Breaking News
Home / ਤਾਜਾ ਜਾਣਕਾਰੀ / ਆਹ ਦੇਖਲੋ ਮਾੜੇ ਕੰਮਾਂ ਦਾ ਨਤੀਜਾ ਜੀਜਾ-ਸਾਲੀ ਦੇ ਨਾਜਾਇਜ਼ ਸੰਬੰਧਾਂ ਨੇ ਲਈ ਸਾਲੀ ਦੀ ਜਾਨ ਅਤੇ ….

ਆਹ ਦੇਖਲੋ ਮਾੜੇ ਕੰਮਾਂ ਦਾ ਨਤੀਜਾ ਜੀਜਾ-ਸਾਲੀ ਦੇ ਨਾਜਾਇਜ਼ ਸੰਬੰਧਾਂ ਨੇ ਲਈ ਸਾਲੀ ਦੀ ਜਾਨ ਅਤੇ ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਨਾਜਾਇਜ ਸਬੰਧਾਂ ਦਾ ਅੰਤ ਭਿਆਨਕ ਹੀ ਹੁੰਦਾ ਅਜਿਹਾ ਹੀ,,,,,, ਦੇਖਣ ਨੂੰ ਮਿਲਿਆ ਤਲਵੰਡੀ ਭਾਈ ਦੇ ਪਿੰਡ ‘ਚ ਜਿਥੇ ਭੇਦ ਭਰੀ ਹਲਾਤਾਂ ‘ਚ 23 ਸਾਲਾ ਲੜਕੀ ਦੀ ਲਾਸ਼ ਮਿਲੀ। 23 ਸਾਲਾ ਸਤਵੀਰ ਕੌਰ ਦੀ ਲਾਸ਼ ਮੋਟਰ ‘ਤੇ ਭੇਦ ਭਰੇ ਹਲਾਤਾਂ ‘ਚ ਮਿਲੀ , ਜਿਸ ਤੋਂ ਬਾਅਦ ਪੂਰੇ ਪਿੰਡ ‘ਚ ਦਹਿਸ਼ਤ ਦਾ ਮਾਹੌਲ ਹੈ। ਕੁੜੀ ਦੇ ਮਾਮੇ ਦੇ ਬਿਆਨਾਂ ਦੀ ਮਨੀਏ ਤਾਂ ਉਸਦੇ ਸਕੇ ਜੀਜੇ ਬਿਕਰਮਜੀਤ ਦੇ ਨਾਲ ਨਾਜਾਇਜ਼ ਸਬੰਧ ਸਨ।
ਜੀਜਾ-ਸਾਲੀ ਦੇ ਨਜਾਇਜ ਰਿਸ਼ਤੇ ਨੇ ਆਖਰ ਸਾਲੀ ਦੀ ਜਾਨ ਲੈ ਲਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾ ਮੁਤਾਬਕ ਬਿਕਰਮਜੀਤ ,,,,,, ਸਤਵੀਰ ਦੀ ਕੁੱਟ ਮਾਰ ਕਰਦਾ ਸੀ ਅਤੇ ਉਸਨੂੰ ਤੰਗ ਪਰੇਸ਼ਾਨ ਵੀ ਕਰਦਾ ਸੀ। ਬੀਤੀ 31 ਅਕਤੂਬਰ ਤੋਂ ਸਤਵੀਰ ਘਰ ਤੋਂ ਗਾਇਬ ਹੋ ਗਈ ਸੀ ਜਿਸਦੇ ਬਾਅਦ ਹੁਣ ਪਿੰਡ ਕੋਲ ਮੋਟਰ ਤੇ ਉਸਦੀ ਲਾਸ਼ ਮਿਲੀ ।

ਪੁਲਿਸ ਨੇ ਇਸ ਮਾਮਲੇ ਤੇ ਆਪਣੀ ਤਫਤੀਸ਼ ਸ਼ੁਰੂ ਕਰ ਦਿਤੀ ਹੈ। ਲਾਸ਼ ਨੂੰ ਪੋਸਟ ਮਾਰਟਮ ,,,,,,, ਲਈ ਭੇਜ ਦਿੱਤਾ ਗਿਆ ਹੈ । ਹੁਣ ਇਹ ਮਾਮਲਾ ਪੁਲਿਸ ਤਫਤੀਸ਼ ਤੋਂ ਬਾਅਦ ਹੀ ਸਾਫ ਹੋਵੇਗਾ ਕਿ ਸਤਵੀਰ ਕੌਰ ਦੀ ਮੌਤ ਪਿੱਛੇ ਜਾਂ ਕਤਲ ਪਿੱਛੇ ਅਸਲ ਕਾਰਨ ਕੀ ਸੀ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!