Breaking News
Home / ਤਾਜਾ ਜਾਣਕਾਰੀ / ਆਹ ਦੇਖਲੋ ਆਸ਼ਕੀ ਦਾ ਹਾਲ ਪ੍ਰੇਮੀ ਮੁੰਡੇ ਨੇ ਪੰਜਾਬੀ ਕੁੜੀ ਦਾ ਕੀ ਹਾਲ ਕਰਤਾ….

ਆਹ ਦੇਖਲੋ ਆਸ਼ਕੀ ਦਾ ਹਾਲ ਪ੍ਰੇਮੀ ਮੁੰਡੇ ਨੇ ਪੰਜਾਬੀ ਕੁੜੀ ਦਾ ਕੀ ਹਾਲ ਕਰਤਾ….

ਆਈ ਤਾਜਾ ਵੱਡੀ ਦਰਦਨਾਕ ਖਬਰ


ਅੱਜ ਕੱਲ੍ਹ ਦੇ ਨੌਜਵਾਨ ਆਸ਼ਕੀ ਦੇ ਚੱਕਰ ਚ ਪੈ ਕੇ ਜਿਥੇ ਮਾਪਿਆਂ ਦੀ ਇੱਜਤ ਰੋਲ ਦੇ ਹਨ ਓਥੇ ਆਪਣੀ ਜਿੰਦਗੀ ਨਾਲ ਵੀ ਰਿਸਕ ਲੈ ਰਹੇ ਹੁੰਦੇ ਹਨ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਦੇਖਕੇ ਹਰ ਆਸ਼ਕੀ ਕਰਨ ਵਾਲੇ ਨੌਜਵਾਨ ਨੂੰ ਸਿਖਿਆ ਲੈਣੀ ਚਾਹੀਦੀ ਹੈ ਕੇ ਇਹਨਾਂ ਕੰਮਾਂ ਚ ਕੁਝ ਨਹੀਂ ਰੱਖਿਆ
ਪੂਰੀ ਖਬਰ ਪਦ ਕੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਨੌਜਵਾਨ ਇਸ ਨੂੰ ਦੇਖਕੇ ਸਮਝ ਸਕਣ ਅਤੇ ਮਾਪਿਆਂ ਦੀ ਇੱਜਤ ਨਾ ਰੋਲਣ


 ਪੰਜਾਬਣ ਦੀ ਦਰਦਨਾਕ ਮੌਤ, ਪ੍ਰੇਮੀ ਨੇ ਮਿੱਟੀ ਦਾ ਤੇਲ ਪਾ ਕੇ ਸਾੜਿਆ..

ਦਰਾਬਾਦ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਘਟਨਾ ਵਾਪਰੀ। ਸ਼ਹਿਰ ਦੇ ਸੰਤੋਸ਼ ਨਗਰ ਵਿੱਚ ਇੱਕ ਸਾਨੀਆ ਨਾਮ ਦੀ ਇੱਕ ਔਰਤ ਨੂੰ ਉਸ ਦੇ ਪ੍ਰੇਮੀ ਨੇ ਮਿੱਟੀ ਦਾ ਤੇਲ ਪਾ ਕੇ ਅੱਗ ਲੱਗਾ ਦਿੱਤੀ। ਪੀੜਤ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਸਰੀਰ ਜ਼ਿਆਦਾ ਜਲਨ ਕਾਰਨ ਸਰੀਰ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ। ਦੋਸ਼ੀ ਨੇ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਲਿਆ ਹੈ।

ਪੁਲਿਸ ਮੁਤਾਬਕ ਪੀੜਤ ਵਿਆਹੁਤਾ ਔਰਤ ਪੰਜਾਬ ਤੋਂ ਹੈ ਤੇ ਆਪਣੇ ਪ੍ਰੇਮੀ ਸਲਮਾਨ ਨਾਲ ਹੈਦਰਾਬਾਦ ਰਹਿ ਰਹੀ ਸੀ। ਪਿਛਲੇ ਕੁੱਝ ਦਿਨਾਂ ਤੋਂ ਉਸ ਤੋਂ ਦੂਰ ਰਹਿਣ ਕਾਰਨ ਸਲਮਾਨ ਸਾਨੀਆ ‘ਤੇ ਗ਼ੁੱਸਾ ਚੱਲ ਰਿਹਾ ਸੀ। ਦੋਸ਼ੀ ਨੇ ਕਥਿਤ ਤੌਰ ਉੱਤੇ ਕੈਰੋਸੀਨ ਦਾ ਤੇਲ ਪਾ ਕੇ ਔਰਤ ਨੂੰ ਅੱਗ ਲੱਗਾ ਦਿੱਤੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!