Breaking News
Home / ਤਾਜਾ ਜਾਣਕਾਰੀ / ਇਸ ਲੀਡਰ ਨੂੰ ਹੁਣੇ ਹੁਣੇ ਔਰਤਾਂ ਨੇ ਨੰਗਾ ਕਰਕੇ ਚਾੜਿਆ ਕੁਟਾਪਾ ਅਤੇ …..

ਇਸ ਲੀਡਰ ਨੂੰ ਹੁਣੇ ਹੁਣੇ ਔਰਤਾਂ ਨੇ ਨੰਗਾ ਕਰਕੇ ਚਾੜਿਆ ਕੁਟਾਪਾ ਅਤੇ …..

ਹੁਣੇ ਆਈ ਤਾਜਾ ਵੱਡੀ ਖਬਰ


ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਬਾਬਾ ਬਕਾਲਾ ਤੋਂ ਇੱਕ ਵਡੇ ਲੀਡਰ ਦੀ ਔਰਤਾਂ ਨੇ ਭੁਗਤ ਸਵਾਰ ਦਿੱਤੀ। ਲੀਡਰ ‘ਤੇ ਪਿੰਡ ਦੀ ਔਰਤ ਨਾਲ,,,,,  ਬਦਤਮੀਜ਼ੀ ਕਰਨ ਦਾ ਦੋਸ਼ ਲਾ ਕੇ ਔਰਤਾਂ ਨੇ ਉਸ ਨੂੰ ਨਿਰਵਸਤਰ ਕਰਨ ਮਗਰੋਂ ਖੰਭੇ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ ਤੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ।

ਬਾਬਾ ਬਕਾਲਾ ਦਾ ਸਬੰਧਤ ਇਹ ਲੀਡਰ ਪਹਿਲਾਂ ਕਾਂਗਰਸ, ਫਿਰ ਅਕਾਲੀ ਅਕਾਲੀ ਦਲ ਤੇ ਹੁਣ ‘ਆਪ’ ਵਿੱਚ ਵਿਚਰ ਰਿਹਾ ਹੈ। ਵੀਡੀਓ ਵਿੱਚ ਉਸ ਨੂੰ ਚਰਿੱਤਰਹੀਣ ਕਹਿੰਦੀਆਂ ਸੁਣਾਈਆਂ ਦਿੰਦੀਆਂ ਹਨ। ਜ਼ਿਕਰਯੋਗ ਹੈ ਇਹ ਆਗੂ ਕਿਸੇ ਸਮੇਂ ਸਾਬਕਾ ਕਾਂਗਰਸੀ ਵਿਧਾਇਕ ਦਾ ਖਾਸਮਖਾਸ ਹੁੰਦਾ ਸੀ ਤੇ ,,,,,, ਉਸ ਉੱਪਰ ਜ਼ਮੀਨਾਂ ‘ਤੇ ਕਬਜ਼ੇ ਕਰਵਾਉਣ ਦੇ ਕਥਿਤ ਦੋਸ਼ ਵੀ ਲੱਗਦੇ ਆ ਰਹੇ ਹਨ।

ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਲਬੀਰ ਸਿੰਘ ਨੇ ਕਿਹਾ ਕਿ ਸਰਬਜੀਤ ਸਿੰਘ ਘੁੱਕਰ,,,,,, ਉਨ੍ਹਾਂ ਦੀ ਪਾਰਟੀ ਦਾ ਹੀ ਲੀਡਰ ਹੈ। ਉਨ੍ਹਾਂ ਉਸ ਦੇ ਔਰਤ ਵਿਰੋਧੀ ਗਤੀਵਿਧੀਆਂ  ਚ ਸ਼ਾਮਲ ਹੋਣ ਦਾ ਖੰਡਨ ਕਰਦਿਆਂ ਕਿਹਾ ਕਿ ਉਸ ਦੀ ਕੁੱਟਮਾਰ ਜ਼ਮੀਨੀ ਝਗੜੇ ਕਾਰਨ ਕਰਵਾਈ ਗਈ ਹੈ।

ਜ਼ਖ਼ਮੀ ਹਾਲਤ ਵਿੱਚ ਉਕਤ ਆਗੂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ ਤੇ ਪੁਲਿਸ ਥਾਣਾ ਬਿਆਸ ਵਿੱਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!