Breaking News
Home / ਤਾਜਾ ਜਾਣਕਾਰੀ / ਆਹ ਦੇਖਲੋ ਮੰਤਰੀ ਦੇ ਮੁੰਡੇ ਦੀ ਗੰਦੀ ਕਰਤੂਤ (ਤਾਜਾ ਵੱਡੀ ਖਬਰ )

ਆਹ ਦੇਖਲੋ ਮੰਤਰੀ ਦੇ ਮੁੰਡੇ ਦੀ ਗੰਦੀ ਕਰਤੂਤ (ਤਾਜਾ ਵੱਡੀ ਖਬਰ )

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਦਿੱਲੀ ਦੇ ਪੰਜ ਸਿਤਾਰਾ ਹੋਟਲ ਹਿਆਤ ਵਿੱਚ ਸ਼ਖਸ ਨੇ ਸ਼ਰੇਆਮ ਗੁੰਡਾਗਰਦੀ ਕੀਤੀ। ਪਿਸਤੌਲ ਲੈ ਕੇ ਲੜਕੀ ਤੇ ਉਸਦੇ ਦੋਸਤ ਨੂੰ ਧਮਕਾਉਂਦੇ ਹੋਏ ਉਸਦਾ ਵੀਡੀਓ ਵਾਇਰਲ ਹੋਇਆ। ਆਰੋਪੀ ਦੀ ਪਵਹਿਚਾਣ ਯੂਪੀ ਨਿਵਾਸ ਆਸ਼ੀਸ਼ ਪਾਂਡੇ ਦੇ ਰੂਪ ਵਿੱਚ ਹੋਈ ਹੈ। ਉਸਦੇ ਪਿਤਾ ਅੰਬੇਦਕਰ ਨਗਰ ਤੋਂ ਬੀਐਸਪੀ ਦੇ ਸਾਬਕਾ ਸਾਂਸਦ ਦੱਸੇ ਜਾਂਦੇ ਹਨ,,,,,,। ਪਿਤਾ ਦੇ ਖਿਲਾਫ਼ ਵੀ ਕਈ ਕੇਸ ਦਰਜ ਹਨ। ਆਸ਼ੀਸ਼ ਰੀਅਲ ਐਸਟੇਟ ਦੇ ਕਾਰੋਬਾਰ ਦੇ ਸਿਲਸਿਲੇ ਵਿੱਚ ਲਖਨਊ ਵਿੱਚ ਰਹਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਲੇਡੀਜ਼ ਟਾਇਲਟ ਵਿੱਚ ਵੜਿਆ ਸੀ, ਨਸ਼ੇ ਵਿੱਚ ਧੁੱਤ ਆਰੋਪੀ ਦਾ ਜਦੋਂ ਇੱਕ ਲੜਕੀ ਨੇ ਵਿਰੋਧ ਕੀਤਾ ਤਾਂ ਉਸ ਨਾਲ ਝੱਗੜਾ ਕਰਨ ਲੱਗਿਆ।,,,,,,  ਉਸ ਤੋਂ ਬਾਅਦ ਬਾਹਰ ਨਿਕਲ ਕੇ ਉਸਨੇ ਪਿਸਤੌਲ ਕੱਢ ਲਈ ਤੇ ਫਿਰ ਲੜਕੀ ਨਾਲ ਬਦਸਲੂਕੀ ਕਰ ਉਸਦੇ ਬੁਆਏਫਰੈਂਡ ਨੂੰ ਧਮਕਾਉਂਦੇ ਹੋਏ ਨਿਕਲ ਗਏ। ਸ਼ਰੇਆਮ ਪਿਸਤੌਲ ਲੈ ਕੇ ਲੜਕੀ ਨੂੰ ਇਹ ਰਈਸਜ਼ਾਦਾ ਧਮਕਾਉਂਦਾ ਰਿਹਾ। ਮਗਰ ਪੰਜ ਸਿਤਾਰਾ ਹੋਟਲ ਦੇ ਸੁਰੱਖਿਆ ਕਰਮਚਾਰੀ ਤਮਾਸ਼ਬੀਨ ਬਣੇ ਰਹੇ।

ਫਾਈਵ ਸਟਾਰ ਹੋਟਲ ਦਾ ਇਹ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। 1 ਮਿੰਟ 14 ਸੈਕੇਂਡ ਦੇ ਇਸ ਵੀਡੀਓ ਵਿੱਚ ਸਾਫ਼ ਦਿੱਖ ਰਿਹਾ ਹੈ ਕਿ ਕਿਸ ਤਰ੍ਹਾਂ ਇੱਕ ਰਈਸਜ਼ਾਦਾ ਸ਼ਰੇਆਮ ਹੱਥ ਵਿੱਚ ਪਿਸਤੌਲ ਲਏ ਰਾਜਧਾਨੀ ਦਿੱਲੀ ਵਿੱਚ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾ ਰਿਹਾ ਹੈ। ਵਾਇਰਲ ਵੀਡੀਓ ਵਿੱਚ ਸਾਫ਼ ਦਿੱਖ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਸ਼ਖਸ ਹੱਥ ਵਿੱਚ ਪਿਸਤੌਲ ਲਏ ਹੋਏ ਹੋਟਲ ਦੇ ਮੇਨ ਗੇਟ ਉੱਤੇ ਇੱਕ ਜੋੜੇ ਨੂੰ ਧਮਕਾ ਰਿਹਾ ਹੈ। ਇਸ ਸ਼ਖ਼ਸ ਨੇ ਨਾ ਕੇਵਲ ਇਸ ਜੋੜੇ ਨੂੰ ਪਿਸਤੌਲ ਦੇ ਦਮ ,,,,,,, ਉੱਤੇ ਧਮਕਾਇਆ ਸਗੋਂ ਉਨ੍ਹਾਂ ਨੂੰ ਜੰਮ ਕੇ ਗਾਲ੍ਹਾਂ ਵੀ ਕੱਢੀਆਂ।
ਹੈਰਾਨੀ ਦੀ ਗੱਲ ਹੈ,,,,,  ਕਿ ਇਸ ਦੌਰਾਨ ਹੋਟਲ ਦੇ ਜੋ ਵੀ ਸੁਰੱਖਿਆਕਰਮੀ ਮੌਕੇ ਉੱਤੇ ਮੌਜੂਦ ਸਨ। ਉਹ ਸਿਰਫ਼ ਤਮਾਸ਼ਬੀਨ ਬਣੇ ਰਹੇ। ਕਿਸੇ ਨੇ ਵੀ ਨਾ ਤਾਂ ਇਸ ਸ਼ਖਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਨਾਹੀ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਆਖਿਰ ਇਹ ਸ਼ਖਸ ਕਿਵੇਂ ਪਿਸਤੌਲ ਲੈ ਕੇ ਹੋਟਲ ਦੇ ਅੰਦਰ ਦਾਖਿਲ ਹੋ ਗਿਆ।
ਕੁੱਝ ਦੇਰ ਬਾਅਦ ਇਹ ਸ਼ਖਸ ਆਸਾਨੀ ਨਾਲ ਆਪਣੀ ਕਾਰ ਵਿੱਚ ਬੈਠ ਕੇ ਹੋਟਲ ਤੋਂ ਬਾਹਰ ਨਿਕਲ ਜਾਂਦਾ ਹੈ। ਉੱਥੇ ਹੀ ਦਿੱਲੀ ਪੁਲਿਸ ਮੁਤਾਬਕ ਹਾਲੇ ਤੱਕ ਕਿਸੇ ਹੋਟਲ ਸਟਾਫ਼ ਜਾਂ ਫਿਰ ਪਿਸਤੌਲ ਵਾਲੇ ਇਸ ਰਈਸਜ਼ਾਦੇ ਦੇ ਗੁੱਸੇ ਦਾ ਸ਼ਿਕਾਰ ਬਣੇ ਜੋੜੇ ਨੇ ਪੁਲਿਸ ਨੂੰ ਕੋਈ ਸ਼ਿਕਾਇ ਨਹੀਂ ਦਿੱਤੀ ਹੈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!