Breaking News
Home / ਮਨੋਰੰਜਨ / ਇਸ ਬੰਦੇ ਦੀਆਂ ਹਨ ਤਿੰਨ ਘਰਵਾਲੀਆਂ , ਤੰਗ ਕਰਨ ‘ਤੇ ਦਿੰਦਾ ਹੈ ਇਹ ਅਜੀਬ ਸਜ਼ਾ

ਇਸ ਬੰਦੇ ਦੀਆਂ ਹਨ ਤਿੰਨ ਘਰਵਾਲੀਆਂ , ਤੰਗ ਕਰਨ ‘ਤੇ ਦਿੰਦਾ ਹੈ ਇਹ ਅਜੀਬ ਸਜ਼ਾ

ਮਾਸਕੋ— ਰੂਸ ‘ਚ ਇਵਾਨ ਸੁਖੋਵ(34) ਨਾਂ ਦੇ ਇਕ ਵਿਅਕਤੀ ਦੀਆਂ ਤਿੰਨ ਪਤਨੀਆਂ ਹਨ। ਇਹ ਆਬਲਾਸਟ ,,,, ਰੀਜਨ ‘ਚ ਰਹਿੰਦੇ ਹਨ। ਉਸ ਦਾ ਸੁਪਨਾ ਹੈ ਕਿ ਉਸ ਦੀਆਂ ਹੋਰ ਵੀ ਜ਼ਿਆਦਾ ਪਤਨੀਆਂ ਹੋਣ ਅਤੇ ਘੱਟ ਤੋਂ ਘੱਟ 50 ਬੱਚੇ ਹੋਣ। ਇਹ ਸ਼ਖਸ ਪਤਨੀਆਂ ਤੋਂ ਗਲਤੀ ਹੋਣ ‘ਤੇ ਜਾਂ ਉਨ੍ਹਾਂ ਨਾਲ ਨਾਰਾਜ਼ਗੀ ਹੋਣ ‘ਤੇ ਉਨ੍ਹਾਂ ਨੂੰ ਅਜੀਬੋਗਰੀਬ ਸਜ਼ਾ ਦਿੰਦਾ ਹੈ।

ਮੀਡੀਆ ਰਿਪੋਰਟ ਮੁਤਾਬਕ ਸੁਖੋਵ ਨਾਂ ਦੇ ਇਸ ਸ਼ਖਸ ਨੇ ਖੁਲਾਸਾ ਕੀਤਾ ਕਿ ਜੇਕਰ ਉਨ੍ਹਾਂ ਦੀ ਕੋਈ ਪਤਨੀ ਉਨ੍ਹਾਂ ਨੂੰ ਪ੍ਰੇਸ਼ਾਨ,,,, ਕਰਦੀ ਹੈ ਤਾਂ ਉਹ ਸਜ਼ਾ ਦੇ ਤੌਰ ‘ਤੇ ਇਕ ਮਹੀਨੇ ਤਕ ਉਸ ਦੇ ਨਾਲ ਸਰੀਰਕ ਸੰਬੰਧ ਨਹੀਂ ਬਣਾਉਂਦਾ ਹੈ। ਰੂਸੀ ਕਾਨੂੰਨ ਮੁਤਾਬਕ ਸੁਖੋਵ ਦੀ ਅਧਿਕਾਰਿਕ ਤੌਰ ‘ਤੇ ਸਿਰਫ ਇਕ ਹੀ ਪਤਨੀ ਹੋ ਸਕਦੀ ਹੈ। ਉਨ੍ਹਾਂ ਦੀਆਂ ਦੋ ਹੋਰ ਪਤਨੀਆਂ ਆਪਸੀ ਸਹਿਮਤੀ ਨਾਲ ਉਸ ਦੇ ਨਾਲ ਰਹਿੰਦੀਆਂ ਹਨ।

ਦੋ ਹੋਰ ਵਿਆਹ ਕਰਵਾਉਣ ਤੋਂ ਪਹਿਲਾਂ ਸੁਖੋਵ ਆਪਣੀ ਪਹਿਲੀ ਪਤਨੀ ਨਟਾਲਿਆ ਸੁਖੋਵਾ ਦੇ ਨਾਲ 11 ਸਾਲਾਂ ਤਰ ਰਿਹਾ। ਹਸਪਤਾਲ ‘ਚ ਨਰਸ ਦੇ ਤੌਰ ‘ਤੇ ਕੰਮ ਕਰਨ ਵਾਲੀ ਨਟਾਲਿਆ ਕਹਿੰਦੀ ਹੈ, ਪਹਿਲਾਂ ਤਾਂ ਮੈਂ ਇਸ ਦੇ ਖਿਲਾਫ ਸੀ, ਮੈਂ ਇਸ ਦੀ ਕਲਪਨਾ ਵੀ ਨਹੀਂ ਕਰ ਪਾ ਰਹੀ ਸੀ, ਪਰ ਫਿਰ ਮੈਂ ਆਪਣਾ ਮਨ ਬਦਲ ਦਿੱਤਾ ਕਿਉਂਕਿ ਉਹ ,,,,,ਅਸਲ ‘ਚ ਵੱਡਾ ਪਰਿਵਾਰ ਚਾਹੁੰਦੇ ਸੀ।

ਸੁਖੋਵ ਦੇ ਹੁਣ ਤਕ 9 ਬੱਚੇ ਹਨ। ਇਨ੍ਹਾਂ ‘ਚੋਂ 6 ਬੱਚੇ ਨਟਾਲਿਆ ਦੇ ਅਤੇ 3 ਐਨਾ ਤੋਂ ਹਨ। ਐਨਾ ਹੁਣ ਉਨ੍ਹਾਂ ਦੇ 10ਵੇਂ ਬੱਚੇ ਨੂੰ ਜਨਮ ਦੇਣ ਵਾਲੀ ਹੈ। ਇਹ ਪਰਿਵਾਰ 3 ਕਮਰਿਆਂ ਦੇ ਫਲੈਟ ‘ਚ ਰਹਿੰਦਾ ਹੈ ਪਰ ਸੁਖੋਵ ਇਸ ਨੂੰ ਵੇਚ ਕੇ ਇਕ ਵੱਡਾ ਘਰ ਖਰੀਦਣ ਦੀ ਸੋਚ ਰਿਹਾ ਹੈ।

ਸੁਖੋਵ ਦਾ ਇਕ ਵੱਖ ਕਮਰਾ ਹੈ ਅਤੇ ਉਹ ਹਰ ਸ਼ਾਮ ਆਪਣੀ ਇਕ ਪਤਨੀ ਦੇ ਨਾਲ ਬਿਤਾਉਂਦਾ ਹੈ। ਨਟਾਲਿਆ ਨੇ ਦੱਸਿਆ ਕਿ ਉਹ ਸਾਨੂੰ ਨੰਬਰ ਨਾਲ ਬੁਲਾਉਂਦੇ ਹੈ। ਸੁਖੋਵ ਮੁਤਾਬਕ ਜੇਕਰ ਉਨ੍ਹਾਂ ਨੂੰ ਕਿਸੇ ਪਾਰਟਨਰ ਤੋਂ ਦਿੱਕਤ ਹੁੰਦੀ ਹੈ ਤਾਂ ਉਹ ਉਸ ਨੂੰ ਸੰਬੰਧ ਨਾ ਬਣਾ ਕੇ ਸਜ਼ਾ ਦਿੰਦਾ ਹੈ।

ਸੁਖੋਵ ਨੇ ਕਿਹਾ ”ਜੇਕਰ ਮੇਰੀ ਪਤਨੀ ਕੋਈ ਗਲਤੀ ਕਰਦੀ ਹੈ ਤਾਂ ਮੈਂ ਉਸ ਨੂੰ ਇਕ ਮਹੀਨੇ ਤਕ ਆਪਣੇ ਕਮਰੇ ‘ਚ ਨਹੀਂ ਬੁਲਾਉਂਦਾ।” ਰੂਸੀ ਅਖਬਾਰਾਂ ਦੀ ਰਿਪੋਰਟ ਮੁਤਾਬਕ ਤਿੰਨੋਂ ਪਤਨੀਆਂ ਇਕੱਠੀਆਂ ਖੁਸ਼ੀ-ਖੁਸ਼ੀ ਰਹਿੰਦੀਆਂ ਹਨ। ਹਾਲ ਹੀ ‘ਚ ਸੁਖੋਵ ਨੇ ਮਦੀਨਾ ਨਾਂ ਦੀ ਔਰਤ ਨੂੰ ਆਪਣੇ ਪਰਿਵਾਰ ‘ਚ ਐਂਟ੍ਰੀ ਦਿੱਤੀ ਹੈ। ਮਦੀਨਾ ਮੁਸਲਿਮ ਹੈ, ਜਦਕਿ ਸੁਖੋਵ ਰੂਸੀ ਆਰਥੋਡਾਕਸ ਹੈ।

ਮਦੀਨਾ ਨੂੰ ਸੁਖੋਵ ਦੇ ਨਾਲ ਆਉਣ ਲਈ ਆਪਣੇ ਪੇਰੇਂਟਸ ਅਤੇ ਧਰਮ ਦੇ ਖਿਲਾਫ ਜਾਣਾ ਪਿਆ। ਮਦੀਨੇ ਨੇ ਦੱਸਿਆ ਕਿ ”ਮੈਂ ਉਨ੍ਹਾਂ ਨੂੰ ਟੀਵੀ ‘ਤੇ ਦੇਖਿਆ ਅਤੇ ਮੈਨੂੰ ਉਨ੍ਹਾਂ ਨਾਲ ਪਿਆਰ ਹੋ ਗਿਆ।

ਮੈਂ ਕਿਸੇ ਦੀ ਗੱਲ ਦੀ ਪਰਵਾਹ ਕੀਤੇ ਬਿਨਾ ਉਨ੍ਹਾਂ ਦੇ ਨਾਲ ਰਹਿਣ ਦਾ ਫੈਸਲਾ ਕੀਤਾ।” ਸੁਖੋਵ ਅਤੇ ਉਨ੍ਹਾਂ ਦੀਆਂ ਤਿੰਨੋਂ ਪਤਨੀਆਂ ਨੌਕਰੀ ਕਰਦੀਆਂ ਹਨ ਅਤੇ ਚੰਗੀ ਤਨਖਾਹ ਲੈਂਦੀਆਂ ਹਨ।

ਸੁਖੋਵ ਕਹਿੰਦਾ ਹੈ ਕਿ ”ਮੈਂ ਆਪਣੀ ਪਤਨੀਆਂ ਆਪਣੇ ਬੱਚਿਆਂ ਦਾ ਖਰਚ ਅਤੇ ਆਪਣਾ ਖਰਚ ਉਠਾਉਣ ‘ਚ ਪੂਰੀ ਤਰ੍ਹਾਂ ਸਮਰੱਥ ਹਾਂ।” ਸੁਖੋਵ ਨੇ ਕਿਹਾ ਕਿ ਉਹ ਆਪਣੇ ਵਧਦੇ ਪਰਿਵਾਰ ‘ਚ ਅਤੇ ਪਤਨੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਹੈ ਪਰ ਉਨ੍ਹਾਂ ਦੀਆਂ ਕੁਝ ਸ਼ਰਤਾਂ ਹਨ। ਸੁਖੋਵ ਨੇ ਕਿਹਾ ਕਿ ਮੈਨੂੰ ਲੰਬੀ, ਪਤਲੀ ਅਤੇ ਪਿਆਰ ਕਰਨ ਵਾਲੀ ਲੜਕੀਆਂ ਪਸੰਦ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!