ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਬ੍ਰਿਟੇਨ ‘ਚ ਗਰਭਵਤੀ ਭਾਰਤੀ ਅੌਰਤ ਦੇ ਤੀਰ ਲੱਗਣ ਨਾਲ ਮੌਤ, ਡਾਕਟਰਾਂ ਨੇ ਬੱਚੇ ਨੂੰ ਬਚਾੲਿਅਾ
ਬ੍ਰਿਟੇਨ ‘ਚ ੲਿੱਕ ਭਾਰਤੀ ਅੌਰਤ ਦੀ ਤੀਰ ਲੱਗਣ ਨਾਲ ਮੌਤ ਹੋ ਗੲੀ, ਪਰ ੳੁਹਨਾਂ ਦੇ ਬੱਚੇ ਨੂੰ ਡਾਕਟਰਾਂ ਆਪ੍ਰੇਸ਼ਨ ਤੋਂ ਬਾਅਦ ਬੱਚੇ ਨੂੰ ਬਚਾਅ ਲਿਆ ਗਿਆ। ਸੋਮਵਾਰ ਨੂੰ ਪੂਰਬੀ ਲੰਡਨ ਦੇ ਇਲਫੋਰਡ ਇਲਾਕੇ ’ਚ ਹੋਏ ਇਸ ਹਮਲੇ ’ਚ ਤੀਰ ਔਰਤ ਦੇ ਪੇਟ ਨੂੰ ਚੀਰਦੇ ਹੋਏ ਦਿਲ ਤਕ ਪਹੁੰਚ ਗਿਆ ਸੀ। ਮ੍ਰਿਤਕਾ ਦੀ ਪਛਾਣ 35 ਸਾਲਾ ,,,,, ਦੇਵੀ ਉਨਮਥਾਲੇਗਾੜੂ ਵਜੋਂ ਹੋਈ ਹੈ। ਸਕਾਟਲੈਂਡ ਦੇ ਅਧਿਕਾਰੀਅਾਂ ਨੇ ਮੰਗਲਵਾਰ ਨੂੰ ੲਿਸ ਦੇ ਸਬੰਧ ਵਿੱਚ 50 ਸਾਲ ਦੇ ਇਕ ਵਿਅਕਤੀ ਨੂੰ ਹਿਰਾਸਤ ‘ਚ ਲਿਆ ਗਿਆ
ਜਿਸ ਨੂੰ ਔਰਤ ਦਾ ਪਹਿਲਾ ਪਤੀ ਦੱਸਿਆ ਜਾ ਰਿਹਾ ਹੈ। ਦੇਵੀ ਉਸ ਦੇ 3 ਬੱਚਿਆਂ ਦੀ ਮਾਂ ਸੀ। ਉਸ ਦੇ ਪਹਿਲੇ ਪਤੀ ਤੋਂ 18, 14 ਅਤੇ 12 ਸਾਲ ਦੇ 3 ਬੱਚੇ ਹਨ। ਇਮਤਿਆਜ਼ ਤੋਂ ਉਸ ਦੀਆਂ ਦੋ ਕੁੜੀਆਂ 5 ਅਤੇ 2 ਸਾਲ ਦੀਆਂ ਸਨ। ਤੀਸਰੇ ਬੱਚੇ ਦਾ ਜਨਮ 4 ਹਫਤੇ ਬਾਅਦ ਹੋਣਾ ਸੀ ਪਰ ਆਪ੍ਰੇਸ਼ਨ ਰਾਹੀਂ ਬੱਚੇ ਨੂੰ ਬਚਾ ਲਿਆ ਗਿਆ। ਦੇਵੀ ਦੇ ,,,,, ਦਿਲ ‘ਚ ਤੀਰ ਵੱਜਣ ਕਾਰਨ ਉਸ ਦੀ ਹਾਲਤ ਗੰਭੀਰ ਸੀ। ਡਾਕਟਰਾਂ ਨੂੰ ਤੀਰ ਕੱਢਣਾ ਵਧੇਰੇ ਖਤਰਨਾਕ ਲੱਗਾ
ਇਸ ਲਈ ਉਨ੍ਹਾਂ ਪਹਿਲਾਂ ਉਸ ਦਾ ਆਪ੍ਰੇਸ਼ਨ ਕਰਕੇ ਬੱਚੇ ਨੂੰ ਬਚਾਇਆ। ਹਿਰਾਸਤ ‘ਚ ,,,,,ਲਏ ਗਏ ਉਨਮਥਾਲੇਗਾੜੂ ਨੂੰ ਵੀਰਵਾਰ ਨੂੰ ਲੰਡਨ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਬ੍ਰਿਟੇਨ ‘ਚ ਗਰਭਵਤੀ ਭਾਰਤੀ ਅੌਰਤ ਦੇ ਤੀਰ ਲੱਗਣ ਨਾਲ ਮੌਤ, ਡਾਕਟਰਾਂ ਨੇ ਬੱਚੇ ਨੂੰ ਬਚਾੲਿਅਾ