Breaking News
Home / ਮਨੋਰੰਜਨ / ਇਹਨਾਂ ਵਿੱਚੋ ਚੁਣੋ ਕੋਈ ਇੱਕ ਮੋਮਬੱਤੀ ਅਤੇ ਜਾਣੋ ਕਿਸ ਤਰ੍ਹਾਂ ਦੇ ਇਨਸਾਨ ਹੋ ਤੁਸੀਂ

ਇਹਨਾਂ ਵਿੱਚੋ ਚੁਣੋ ਕੋਈ ਇੱਕ ਮੋਮਬੱਤੀ ਅਤੇ ਜਾਣੋ ਕਿਸ ਤਰ੍ਹਾਂ ਦੇ ਇਨਸਾਨ ਹੋ ਤੁਸੀਂ

ਸਾਡੇ ਕੋਈ ਵੀ ਤਿਉਹਾਰ ਬਿਨਾ ਰੋਸ਼ਨੀ ਦੇ ਪੂਰੇ ਨਹੀਂ ਹੁੰਦੇ ਹਨ ਭਲੇ ਹੀ ਉਹ ਦੀਵਾਲੀ ਹੋਵੇ ਜਨਮ ਦਿਨ ਹੋਵੇ ਜਾ ਕ੍ਰਿਸ਼ਮਸ ਜਾ ਨਵਾਂ ਸਾਲ। ਹਰ ਤਿਉਹਾਰ ਤੇ ਰੋਸ਼ਨੀ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ ਬਿਨਾ ਰੋਸ਼ਨੀ ਦੇ ਤਿਉਹਾਰ ਸੁੰਨੇ ਸੁੰਨੇ ਮੰਨੇ ਜਾਂਦੇ ਹਨ ਅਤੇ ਕੋਈ ਵੀ ਬਿਨਾ ਰੋਸ਼ਨੀ ਦਾ ਤਿਉਹਾਰ ਨਹੀਂ ਮਨਾਇਆ ਹੈ ਜਦਕਿ ਮੋਮਬੱਤੀ ,,,, ਨੂੰ ਇੱਕ ਊਰਜਾ ਪ੍ਰਦਾਨ ਕਰਨ ਦਾ ਸਰੋਤ ਵੀ ਮੰਨਿਆ ਗਿਆ ਹੈ ਮੋਮਬੱਤੀ ਜਿੱਥੇ ਇੱਕ ਪਾਸੇ ਰੋਸ਼ਨੀ ਫੈਲਲਾਉਂਦੀ ਹੈ ਉਥੇ ਦੂਜੇ ਪਾਸੇ ਹੈ ਇਨਸਾਨਾਂ ਵਿੱਚ ਵੀ ਊਰਜਾ ਦਾ ਪ੍ਰਸਾਰ ਵੀ ਕਰਦੀ ਹੈ। ਤੁਸੀਂ ਸਾਡੀ ਇਸ ਪੋਸਟ ਵਿੱਚ ਅੱਗੇ ਪੜਨ ਤੋਂ ਪਹਿਲਾ ਮੋਮਬੱਤੀ ਦਾ ਪਸੰਦੀਦਾ ਰੰਗ ਚੁਣ ਲਵੋ ਇਸ ਤੋਂ ਪਤਾ ਲੱਗੇਗਾ ਕਿ ਤੁਸੀਂ ਕਿਸੇ ਕਿਸਮ ਦੇ ਵਿਅਕਤੀ ਹੋ।


ਕਾਲੀ ਮੋਮਬੱਤੀ :- ਦਰਿੜਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਾਲੀ ਮੋਮਬੱਤੀ ਨੂੰ ਜੇਕਰ ਕਾਲੇ ਰੰਗ ਦੀ ਮੋਮਬੱਤੀ ਬੇਸ ਪਸੰਦ ਹੈ ਤਾ ਤੁਸੀਂ ਬਹੁਤ ਹੀ ਮਜਬੂਤ ਅਤੇ ਦ੍ਰਿੜਤਾ ਪੂਰਵਕ ਕੰਮ ਕਰਨ ਵਾਲੇ ਇਨਸਾਨ ਹੋ। ਜੇਕਰ ਤੁਹਾਨੂੰ ਕਾਲੇ ਰੰਗ ਦੀ ਮੋਮਬੱਤੀ ਬੇਹੱਦ ਪਸੰਦ ਹੈ ਤਾ ਤੁਸੀਂ ਦ੍ਰਿੜਤਾ ਪੂਰਵਕ ਆਪਣੇ ਜੀਵਨ,,,,  ਦੇ ਸਾਰੇ ਕੰਮਾਂ ਨੂੰ ਆਸਾਨ ਬਣਾ ਕੇ ਆਪਣੇ ਜੀਵਨ ਦੀ ਰਾਹ ਤੇ ਆਸਾਨੀ ਨਾਲ ਚਲਦੇ ਹੋ।


ਪਰਪਲ ਮੋਮਬੱਤੀ :- ਪਰਪਲ ਰੰਗ ਬਹੁਤ ਹੀ ਖੂਬਸੂਰਤ ਰੰਗਾ ਵਿੱਚੋ ਇੱਕ ਮੰਨਿਆ ਜਾਂਦਾ ਹੈ ਇਹ ਰੰਗ ਆਜ਼ਾਦੀ ਨਾਲ ਜਿਉਣ ਦੀ ਆਸ਼ਾ ਰੱਖਣ ਵਾਲੇ ਇਨਸਾਨਾਂ ਦਾ ਬੇਹੱਦ ਪਸੰਦ ਕੀਤਾ ਜਾਣ ਵਾਲਾ ਰੰਗ ਹੈ ਜੇਕਰ ਤੁਸੀਂ ਪਰਪਲ ਰੰਗ ਦੀ ਮੋਮਬੱਤੀ ਚੁਣਦੇ ਹੋ ਤਾ ਤੁਸੀਂ ਸਮਝ ਲਵੋ ਕਿ ਇਹ ਵਕਤ ਤੁਹਾਡੇ ਲਈ ,,,, ਬਹੁਤ ਹੀ ਖੁਸ਼ਨੁਮਾ ਅਤੇ ਹਸੀਨ ਪਲ ਹੈ ਪਰਪਲ ਰੰਗ ਤੁਹਾਡੇ ਜੀਵਨ ਦੇ ਵਿੱਚ ਧੇਮਕੇਤੁ ਦੇ ਵਾਂਗ ਚਮਕੀਲਾ ਪ੍ਰਭਾਵ ਪਾਉਂਦਾ ਹੈ ਜਿਸ ਨਾਲ ਤੁਹਾਡਾ ਜੀਵਨ ਵੀ ਖੁਸ਼ਨੁਮਾ ਹੋ ਜਾਂਦਾ ਹੈ ਅਤੇ ਤੁਹਾਡੇ ਜੀਵਨ ਦੇ ਸਭ ਤੋਂ ਸੁੰਦਰ ਪਲ ਤੁਹਾਡੇ ਨਾਲ ਹਨ।


ਸਫੇਦ ਮੋਮਬੱਤੀ :– ਸਫੇਦ ਰੰਗ ਭਾਵੇ ਹੀ ਕੁਝ ਪ੍ਰਦਸ਼ਿਤ ਨਾ ਕਰਦਾ ਹੋਵੇ ਪਰ ਇਹ ਆਪਣੇ ਆਪ ਵਿੱਚ ਹੀ ਬੇਹੱਦ ਅਲੱਗ ਅਤੇ ਅਨੋਖਾ ਹੁੰਦਾ ਹੈ। ਸਫੇਦ ਰੰਗ ਦੀ ਮੋਮਬੱਤੀ ਤੁਹਾਡੇ ਜੀਵਨ ਵਿੱਚ ਊਰਜਾ ਪਰਦਾਨ ਕਰਨ ਵਾਲੀ ਹੁੰਦੀ ਹੈ ਅਤੇ ਚੰਦ ਦੇ ਵਾਂਗ ਤੁਹਾਡੇ ਜੀਵਨ ਵਿੱਚ ਰੋਸ਼ਨੀ ਭਰ ਦਿੰਦੀ ਹੈ ਅਤੇ ਚਮਕ ਭਰ ਦਿੰਦੀ ਹੈ,,,,, ਤੁਸੀਂ ਆਪਣੇ ਜੀਵਨ ਵਿੱਚ ਆਪਣੀ ਆਤਮਾ ਦੀ ਸ਼ਕਤੀ ਨੂੰ ਉਸਨੂੰ ਚਰਮ ਸੀਮਾ ਤੱਕ ਲੈ ਕੇ ਜਾ ਸਕਦੇ ਹੈ ਸਫੇਦ ਰੰਗ ਦੀ ਮੋਮਬੱਤੀ ਦਾ ਚੁਣਾਵ ਕਰਨ ਵਾਲੇ ਵਿਅਕਤੀ ਹਮੇਸ਼ਾ ਦਿਲ ਦੇ ਸੱਪ ਅਤੇ ਸ਼ਾਂਤ ਸੁਭਾਅ ਦੇ ਹੁੰਦੇ ਹਨ।


ਨੀਲੀ ਮੋਮਬੱਤੀ :- ਨੀਲੀ ਮੋਮਬੱਤੀ ਨੂੰ ਜੀਵਨ ਵਿੱਚ ਬਹੁਤ ਮਹੱਤਵ ਦਿੱਤਾ ਗਿਆ ਹੈ ਕਿਉਂਕਿ ਉਹ ਤੁਹਾਡੇ ਜੀਵਨ ਦੇ ਜਖਮ ਨੂੰ ਭਰਨ ਵਿੱਚ ਮਦਦ ਕਰਦੀ ਹੈ ਅਤੇ ਜੇਕਰ ਤੁਹਾਡੇ ਜੀਵਨ ਵਿੱਚ ਬਹੁਤ ਹੀ ਵੱਧ ਦੁਖ ਅਤੇ ਜਖਮ ਭਰਿਆ ਹੈ ਤਾ ਤੁਹਾਡੇ ,,,,, ਨੀਲੇ ਰੰਗ ਦੇ ਨੇੜੇ ਰਹਿਣਾ ਬਹੁਤ ਲਾਭਦਾਇਕ ਸਿੱਧ ਹੋ ਸਕਦਾ ਹੈ ਕਿਉਂਕਿ ਨੀਲੇ ਰੰਗ ਨੂੰ ਕਸ਼ਟ ਨਿਵਾਰਕ ਮੰਨਿਆ ਜਾਂਦਾ ਹੈ।


ਹਰੀ ਮੋਮਬੱਤੀ :- ਹਰਾ ਰੰਗ ਤਾ ਵੈਸੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਲਈ ਜਿੰਨਾ ਨੇ ਵੀ ਹਰੇ ਰੰਗ ਦੀ ਮੋਮਬੱਤੀ ਪਸੰਦ ਹੈ ਉਹ ਹਮੇਸ਼ਾ ਹੀ ਦੂਜਿਆਂ ਦੇ ਜੀਵਨ ਵਿੱਚ ਉਹਨਾਂ ਦੇ ਦੁਖ ਦੂਰ ਕਰਕੇ ਖੁਸ਼ਹਾਲੀ ਫਲਾਉਂਦੇ ਹਨ। ਹਰਾ ਰੰਗ ਯੋਗ ਦੇ 12 ਚੱਕਰਾਂ ਵਿੱਚੋ ਹੀ ਇੱਕ ਹੈ ਹਰਾ ਰੰਗ ਪਸੰਦ ਕਰਨ ਵਾਲੇ ਲੋਕ ਹਮੇਸ਼ਾ ਦੂਜਿਆਂ ਦੇ ਜੀਵਨ ਦੇ ਕਸ਼ਟਾਂ ਨੂੰ ਦੂਰ ਕਰਦੇ ਹਨ ਅਜਿਹੇ ਲੋਕਾਂ ਨੂੰ ਘੁੰਮਣਾ ਫਿਰਨਾ ਅਤੇ ਲੋਕਾਂ ਨਾਲ ਮੇਲ ਜੋਲ ਵਧਾਉਣਾ ਬਹੁਤ ਪਸੰਦ ਹੁੰਦਾ ਹੈ।


ਪੀਲੀ ਮੋਮਬੱਤੀ :- ਪੀਲੇ ਰੰਗ ਨੂੰ ਇੱਕ ਸੰਚਾਰ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਕਿਉਂਕਿ ਪੀਲਾ ਰੰਗ ਤੁਹਾਡੇ ਮੱਥੇ ਤੇ ਬਹੁਤ ਹੀ ਪ੍ਰਭਾਵ ਪਾਉਂਦਾ ਹੈ ਅਤੇ ਤੁਹਾਨੂੰ ਬਹੁਤ ਸਾਰੀਆਂ ਚੀਜਾਂ ਦੇ ਬਾਰੇ ਵਿੱਚ ਅਗਾਂਹ ਕਰਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਪੀਲਾ ਰੰਗ ਪਸੰਦ ਕਰਨ ਵਾਲੇ ਲੋਕ ਬਹੁਤ ਹੀ ਬੁੱਧੀਮਾਨ ,,,,, ਅਤੇ ਯਾਦ ਦਾਸ਼੍ਤ ਦੇ ਬਹੁਤ ਪੱਕੇ ਹੁੰਦੇ ਹਨ ਇਸ ਲਈ ਉਹਨਾਂ ਨੂੰ ਪੁਰਾਣੀ ਤੋਂ ਪੁਰਾਣੀ ਚੀਜ ਵੀ ਹਮੇਸ਼ਾ ਯਾਦ ਰਹਿੰਦੀ ਹੈ ਅਜਿਹੇ ਲੋਕ ਡੂੰਘੀ ਸੋਚ ਵਾਲੇ ਹੁੰਦੇ ਹਨ ਅਤੇ ਕਿਸੇ ਵੀ ਗੱਲ ਤੇ ਬਹੁਤ ਗਹਿਰੀ ਸੋਚ ਰੱਖਦੇ ਹਨ।


ਲਾਲ ਬੱਤੀ :- ਹਮੇਸ਼ਾ ਇਹ ਗੱਲ ਦੱਸੀ ਜਾਂਦੀ ਹੈ ਕਿ ਲਾਲ ਰੰਗ ਖਤਰੇ ਦਾ ਪ੍ਰਤੀਕ ਹੁੰਦਾ ਹੈ ਇਸ ਲਈ ਲਾਲ ਮੋਮਬੱਤੀ ਚੁਣਨ ਵਾਲੇ ਇਨਸਾਨ ਵੀ ਜਨੂੰਨ ਦੇ ਭਰੇ ਹੁੰਦੇ ਹਨ ਪਰ ਉਹ ਸਕਰਾਤਮਕ ਊਰਜਾ ਦੇ ਵੱਲ ਵੱਧਦੇ ਹਨ ਅਤੇ ਪਿਆਰ ਦੇ ਲਈ ਜਨੂਨ ਨਾਲ ਭਰੇ ਹੁੰਦੇ ਹਨ। ਜੇਕਰ ਤੁਹਾਨੂੰ ਲਾਲ ਰੰਗ ਬਹੁਤ ਪਸੰਦ ਹੈ ਅਤੇ ਤੁਸੀਂ ਆਪਣੇ ਕਿਸੇ ਕੰਮ ਵਿਚ ਅਟਕੇ ਹੋਏ ਹੋ ਜਿਸਨੂੰ ਪੂਰਾ ਨਹੀਂ ਕਰ ਪਾ ਰਹੇ ਹੋ ,,,,, ਤਾ ਤੁਸੀਂ ਹਾਰ ਨਾ ਮੰਨੋ ਅਤੇ ਆਪਣੇ ਦੋਸਤ ਨੂੰ ਬਣਾਈ ਰੱਖਣ ਅਤੇ ਆਪਣਾ ਕੰਮ ਪੂਰਾ ਕਰਨ ਦੀ ਭਰਭੂਰ ਕੋਸ਼ਿਸ਼ ਕਰੋ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!