ਬੌਲੀਵੁੱਡ ਦੀ ਇਸ ਰੰਗੀਨ ਦੁਨੀਆਂ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾ ਇਸ ਰੰਗੀਨ ਦੁਨੀਆਂ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਨਾਲ ਜੁੜੀਆਂ ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਇਹ ਕਲਾਕਾਰ ਦੁਨੀਆਂ ਅਤੇ ਸਮਾਜ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਕਰਿਆ ਕਰਦੇ। ਦੁਨੀਆਂ ਅਤੇ ਸਮਾਜ ਦੀ ਬਿਲਕੁਲ ਵੀ ਪ੍ਰਵਾਹ ਨਾ ਕਰਨ ਦੇ ਕਾਰਨ ਇਹ ਕਲਾਕਾਰ ਕੁਝ ਅਜਿਹੇ ਕੰਮ ਵੀ ਕਰ ਜਾਂਦੇ ਹਨ ਜਿੰਨਾ ਦੇ ਬਾਰੇ ਵਿੱਚ ਜਾਣ ਕੇ ਲੋਕਾਂ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਅੱਜ ਦੀ ਗੱਲ ਕਰੇ ਤਾ ਅੱਜ ਦੇ ਸਮੇ ਵਿੱਚ ਬੋਲੀਵੁਡ ਪਰਦੇ ਤੇ ਆਪਣੀ ਕਲਾ ਦਾ ਪ੍ਰਦਰਸ਼ਨ ,,,,,, ਕਰਨ ਵਾਲੀਆਂ ਕੁਝ ਅਭਿਨੇਤਰੀਆਂ ਸ਼ਰਾਬੀ ਦਾ ਰੋਲ ਬਹੁਤ ਵਧੀਆ ਢੰਗ ਨਾਲ ਨਿਭਾਉਂਦਿਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਬੌਲੀਵੁੱਡ ਇੰਡਸਟਰੀ ਦੀਆ ਕੁਝ ਅਭਿਨੇਤਰੀਆਂ ਪਰਦੇ ਦੇ ਨਾਲ ਨਾਲ ਅਸਲ ਜ਼ਿੰਦਗੀ ਵਿੱਚ ਵੀ ਬਹੁਤ ਜ਼ਿਆਦਾ ਸ਼ਰਾਬ ਪੀਂਦੀਆਂ ਹਨ ਜੇਕਰ ਤੁਹਾਨੂੰ ਨਹੀਂ ਪਤਾ ਤਾ ਆਓ ਅੱਜ ਤੁਹਾਨੂੰ ਉਹਨਾਂ ਦੇ ਬਾਰੇ ਵਿਚ ਦੱਸਦੇ ਹਾਂ ਜੋ ਅਸਲ ਜ਼ਿੰਦਗੀ ਵਿਚ ਬਹੁਤ ਜ਼ਿਆਦਾ ਸ਼ਰਾਬ ਪੀਂਦੀਆਂ ਹਨ।
ਰਾਖੀ :- ਬੌਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਰਾਖੀ ਦੀ ਗੱਲ ਕੀਤੀ ਜਾਵੇ ਤਾ ਰਾਖੀ ਕਿਸੇ ਜਮਾਨੇ ਵਿੱਚ ਆਪਣੀ ਅਦਾ ਦੇ ਬਦੋਲਤ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਸੀ ਪ੍ਰੰਤੂ ਅੱਜ ਦੇ ਸਮੇ ਵਿੱਚ ਇਸ ਅਭਿਨੇਤਰੀ ਨੂੰ ਸ਼ਰਾਬ ਦੀ ਬੁਰੀ ਲਤ ਲੱਗ ਗਈ ਹੈ ਸ਼ਰਾਬ ਦੇ ਨਾਲ ਹੀ ਇਸਦਾ ਦਿਨ ਸ਼ੁਰੂ ਹੁੰਦਾ ਹੈ ਅਤੇ ਸ਼ਰਾਬ ਨਾਲ ਹੀ ਸ਼ਾਮ ਹੁੰਦੀ ਹੈ। ,,,, ਅਜਿਹਾ ਮੰਨਿਆ ਜਾਂਦਾ ਹੈ ਕਿ ਧੋਖਾ ਮਿਲਣ ਦੇ ਬਾਅਦ ਰਾਖੀ ਨੇ ਸ਼ਰਾਬ ਪੀਣਾ ਸ਼ੁਰੂ ਕਰ ਦਿੱਤਾ ਸੀ।
ਸੁਸ਼ਮਿਤਾ ਸੇਨ :- ਦੋ ਬੱਚਿਆਂ ਨੂੰ ਗੋਦ ਲੈਣ ਵਾਲੀ ਅਭਿਨੇਤਰੀ ਸੁਸ਼ਮਿਤਾ ਸੇਨ ਦੀ ਗੱਲ ਕੀਤੀ ਜਾਵੇ ਤਾ ਇਹ ਆਏ ਦਿਨ ਕਿਸੇ ਨਾ ਕਿਸੇ ਵਜਾ ਦੇ ਕਾਰਨ ਉਹ ਲੋਕਾਂ ਵਿੱਚ ,,,,,, ਚਰਚਾ ਦਾ ਕਾਰਨ ਬਣੀ ਰਹਿੰਦੀ ਹੈ। ਲੋਕਾਂ ਵਿੱਚ ਸੁਰਖੀਆਂ ਬਟੋਰਨ ਵਾਲੀ ਇਸ ਅਭਿਨੇਤਰੀ ਨਾਲ ਜੁੜੀਆਂ ਇਹ ਗੱਲਾਂ ਤੁਹਾਨੂੰ ਸਭ ਨੂੰ ਪਤਾ ਹੋਣਗੀਆਂ ਹੀ ਅਤੇ ਇਸਨੂੰ ਵੀ ਸ਼ਰਾਬ ਪੀਣ ਦੀ ਬੁਰੀ ਲਤ ਲੱਗ ਚੁੱਕੀ ਹੈ।
ਮਨੀਸ਼ਾ ਕੋਇਰਾਲਾ :- ਹਾਲ ਦੇ ਦਿਨਾਂ ਵਿੱਚ ਹੀ ਕੈਂਸਰ ਵਰਗੀ ਬਿਮਾਰੀ ਨੂੰ ਹਾਰ ਦੇਣ ਵਾਲੀ ਅਭਿਨੇਤਰੀ ਮਨੀਸ਼ਾ ਕੋਇਰਾਲਾ ਵੀ ਕਦੇ ਸ਼ਰਾਬ ਦੀ ਆਦਤ ਵਿੱਚ ਇਸ ਕਦਰ ਫਸ ਚੁੱਕੀ ਸੀ ਕਿ ਉਹਨਾਂ ਨੂੰ ਕੈਂਸਰ ਵਰਗੀ ਗੰਭੀਰ ਬਿਮਾਰੀ ਨੇ ਸ਼ਿਕਾਰ ਬਣਾ ਲਿਆ ਅਜਿਹਾ ਦੱਸਿਆ ਜਾਂਦਾ ਹੈ ਕਿ ਵਿਆਹ ਦਾ ਰਿਸ਼ਤਾ ਟੁੱਟ ਜਾਣ ਦੇ ਬਾਅਦ ਮਨੀਸ਼ਾ ਕੋਇਰਾਲਾ ਨੇ ਸ਼ਰਾਬ ਪੀਣਾ ਸ਼ੁਰੂ ਕਰ ਦਿੱਤਾ ਸੀ।
ਅਮੀਸ਼ਾ ਪਟੇਲ :- ਬੌਲੀਵੁੱਡ ਪਰਦੇ ਤੇ ਆਈ ਕਈ ਸਾਰੀਆਂ ਫ਼ਿਲਮਾਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕੀ ਅਭਿਨੇਤਰੀ ਅਮੀਸ਼ਾ ਪਟੇਲ ਆਏ ਦਿਨ ਆਪਣੇ ਕੱਪੜਿਆਂ ਦੇ ਕਾਰਨ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਨ ਵਾਲੀ ਅਮੀਸ਼ਾ ਪਟੇਲ ਵੀ ਸ਼ਰਾਬ ਦੀ ਬੁਰੀ ਆਦਤ ਦਾ ਸ਼ਿਕਾਰ ਹੋ ਚੁੱਕੀ ਹੈ।
ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ