Breaking News
Home / ਤਾਜਾ ਜਾਣਕਾਰੀ / ਇਕ ਪਤਨੀ ਨੇ ਦੰਦਾਂ ਨਾਲ ਵੱਢੀ ਪਤੀ ਦੀ ਜੀਭ ਵੇਖੋ, ਕਿਉਂ ……

ਇਕ ਪਤਨੀ ਨੇ ਦੰਦਾਂ ਨਾਲ ਵੱਢੀ ਪਤੀ ਦੀ ਜੀਭ ਵੇਖੋ, ਕਿਉਂ ……

ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ….

 ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦਿੱਲੀ ਦੇ ਰਣਹੋਲਾ ਇਲਾਕੇ ‘ਚ, ਜਿੱਥੇ ਕਾਜਲ ਨਾਂ ਦੀ ਗਰਭਵਤੀ ਮਹਿਲਾ ਨੇ ਆਪਣੇ ਪਤੀ ਦੀ ਕਿੱਸ ਤੋਂ ਖਿੱਝਦੇ ਹੋਏ ਦੰਦਾਂ ਨਾਲ ਉਸ ਦੀ ਅੱਧੀ ਜੀਭ ਕੱਟ ਕੇ ਸੁੱਟ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕਾਜਲ ਤੇ ਕਰਨ ਦਾ ਵਿਆਹ 2016 ‘ਚ ਹੋਇਆ ਸੀ, ਪਰ ਦੋਵਾਂ ਦੀ ਆਪਸ ‘ਚ ਬਣਦੀ ਨਹੀਂ ਸੀ। ਗਣਪਤੀ ਵਿਸਰਜਨ ਵਾਲੇ ਦਿਨ ਜਦੋਂ ਪਰਿਵਾਰ ਵਾਲੇ ਘਰ ਨਹੀਂ ਸਨ ਤਾਂ ਦੋਵਾਂ ਦਾ ਆਪਸ ‘ਚ ਝਗੜਾ ਹੋ ਗਿਆ। ਜਿਸ ਤੋਂ ਬਾਅਦ ਕਾਜਲ ਨੇ ਆਪਣੇ ਪਤੀ ਦੀ ਅੱਧੀ ਜੀਭ ਹੀ ਵੱਢ ਦਿੱਤੀ।

ਡਾਕਟਰਾਂ ਦਾ ਕਹਿਣਾ ਹੈ ਕਿ ਕਰਨ ਹੁਣ ਕਦੇ ਵੀ ਬੋਲ ਨਹੀਂ ਸਕਦਾ। ਫਿਲਹਾਲ ਪੁਲਸ ਨੇ ਦੋਸ਼ੀ ਕਾਲਜ ਨੂੰ ਹਿਰਾਸਤ ‘ਚ ਲੈ ਲਿਆ ਹੈ, ਪਰ ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!