰਬਈ ਵਿੱਚ ਵਿਆਹ ਹੋਵੇਗਾ ਪਰ ਵਿਆਹ ਨਾਲ ਹੋਣ ਵਾਲੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਵਿਆਹ ਤੋਂ ਪਹਿਲਾਂ ਘਰ ਵਿੱਚ ਸ਼ਾਂਤੀ ਪੂਜਾ ਰੱਖੀ ਗਈ। ਇਸ ਵਿੱਚ ਈਸ਼ਾ ਨੇ ਡਿਜਾਈਨਰ ਸਬਿਆਸਾਚੀ ਦੇ ਬਣਾਏ ਹੋਏ ਲਹਿੰਗੇ ਨੂੰ ਪਾਇਆ।

ਸਬਿਆਸਾਚੀ ਸਿਤਾਰਿਆਂ ਦੇ ਪਸੰਦੀਦਾ ਡਿਜਾਈਨਰ ਵਿੱਚੋਂ ਇੱਕ ਹਨ। ਆਪਣੇ ਸਭਿਆਚਰਕ ਡਿਜਾਈਨ ਦੇ ਲਈ ਪਹਿਚਾਣੇ ਜਾਣ ਵਾਲੇ ਸਭਿਆਸਾਚੀ ਨੇ ਇੱਕ ਵਾਰ ਫਿਰ ਈਸ਼ਾ ਦੇ ਲਹਿੰਗੇ ਨੂੰ ਖੂਬਸੂਰਤ ਕਾਰੀਗਰੀ ਦੇ ਨਾਲ ਬਣਾਇਆ ਹੈ।ਸਬਿਆਸਾਚੀ ਨੇ ਸੋਸ਼ਲ ਮੀਡੀਆ ਤੇ ਈਸ਼ਾ ਅੰਬਾਨੀ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਹਿੰਗੇ ਦੀ ਡਿਟੇਲ ਸ਼ੇਅਰ ਕੀਤੀ।ਇਸ ਲਹਿੰਗੇ ਵਿੱਚ ਹੈਂਡ ਐਂਬ੍ਰੋਾਡਿਰੀ ਅਤੇ ਹੈਂਡ ਪੇਂਟ ਦਾ ਕੰਮ ਕੀਤਾ ਗਿਆ ਹੈ।

ਲਹਿੰਗੇ ਵਿੱਚ ਖਾਸ ਤੀਲਾ ਵਰਕ ਕੀਤਾ ਗਿਆ ਹੈ।ਦੁੱਪਟੇ ਨੂੰ ਟ੍ਰੈਡਿਸ਼ਨਲ ਲੁਕ ਦੇਣ ਦੇ ਲਈ ਬੰਧੇਜ ਦੀ ਚੰੁਨੀ ਵਿੱਚ ਗੋਟਾ ਪੱਟੀ ਦਾ ਕੰਮ ਕੀਤਾ ਗਿਆ ਹੈ।ਈਸ਼ਾ ਦੇ ਇਸ ਲੁਕ ਨੂੰ ਖੂਬਸੂਰਤ ਜਵੈਲਰੀ ਦੇ ਨਾਲ ਟੀਮਅਪ ਕੀਤਾ ਗਿਆ ਹੈ। ਹੈਵੀ ਨੇਕਪੀਸ ਅਤੇ ਈਅਰਰਿੰਗ ਵਿੱਚ ਅਨਕਟ ਡਾਇਮੰਡ ਦੇ ਨਾਲ ਪੰਨੇ ਦਾ ਇਸਤੇਮਾਲ ਕੀਤਾ ਹੈ।ਈਸ਼ਾ ਅੰਬਾਨੀ ਆਨੰਦ ਪੀਰਾਮਲ ਦੇ ਵਿਆਹ ਤੋਂ ਪਹਿਲਾਂ ਹੋਣ ਵਾਲੇ ਸੰਗੀਤ ਦੀ ਰਸਮ ਬੇਹੱਦ ਖਾਸ ਹੋਵੇਗੀ। ਖਬਰਾਂ ਅਨੁਸਾਰ ਈਸ਼ਾ ਦੀ ਸੰਗੀਤ ਸੈਰੇਮਨੀ ਵਿੱਚ ਉਨ੍ਹਾਂ ਦੀ ਖਾਸ ਦੋਸਤ ਪ੍ਰਿਯੰਕਾ ਚੋਪੜਾ ਪਰਫਾਰਮ ਕਰਨ ਵਾਲੀ ਹੈ।ਜਾਣਕਾਰੀ ਅਨੁਸਾਰ ਈਸ਼ਾ ਦੇ ਵਿਆਹ ਦਾ ਜਸ਼ਨ ਦਾਦੀ ਕੋਕਿਲਾਬੇਨ ਅੰਬਾਨੀ ਦੇ ਆਸ਼ੀਰਵਾਦ ਦੇ ਨਾਲ ਸ਼ੁਰੂ ਕੀਤਾ ਜਾ ਚੁੱਕਿਆ ਹੈ। ਇਸਦੀ ਸ਼ੁਰੂਆਤ ਡਾਂਡੀਆ ਨਾਈਟ ਦੇ ਆਯੋਜਨ ਦੇ ਨਾਲ ਹੋਈ।

ਦੱਸ ਦੇਈਏ ਕਿ ਇਸ ਸਾਲ ਦੀ ਸਭ ਤੋਂ ਰਾਇਲ ਤੇ ਮੋਸਟ ਫੋਕਸਡ ਵਿਆਹ ਵਿੱਚੋਂ ਮੁਕੇਸ਼ ਅਤੇ ਨੀਤਾ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦਾ ਵਿਆਹ ਸ਼ਾਮਿਲ ਹੈ। ਜੋ ਕਿ 12 ਦਸੰਬਰ ਨੂੰ ਹੋਣ ਜਾ ਰਿਹਾ ਹੈ। ਇਸਦੀ ਰੌਣਕ ਅੰਬਾਨੀ ਦੇ ਘਰ ਹੁਣ ਤੋਂ ਦੇਖਣ ਨੂੰ ਮਿਲ ਰਹੀ ਹੈ। ਸ਼ੁਕਰਵਾਰ ਨੂੰ ਇਸ ਸ਼ਾਹੀ ਵਿਆਹ ਦਾ ਜਸ਼ਨ ਸ਼ੁਰੂ ਹੋ ਗਿਆ। ਇਸ ਦੌਰਾਨ ਅੰਬਾਨੀ ਦੇ ਪਰਿਵਾਰ ਦੇ ਸਾਰੇ ਮੈਂਬਰ ਪਾਰੰਪਰਿਕ ਅਤੇ ਅਟ੍ਰੈਕਟਿਵ ਡ੍ਰੈੱਸ ਵਿੱਚ ਨਜ਼ਰ ਆਏ।ਸ਼ੁਕਰਵਾਰ ਦੀ ਰਾਤ ਹੋਏ ਸਮਾਰੋਹ ਵਿੱਚ ਈਸ਼ਾ ਨੇ ਆਪਣੀ ਦਾਦੀ ਕੋਕਿਲਾਬੇਨ ਅੰਬਾਨੀ ਤੋਂ ਆਸ਼ੀਰਵਾਦ ਲਿਆ। ਇਸ ਦੌਰਾਨ ਡਾਂਡੀਆ ਦਾ ਆਯੋਜਨ ਵੀ ਹੋਇਆ। ਈਸ਼ਾ ਅੰਬਾਨੀ ਖੂਬਸੂਰਤ ਲਹਿੰਗੇ ਵਿੱਚ ਨਜ਼ਰ ਆਈ।

ਇਸ ਸਾਲ ਦੀ ਸਭ ਤੋਂ ਰਾਇਲ ਤੇ ਮੋਸਟ ਫੋਕਸਡ ਵਿਆਹ ਵਿੱਚੋਂ ਮੁਕੇਸ਼ ਅਤੇ ਨੀਤਾ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦਾ ਵਿਆਹ ਸ਼ਾਮਿਲ ਹੈ। ਜੋ ਕਿ 12 ਦਸੰਬਰ ਨੂੰ ਹੋਣ ਜਾ ਰਿਹਾ ਹੈ। ਇਸਦੀ ਰੌਣਕ ਅੰਬਾਨੀ ਦੇ ਘਰ ਹੁਣ ਤੋਂ ਦੇਖਣ ਨੂੰ ਮਿਲ ਰਹੀ ਹੈ। ਸ਼ੁਕਰਵਾਰ ਨੂੰ ਇਸ ਸ਼ਾਹੀ ਵਿਆਹ ਦਾ ਜਸ਼ਨ ਸ਼ੁਰੂ ਹੋ ਗਿਆ। ਇਸ ਦੌਰਾਨ ਅੰਬਾਨੀ ਦੇ ਪਰਿਵਾਰ ਦੇ ਸਾਰੇ ਮੈਂਬਰ ਪਾਰੰਪਰਿਕ ਅਤੇ ਅਟ੍ਰੈਕਟਿਵ ਡ੍ਰੈੱਸ ਵਿੱਚ ਨਜ਼ਰ ਆਏ।ਸ਼ੁਕਰਵਾਰ ਦੀ ਰਾਤ ਹੋਏ ਸਮਾਰੋਹ ਵਿੱਚ ਈਸ਼ਾ ਨੇ ਆਪਣੀ ਦਾਦੀ ਕੋਕਿਲਾਬੇਨ ਅੰਬਾਨੀ ਤੋਂ ਆਸ਼ੀਰਵਾਦ ਲਿਆ। ਇਸ ਦੌਰਾਨ ਡਾਂਡੀਆ ਦਾ ਆਯੋਜਨ ਵੀ ਹੋਇਆ। ਈਸ਼ਾ ਅੰਬਾਨੀ ਖੂਬਸੂਰਤ ਲਹਿੰਗੇ ਵਿੱਚ ਨਜ਼ਰ ਆਈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!