Breaking News
Home / ਤਾਜਾ ਜਾਣਕਾਰੀ / ਆਹ ਦੇਖੋ ਹਨੀਪ੍ਰੀਤ ਜੇਲ ਕੀ ਮੰਗ ਕਰੀ ਜਾ ਰਹੀ ਹੈ ਕਹਿੰਦੀ ਮੈਨੂੰ…….

ਆਹ ਦੇਖੋ ਹਨੀਪ੍ਰੀਤ ਜੇਲ ਕੀ ਮੰਗ ਕਰੀ ਜਾ ਰਹੀ ਹੈ ਕਹਿੰਦੀ ਮੈਨੂੰ…….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀ ਕਥਿੱਤ ਧੀ ਹਨੀਪ੍ਰੀਤ ਉਰਫ ਪ੍ਰਿਅੰਕਾ ,,,,, ਤਨੇਜਾ ਨੇ ਅੰਬਾਲਾ ਦੀ ਸੇੰਟ੍ਰਲ ਜੇਲ੍ਹ ‘ਚ ਮੋਬਾਈਲ ਸੁਵਿਧਾ ਦੀ ਮੰਗ ਕੀਤੀ ਹੈ।

ਹਨੀਪ੍ਰੀਤ ਵਲੋਂ ਪੰਜਾਬ-ਹਰਿਆਣਾ ਹਾਈ ਕੋਰਟ ‘ਚ ,,,,, ਫ਼ੋਨ ਦੀ ਸੁਵਿਧਾ ਮੁਹਇਆ ਕਰਵਾਉਣ ਨੂੰ ਲੈ ਕੇ ਪਟੀਸ਼ਨ ਦਾਇਰ ਕਿੱਤੀ ਗਈ ਹੈ। ਇਸ ‘ਤੇ 11 ਦਸੰਬਰ ਨੂੰ ਸੁਣਵਾਈ ਹੋਵੇਗੀ।

ਅੰਬਾਲਾ ਦੀ ਸੇੰਟ੍ਰਲ ਜੇਲ੍ਹ ਚ ਬੰਦ ਹਨੀਪ੍ਰੀਤ ਨੇ ਜੇਲ ‘ਚ ਰੋਜ਼ਾਨਾ ਪੰਜ ਮਿੰਟ ਘਰ ਵਾਲਿਆਂ ਨਾਲ ਗੱਲ ਕਰਨ ਦੀ ਮੰਗ ਕੀਤੀ ਹੈ।

ਹਰਿਆਣਾ ਦੀਆਂ ਜੇਲ੍ਹਾਂ ਚ ਕਾਇਦਿਆਂ ਲਈ ਪ੍ਰਿਜਨ ਇੰਮੇਟ ਕਾਲਿੰਗ ਸਿਸਟਮ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਜ਼ਰੀਏ ਆਪਣੇ ਘਰਦਿਆਂ ਨਾਲ ਤੁਸੀਂ ਪੰਜ ਮਿੰਟ ਗੱਲਬਾਤ ਕਰ ਸਕਦੇ ਹੋ

ਇਸੇ ਆਧਾਰ ਤੇ ਹਨੀਪ੍ਰੀਤ ਨੇ ਪੰਚਕੁਲਾ ਅਡੀਸ਼ਨਲ ਜੱਜ ਦੀ ਅਦਾਲਤ ਚ ਅਰਜ਼ੀ ਦਾਖਲ ,,,,,, ਕੀਤੀ ਸੀ ਪਰ ਕੋਰਟ ਨੇ ਉਸ ਨੂੰ ਨੈਗੇਟਿਵ ਪੁਲਿਸ ਵੈਰੀਫਿਕੇਸ਼ਨ ਹੋਣ ਦੀ ਵਜ੍ਹਾ ਨਾਲ ਖਾਰਜ ਕਰ ਦਿੱਤਾ ਸੀ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!