ਵੀਡੀਓ ਪੋਸਟ ਦੇ ਅਖੀਰ ਵਿਚ ਦੇਖੋ
ਪਿਛਲੇ ਦਿਨੀਂ ਸੋਸ਼ਲ ਮੀਡੀਆ ਉਤੇ ਇਕ ਆਡੀਓ ਵਾਇਰਲ ਹੋਇਆ ਹੈ। ਜਿਸ ਵਿਚ ਵਿਧਾਇਕ ਐਸਐਚਓ ਨੂੰ ਆਖ,,,,, ਰਿਹਾ ਹੈ ਕਿ ਤੂੰ ਸਾਡੇ ਬੰਦਿਆਂ ਨੂੰ ਹੀ ਤੰਗ ਕਰਨ ਲੱਗੀ ਹੈਂ, ਕੀ ਮਰਜ਼ੀ ਹੈ ਤੇਰੀ। ਮਹਿਲਾ ਐਸਐਚਓ ਵਿਧਾਇਕ ਨੂੰ ਮੰਦੀ ਭਾਸ਼ਾ ਵਰਤਣ ਤੋਂ ਵਰਜਦੀ ਹੈ ਪਰ ਵਿਧਾਇਕ ਆਖ ਰਿਹਾ ਹੈ ਕਿ ਸਾਡੇ ਇਲਾਕੇ ਵਿਚ ਇਹ ਕੰਮ ਨਹੀਂ ਚੱਲਣਾ।
ਇਹ ਕੰਮ ਕਰਨਾ ਹੈ ਤਾਂ ਆਪਣਾ ਜੁੱਲੀ ਬਿਸਤਰਾ ਗੋਲ ਕਰ ਤੇ ਇਥੋਂ ਤੁਰਦੀ ਬਣ। ਮਹਿਲਾ ਐਸਐਚਓ ਲਵਮੀਤ ਕੌਰ ਫ਼ਾਜ਼ਿਲਕਾ ਸਿਟੀ ਵਿਚ ਤਾਇਨਾਤ ਹੈ।
ਤੇ ਅੱਜ ਕੱਲ ਸੋਸ਼ਲ ਮੀਡੀਆ ਤੇ ਵਿਧਾਇਕ ਘੁਬਾਇਆ ਤੇ ਮਹਿਲਾ ਐਸਐਚਓ ਦੀ ਇਸ ਆੱਡੀਓ ਦੀ ਖੂਬ ,,,,, ਨਕਲ ਉਤਾਰੀ ਜਾ ਰਹੀ ਹੈ ਤੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾ ਰਹੇ ਹਨ। ਆਹ ਤੁਸੀਂ ਦੇਖ ਸਕਦੇ ਹੋ ਕਿ ਪਹਿਲੀ ਵੀਡੀਓ ਵਿੱਚ ਦੋ ਕੁੜੀਆਂ ਵਿਧਾਇਕ ਦਵਿੰਦਰ ਘੁਬਾਇਆ ਤੇ ਮਹਿਲਾ ਐਸਐਚਓ ਦੀ ਕਿਸ ਤਰ੍ਹਾਂ ਨਕਲ ਉਤਾਰ ਰਹੀਆਂ ਹਨ।
ਤੇ ਦੂਜੇ ਪਾਸੇ ਮਜ਼ਾਕੀਆ ਤਰੀਕੇ ਵਿੱਚ ਇਹ ਵੀਡੀਓ ਕੌਨ ਬਨੇਗਾ ਕਰੋੜਪਤੀ ਦੀ ਹੈ ਜਿੱਥੇ ਦਵਿੰਦਰ ਘੁਬਾਇਆ ਤੇ ਮਹਿਲਾ ਐਸਐਚਓ ਦੀ ਆੱਡੀਓ ਜੋੜੀ ਗਈ ਹੈ।
1st Video>>>>>
2nd Video>>>>>
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ