Breaking News
Home / ਵਾਇਰਲ ਵੀਡੀਓ / ਇਸ ਸਿੱਖ ਨੂੰ ਤੁਸੀਂ ਵੀ ਸਲੂਟ ਕਰੋਗੇ.. ਦੇਖੋ ਇ੍ਹਨਾਂ ਤਸਵੀਰਾਂ ਦਾ ਸੱਚ ਕੈ ਹੈ …

ਇਸ ਸਿੱਖ ਨੂੰ ਤੁਸੀਂ ਵੀ ਸਲੂਟ ਕਰੋਗੇ.. ਦੇਖੋ ਇ੍ਹਨਾਂ ਤਸਵੀਰਾਂ ਦਾ ਸੱਚ ਕੈ ਹੈ …

ਸੋਸ਼ਲ ਮੀਡੀਆ ਤੇ ਵਾਇਰਲ ਹੋਈ ੲਿਸ ਫੋਟੋ ਦਾ ਬਹੁਤ ਲੋਕ ਮਜਾਕ ਬਣਾ ਰਹੇ ਸਨ। ਇਸ ਤਸਵੀਰ ਬਾਰੇ ਜਾਣਕਾਰੀ ਕਿਸੇ ਨੂੰ ਵੀ ਨਹੀਂ ਸੀ ਪਰ ਆਪਣੇ ਆਪਣੇ ਵਿਚਾਰ ਜਰੂਰ ਦਿੱਤੇ ਜਾ ਰਹੇ ਸਨ। ਕੁਝ ਲੋਕ ਤਾਂ ਬਹੁਤ ਗਲਤ ਕਮੈਂਟ ਵੀ ਕਰ ਰਹੇ ਸਨ।

ਕਾਫੀ ਦਿਨਾਂ ਬਾਅਦ ਇਸ ਫੋਟੋ ਦੀ ਸਚਾਈ ਸਾਹਮਣੇ ਆਈ ਹੈ ਜੋ ਕਿ ਦੋਬਾਰਾ ਸੋਸ਼ਲ ਮੀਡੀਆ ਤੇ ਹੀ ਸਾਂਝੀ,,,,,  ਕੀਤੀ ਜਾ ਰਹੀ ਹੈ। ਪਰ ‘ਫਤਿਹ ਚੈਨਲ’ ਇਸ ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ। ਇਹ ਬਜੁਰਗ ਜਿਸਦੀ ਉਮਰ ਕਰੀਬ 50 ਸਾਲ ਲੱਗ ਰਹੀ ਹੈ।

ਤਸਵੀਰਾਂ ਵਿੱਚ ਜਿਸ ਔਰਤ ਨਾਲ ਉਸਦਾ ਵਿਆਹ ਹੋ ਰਿਹਾ ਹੈ ਉਸਦੀ ਉਮਰ ਉਸ ਬਜੁਰਗ ਨਾਲੋਂ ਅੱਧੀ ਵੀ ਨਹੀ ਲਗ ਰਹੀ। ਇਹ ਤਸਵੀਰਾਂ ਕਿਸ ਪਿੰਡ ਦੀਆਂ ਹਨ ਇਸ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀ ਲੱਗ ਸਕਿਆ। ਇਹ ਤਸਵੀਰਾਂ ਪੰਜਾਬ ਦੇ ਕਿਸੇ ਪਿੰਡ ਦੇ ਗੁਰਦੁਆਰਾ ਸਾਹਿਬ ਦੀਆਂ ਹਨ ,,,,,,, ਅਤੇ ਇਸ ਬਜੁਰਗ ਦਾ ਵਿਆਹ ਬਿਲਕੁਲ ਸਾਦੇ ਢੰਗ ਨਾਲ ਕਰਾਇਆ ਜਾ ਜਾ ਰਿਹਾ ਹੈ। ਹੁਣ ,,,,, ਜੋ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਉਸ ਅਨੁਸਾਰ ਇਹ ਔਰਤ ਹਿੰਦੂ ਪਰਿਵਾਰ ਤੋਂ ਹੈ ਅਤੇ ਇਸਦੇ ਪਰਿਵਾਰ ਨੂੰ ਜੋਤਸ਼ੀ ਨੇ ਦੱਸਿਆ ਕਿ ਇਹ ਮੰਗਲੀਕ ਹੈ ਤੇ ਅਸ਼ੁਭ ਹੈ

ਜਿਸਦੇ ਕਰਕੇ ਕਿਸੇ ਨੇ ਇਸ ਨਾਲ ਵਿਆਹ ਨਹੀਂ ਕਰਵਾਇਆ। ਇਸਨੂੰ ਇਸਦੇ ਭਾਈਚਾਰੇ ਵਲੋਂ ਨਕਾਰ ਦਿੱਤਾ ਗਿਆ। ਇਸ ਸਰਦਾਰ ਜੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਕਿਹਾ ਕਿ ਉਹ ਇਸ ਔਰਤ ਨਾਲ ਵਿਆਹ ਕਰਵਾਉਣਗੇ। ਇਸ ਸਰਦਾਰ ਜੀ ਦੀ ,,,,,,,,, ਪਹਿਲੀ ਘਰਵਾਲੀ ਨਹੀਂ ਹੈ। ਇਹਨਾਂ ਨੇ ਪੂਰੇ ਸਨਮਾਨ ਨਾਲ ਇਸ ਹਿੰਦੂ ਬੀਬੀ ਨਾਲ ਵਿਆਹ ਕਰਵਾਇਆ ਤੇ ਵਾਅਦਾ ਕੀਤਾ ਕਿ ਉਸਦਾ ਸਾਥ ਹਮੇਸ਼ਾ ਨਿਭਾਉਣਗੇ। ਹੁਣ ਜੋ ਲੋਕ ਇਸ ਫੋਟੋ ਦਾ ਮਜ਼ਾਕ ਬਣਾ ਰਹੇ ਸਨ ਉਹਨਾਂ ਕੋਲ ਕੋਈ ਜਵਾਬ ਨਹੀਂ। ਕਹਿੰਦੇ ਨੇ ਕਿ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤੇ ਜਦੋਂ ਗੱਲ ਸਿੱਖੀ ਦੀ ਹੋਵੇ ਤਾਂ ਫਿਰ ਸਿੱਖੀ ਤੋਂ ਵੱਧ ਇਨਸਾਨੀਅਤ ਕਿਸੇ ਹੋਰ ਧਰਮ ਵਿਚ ਹੈ ਵੀ ਨਹੀਂ। ਬੇਨਤੀ ਹੈ ਕਿ,,,, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਫੋਟੋ ਦੀ ਸਚਾਈ ਸਭ ਨੂੰ ਪਤਾ ਲੱਗ ਸਕੇ ਖਾਸ ਕਰਕੇ ਜੋ ਲੋਕ ਇਸ ਜੋਡੀ ਦਾ ਮਜ਼ਾਕ ਬਣਾ ਰਹੇ ਸਨ,ਉਹਨਾਂ ਨੂੰ ਅਹਿਸਾਸ ਹੋ ਸਕੇ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!