ਤਾਜਾ ਵਾਇਰਲ ਹੋਈ ਵੀਡੀਓ
ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ…….
ਅੰਮ੍ਰਿਤਸਰ ‘ਚ ਸ਼ਨੀਵਾਰ ਤੋਂ ਹੋ ਰਹੀ ਬਾਰਿਸ਼ ਨੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ‘ਚ ਅੱਜ ਉਸ ਵੇਲੇ ਹੋਰ ਵਾਧਾ ਕਰ ਦਿੱਤਾ ਜਦ ਸ਼ਹਿਰ ਦੇ ਐਨ ਵਿਚਕਾਰ ਮਾਲ ਰੋਡ ਦੀ 20 ਫੁੱਟ ਸੜਕ ਜ਼ਮੀਨ ‘ਚ ਧੱਸ ਗਈ। ਜਿਸ ਜਗ੍ਹਾ ਇਹ ਘਟਨਾ ਵਾਪਰੀ ਉਸ ਜਗ੍ਹਾ ਇਕ ਵੱਡਾ ਅਤੇ ਡੂੰਘਾ ਖੱਡਾ ਬਣ ਗਿਆ ਹੈ। ਘਟਨਾ ਸਥਾਨ ਅੰਮ੍ਰਿਤਸਰ ਦੇ ਨਗਰ ਨਿਗਮ ,,,,,, ਦੇ ਕਮਿਸ਼ਨਰ ਦੀ ਰਿਹਾਇਸ਼ ਦਾ ਬਾਹਰੀ ਇਲਾਕਾ ਹੈ। ਇਹ ਸੜਕ ਪਾਸ਼ ਇਲਾਕੇ ‘ਚ ਪੈਂਦੀ ਹੈ ਅਤੇ ਫਿਲਹਾਲ ਸੜਕ ਆਵਾਜਾਈ ਲਈ ਬੰਦ ਕਰ ਦਿੱਤੀ ਗਈ ਹੈ।
ਨੇੜਲੀਆਂ ਇਮਾਰਤਾਂ ਲਈ ਪੈਦਾ ਹੋਇਆ ਖਤਰਾ
ਸੜਕ ਧੱਸਣ ਕਾਰਨ ਬਣੇ ਖੱਡੇ ‘ਚ ਲਗਾਤਾਰ ਸੀਵਰੇਜ ਦਾ ਪਾਣੀ ਪੈ ਰਿਹਾ ਹੈ। ਜਿਸ ਕਾਰਨ ਨੇੜੇ-ਤੇੜੇ ਦੀਆਂ ,,,,,, ਇਮਰਾਤਾਂ ਨੂੰ ਵੀ ਨੁਕਸਾਨ ਪਹੁੰਚਣ ਦਾ ਖਦਸ਼ਾ ਹੈ। ਸਥਾਨਕ ਲੋਕ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ
ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ