Breaking News
Home / ਮਨੋਰੰਜਨ / ਇਹ ਕੁੜੀ ਦੇਵੇਗੀ 60 ਹਜ਼ਾਰ ਪੌਂਡ ਸੱਚਾ ਪਿਅਾਰ ਕਰਨ ਵਾਲੇ ਨੂੰ …

ਇਹ ਕੁੜੀ ਦੇਵੇਗੀ 60 ਹਜ਼ਾਰ ਪੌਂਡ ਸੱਚਾ ਪਿਅਾਰ ਕਰਨ ਵਾਲੇ ਨੂੰ …

ਸੱਚਾ ਪਿਅਾਰ ਕਰਨ ਵਾਲੇ ਨੂੰ ੲਿਹ ਕੁੜੀ ਦੇਵੇਗੀ 60 ਹਜ਼ਾਰ ਪੌਂਡ… ਬ੍ਰਿਟੇਨ ‘ਚ ਰਹਿਣ ਵਾਲੀ ਇਕ ਕੁੜੀ ਨੇ ਅਜਿਬ ਦੀ ਅੋਫਰ ਦਿੱਤੀ ਹੈ,,, ੳੁਸ ਨੇ ਕਿਹਾ ਹੈ ਕਿ ਜਿਹੜਾ ੲਿਨਸਾਨ ੳੁਸ ਨੂੰ ਸੱਚਾ ਪਿਅਾਰ ਕਰੇਗਾ,ੳੁਸ ਨੂੰ 60 ਹਜ਼ਾਰ ਪੌਂਡ ਦੇਵੇਗੀ…..

ਜੇਨ ਪਾਰਕ ਫਿਲਹਾਲ 23 ਸਾਲ ਦੀ ਹੈ ਅਤੇ ਜਦ ਉਹ 17 ਸਾਲ ਦੀ ਸੀ ਤਦ ਉਸ ਨੇ ਇਕ ਕਰੋੜ ਪੌਂਡ ਦੀ ਲਾਟਰੀ ਜਿੱਤੀ ਸੀ। ਲਾਟਰੀ ਤੋਂ ਮਿਲੇ ਪੈਸਿਆਂ ਨਾਲ ਉਸ ਨੇ ਕਾਫੀ ਐਸ਼ੋ-ਆਰਾਮ ਕੀਤਾ ਪਰ ਉਸ ਨੂੰ ਪਿਆਰ ‘ਚ ਕਈ ਵਾਰ ਧੋਖਾ ਮਿਲਿਆ ਹੈ।

ਇਸ ਲਈ ਉਹ ਸੱਚੇ ਪਿਆਰ ਦੀ ਭਾਲ ਕਰ ਰਹੀ ਹੈ।ਜੇਨ ਪਾਰਕ ਨੇ ਇਕ ਵੈੱਬਸਾਈਟ ਲਾਂਚ ਕਰਕੇ ਆਪਣੇ ਪਰਫੈਕਟ ਮੈਚ ਦੀ ਭਾਲ ਕੀਤੀ ਅਤੇ ਕਿਹਾ ਕਿ ਜੇਕਰ ਉਸ ਨੂੰ ਉਸ ਦਾ ਪਿਆਰ ਮਿਲ ਜਾਂਦਾ ਹੈ,,,,, ਤਾਂ ਉਹ ਉਸ ਨੂੰ ਇਕ ਸਾਲ ਲਈ 60 ਹਜ਼ਾਰ ਪੌਂਡ ਦੇਵੇਗੀ।

ਜੇਨ ਹਮੇਸ਼ਾ ਇਸ ਗੱਲ ਨੂੰ ਲੈ ਕੇ ਚਿੰਤਾ ‘ਚ ਰਹਿੰਦੀ ਹੈ ਕਿ ਉਹ ਆਪਣੇ ਨਾਲ ਪਿਆਰ ਕਰੇ ਜਾਂ ਆਪਣੇ ਬੈਂਕ ਬੈਂਲਸ ਨੂੰ ਤਰਜੀਹ ਦੇਵੇ। ,,,,,, ਲਾਟਰੀ ਰਾਹੀਂ ਉਸ ਨੇ ਕਾਫੀ ਪੈਸਾ ਕਮਾਇਆ ਪਰ ਉਹ ਹੁਣ ਖੁਦ ਨੂੰ ਇਕੱਲੀ ਮਹਿਸੂਸ ਕਰ ਰਹੀ ਹੈ।

ਜੈਨ ਦਾ ਕਹਿਣਾ ਹੈ ਕਿ ਉਹ ਜਿਸ ਵਿਅਕਤੀ ਨੂੰ ਪਿਆਰ ਕਰਦੀ ਸੀ ਪਰ ਉਸ ਨੇ ਉਸ ਨੂੰ ਧੋਖਾ ਦੇ ਦਿੱਤਾ। ਇਸ ਮਗਰੋਂ ਉਸ ਨੇ ਕਿਸੇ ਹੋਰ ਨਾਲ ,,,,,, ਵੀ ਪਿਆਰ ਕੀਤਾ ਪਰ ਇਹ ਰਿਸ਼ਤਾ ਥੋੜੀ ਦੇਰ ਹੀ ਚੱਲਿਆ ਅਤੇ ਹੁਣ ਉਹ ਅਜਿਹੇ ਵਿਅਕਤੀ ਦੀ ਭਾਲ ਕਰ ਰਹੀ ਹੈ ਜੋ ਉਸ ਦੀਆਂ ਭਾਵਨਾਵਾਂ ਨੂੰ ਸਮਝੇ।

ਤਾਜੀਆਂ ਤੇ ਸੱਚੀਆਂ ਖਬਰਾਂ  ਦੇਖਣ ਲਈ   ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!