Breaking News
Home / ਮਨੋਰੰਜਨ / ਇਹ ਕੰਮ ਜਿੰਨਾ ਘਰਾਂ ਦੀਆ ਔਰਤਾਂ ਕਰਦੀਆਂ ਹਨ ਉਥੇ ਨਹੀਂ ਰਹਿੰਦੀ ਬਰਕਤ

ਇਹ ਕੰਮ ਜਿੰਨਾ ਘਰਾਂ ਦੀਆ ਔਰਤਾਂ ਕਰਦੀਆਂ ਹਨ ਉਥੇ ਨਹੀਂ ਰਹਿੰਦੀ ਬਰਕਤ

ਅਜਿਹਾ ਕਿਹਾ ਜਾਂਦਾ ਹੈ ਕਿ ਘਰ ਦੀ ਬੇਟੀ ਅਤੇ ਨੂੰਹ ਮਾਤਾ ਲੱਛਮੀ ਦਾ ਇੱਕ ਰੂਪ ਹਨ। ਮਾਤਾ ਲੱਛਮੀ ਦਾ ਰੂਪ ਹੋਣ ਦੇ ਕਾਰਨ ਉਹਨਾਂ ਦਾ ਘਰ ਵਿੱਚ ਆਉਣਾ ਸ਼ੁਭ ਮੰਨਿਆ ਜਾਂਦਾ ਹੈ। ਇੱਕ ਪਾਸੇ ਜਿੱਥੇ ਸਾਡੇ ਘਰ ਦੀ ਬੇਟੀ ਵਿਆਹ ਦੇ ਬਾਅਦ ਦੂਜੇ ਦੇ ਘਰ ਵਿੱਚ ਨੂੰਹ ਦੇ ਰੂਪ ਵਿਚ ਜਾਂਦੀ ਹੈ ਉਥੇ ਦੂਜੇ ਘਰ ਦੀਆ ਬੇਟੀਆਂ ਸਾਡੇ ਘਰ ਨੂੰਹ ਬਣ ਕੇ ,,,,, ਆਉਂਦੀਆਂ ਹਨ। ਇਸ ਲਈ ਇਹ ਸਿਲਸਿਲਾ ਲਗਾਤਾਰ ਚਲਦਾ ਰਹਿਣ ਕਰਕੇ ਸਾਡੇ ਘਰ ਵਿਚ ਲੱਛਮੀ ਜੀ ਦਾ ਵਾਸ ਹੁੰਦਾ ਹੈ। ਪਰ ਅਜਿਹਾ ਵੀ ਕਿਹਾ ਜਾਂਦਾ ਹੈ ਕਿ ਘਰ ਦੀ ਬੇਟੀ ਅਤੇ ਨੂੰਹ ਨੂੰ ਕੁਝ ਅਜੇਹੀ ਬੁਰੀ ਆਦਤ ਹੋਵੇ ਤਾ ਮਾਤਾ ਲੱਛਮੀ ਉਸ ਨਾਲ ਨਾਰਾਜ ਹੋ ਜਾਂਦੀ ਹੈ ਅਤੇ ਉਸ ਘਰ ਵਿੱਚ ਕਦਮ ਰੱਖਣਾ ਵੀ ਪਸੰਦ ਨਹੀਂ ਕਰਦੀ ਹੈ। ਅੱਜ ਅਸੀਂ ਇਸ ਰਾਹੀਂ ਤੁਹਾਨੂੰ ਉਹਨਾਂ ਬੁਰੀਆਂ ਆਦਤਾਂ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ।

ਘਰ ਦੀ ਸਾਫ ਸਫਾਈ ਨਾ ਰੱਖਣਾ :- ਇਹ ਗੱਲ ਤਾ ਤੁਸੀਂ ਸਭ ਜਾਣਦੇ ਹੀ ਹੋ ਕਿ ਮਾਤਾ ਲੱਛਮੀ ਸਾਫ ਜਗਾ ਤੇ ਰਹਿਣਾ ਪਸੰਦ ਕਰਦੀ ਹੈ। ਪਰ ਅੱਜ ਦੇ ਸਮੇ ਜ਼ਿਆਦਤਰ ਕੁੜੀਆਂ ਆਪਣੇ ਘਰ ਦੀ ਸਾਫ ਸਫਾਈ ਦੇ ਉਪਰ ਧਿਆਨ ਦੇਣ ਦੀ ਬਜਾਏ ਖੁਦ ਨੂੰ ਸਾਫ ਰੱਖਣ ਵਿੱਚ ਜ਼ਿਆਦਾ ਧਿਆਨ ਦਿੰਦਿਆਂ ਹਨ ਖੁਦ ਨੂੰ ਸਾਫ ਸੁਥਰਾ ਰੱਖਣ ,,,,, ਵਿੱਚ ਜ਼ਿਆਦਾ ਧਿਆਨ ਦੇਣ ਦੇ ਕਾਰਨ ਨਾਲ ਘਰ ਵਿੱਚ ਗੰਦਗੀ ਹੋਲੀ ਹੋਲੀ ਇਕੱਠੀ ਹੋਣ ਲੱਗਦੀ ਹੈ। ਇਸ ਨਾਲ ਲੱਛਮੀ ਨਾਰਾਜ ਹੋ ਕੇ ਘਰ ਤੋਂ ਬਾਹਰ ਚਲੀ ਜਾਂਦੀ ਹੈ ਅਤੇ ਘਰ ਵਿੱਚ ਲੜਾਈ ਝਗੜੇ ਵੀ ਵੱਧ ਜਾਂਦੇ ਹਨ

ਪੂਜਾ ਪਾਠ ਨਾ ਕਰਨਾ :- ਅਜਿਹਾ ਵੀ ਕਿਹਾ ਜਾਂਦਾ ਹੈ ਕਿ ਹਮੇਸ਼ਾ ਖੁਸ਼ਹਾਲੀ ਬਣਾਈ ਰੱਖਣ ਦੇ ਲਈ ਘਰ ਦੀ ਨੂੰਹ ਅਤੇ ਧੀ ਸਵੇਰੇ ਅਤੇ ਸ਼ਾਮ ਦੇ ਸਮੇ ਅਗਰਬੱਤੀ ਜਰੂਰ ਕਰੇ ਪੂਜਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਘਰ ਵਿੱਚ ਹਮੇਸ਼ਾ ਸਕਰਾਤਮਕ ਊਰਜਾ ਦਾ ਪ੍ਰਵਾਹ ਹੁੰਦਾ ਹੈ ਪ੍ਰੰਤੂ ਅੱਜ ਦੇ ਸਮੇ ਵਿਚ ਕੁਝ ਘਰਾਂ ਵਿੱਚ ,,,,,, ਨੂੰਹਾਂ ਅਤੇ ਧੀਆਂ ਇਸਦੇ ਉੱਪਰ ਬਿਲਕੁਲ ਧਿਆਨ ਨਹੀਂ ਦਿੰਦੀਆਂ ਹਨ ਜਿਸਦੇ ਕਾਰਨ ਘਰ ਵਿੱਚ ਨਾਕਰਾਤਮਕ ਊਰਜਾ ਦਾ ਪ੍ਰਵਾਹ ਹੁੰਦਾ ਹੈ।

ਆਲਸ ਅਤੇ ਲੜਾਈ ਝਗੜੇ ਦਾ ਮਾਹੌਲ :- ਜਿਸ ਘਰ ਵਿੱਚ ਨੂੰਹ ਅਤੇ ਧੀ ਸ਼ਾਮ ਦੇ ਸਮੇ ਚੈਨ ,,,,,, ਦੀ ਨੀਂਦ ਸੌਂਦੀਆਂ ਰਹਿੰਦੀਆਂ ਹਨ ਅਤੇ ਆਪਣੇ ਕੰਮ ਜਲਦੀ ਜਲਦੀ ਕਰਨ ਵਿੱਚ ਦਿਲਚਪਸੀ ਨਹੀਂ ਦਿਖਾਉਂਦੀਆਂ ਉਹਨਾਂ ਘਰਾਂ ਵਿੱਚ ਵੀ ਲੱਛਮੀ ਮਾਤਾ ਦਾ ਵਾਸ ਨਹੀਂ ਹੁੰਦਾ ਹੈ।

ਦਯਾ ਅਤੇ ਦਾਨ ਦਾ ਭਾਵ ਨਾ ਹੋਣਾ :- ਅੱਜ ਦੇ ਸਮੇ ਵਿੱਚ ਜ਼ਿਆਦਤਰ ਔਰਤਾਂ ਬਹੁਤ ਕੰਜੂਸ ਹੋਇਆ ਕਰਦਿਆਂ ਹਨ। ਕੰਜੂਸ ਹੋਣ ਦੇ ਕਾਰਨ ਔਰਤਾਂ ਦੀ ਜੇਬ ਤੋਂ ਇੱਕ ਪੈਸਾ ਵੀ ਦਾਨ ਦੇ ਲਈ ਨਹੀਂ ਨਿਕਲਦਾ ਇਸਦੇ ਨਾਲ ਹੀ ਘਰ ਦੇ ਬਾਹਰ ਕਦੇ ਵੀ ਕੋਈ ,,,,, ਕੁੱਤਾ ਜਾ ਫਿਰ ਗਾਂ ਆ ਜਾਵੇ ਤਾ ਉਸਨੂੰ ਵੀ ਮਾਰ ਕੇ ਭਜਾ ਦਿੰਦਿਆਂ ਹਨ। ਇਸ ਕਾਰਨ ਵੀ ਮਾਤਾ ਲੱਛਮੀ ਉਹਨਾਂ ਲੋਕਾ ਨਾਲ ਨਾਰਾਜ ਰਹਿੰਦੀ ਹੈ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!