ਦੋਸਤੋ ਸਾਡੇ ਰੋਜਾਨਾ ਦੇ ਜੀਵਨ ਵਿੱਚ ਕਈ ਵਾਰ ਅਸੀਂ ਅਜਿਹੀਆਂ ਗਲਤੀਆਂ ਕਰ ਜਾਂਦੇ ਹਾਂ ਜੋ ਸਾਨੂੰ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ ਕਈ ਵਾਰ ਅਸੀਂ ਦੇਖਦੇ ਹਾਂ ਕਿ ਸਾਡੀ ਕੋਈ ਪਰਸਨਲ ਚੀਜ ਉਪਯੋਗ ਕਰਨ ਲਈ ਕੋਈ ਮੰਗਦਾ ਹੈ ਅਤੇ ਅਸੀਂ ਅਸੀਂ ਉਸਨੂੰ ਦੇ ,,,,,, ਦਿੰਦੇ ਹਾਂ ਪਰ ਕੁਝ ਚੀਜ਼ਾਂ ਅਜਿਹੀਆਂ ਵੀ ਹੁੰਦੀਆਂ ਹਨ ਜਿੰਨਾ ਨੂੰ ਦੇਣ ਨਾਲ ਸਾਡੇ ਜੀਵਨ ਤੇ ਕਾਫੀ ਗ਼ਲਤ ਪ੍ਰਭਾਵ ਪੈਂਦਾ ਹੈ
ਅਜਿਹਾ ਵੀ ਹੁੰਦਾ ਹੈ ਜਦੋ ਤੁਹਾਨੂੰ ਕਿਸੇ ਚੀਜ਼ ਦੀ ਲੋਕ ਹੋਵੇ ਤਾ ਤੁਸੀਂ ਦੋਸਤਾਂ ਤੋਂ ਮੰਗ ਲੈਂਦੇ ਹੋ ਪਰ ਅਸੀਂ ਤੁਹਾਨੂੰ ਦੱਸਣਾ ਚਹੁੰਦੇ ,,,,,ਹਾਂ ਕਿ ਉਧਾਰ ਲਈ ਚੀਜ਼ ਵੀ ਸਾਡੇ ਜੀਵਨ ਤੇ ਬੁਰਾ ਅਸਰ ਪਾ ਸਕਦੀ ਹੈ ਅਤੇ ਅਸੀਂ ਬਿਮਾਰ ਹੋਣ ਲੱਗਦੇ ਹਾਂ ਅੱਜ ਇਸ ਪੋਸਟ ਰਾਹੀਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਹੜੀਆਂ ਚੀਜਾਂ ਨੂੰ ਭੁੱਲ ਕੇ ਵੀ ਉਧਾਰ ਨਹੀਂ ਦੇਣਾ ਚਾਹੀਦਾ ਅਤੇ ਕਿਹੜੀਆਂ ਕਿਹੜੀਆਂ ਚੀਜਾਂ ਉਧਾਰ ਨਹੀਂ ਲੈਣੀਆਂ ਚਾਹੀਦੀਆਂ।
ਅਕਸਰ ਦੇਖਿਆ ਜਾਂਦਾ ਹੈ ਕਿ ਅਸੀਂ ਕਿਤੇ ਜਾ ਰਹੇ ਹੁੰਦੇ ਹਾਂ ਅਤੇ ਸੁੰਦਰ ਦਿਸਣ ਦੇ ਲਈ ਜੁੱਤੀਆਂ ਤੇ ਕਾਫੀ ਧਿਆਨ ਦਿੰਦੇ ਹਾਂ ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੀ ਜੁੱਤੀ ਸਾਡੀ ਡ੍ਰੇਸ ਨਾਲ ਮਿਲਦੀ ਹੋਵੇ ਤਾ ਕਿ ਸਾਹਮਣੇ ਵਾਲੇ ਨੂੰ ਸਾਡੇ ਬਾਰੇ ਵਧੀਆ ਲੱਗੇ ਅਜਿਹੇ ਵਿਚ ਅਸੀਂ ਕਈ ਵਾਰ ਆਪਣੇ ਦੋਸਤਾਂ ਤੋਂ ਜੁੱਤੀ ਉਧਾਰ ਲੈ ਲੈਂਦੇ ਹਾਂ ਇਹ ਸਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।
ਇਹ ਗੱਲ ਤਾ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਜੁੱਤੇ ਜੋ ਤੁਸੀਂ ਪਾਉਂਦੇ ਹੋ ਉਸ ਵਿੱਚ ਤੁਹਾਡੇ ਪੈਰਾਂ ਨੂੰ ਪਸੀਨਾ ਵੀ ਆਉਂਦਾ ਹੈ ਜਿਸਦੇ ਕਾਰਨ ਹਾਨੀਕਾਰਕ ਬੈਕਟੀਰੀਆ ਫੈਲ ਜਾਂਦੇ ਹਨ ਅਜਿਹੇ ਵਿੱਚ ਉਹ ਜੁੱਤੇ ਤੁਸੀਂ ਇਸਤੇਮਾਲ ਕਰਕੇ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦੇ ਹੋ।
ਉੱਥੇ ਹੀ ਏਅਰ ਫੋਨ ਵੀ ਕੁਝ ਅਜਿਹਾ ਹੀ ਕਰਦਾ ਹੈ ਜੇਕਰ ਤੁਸੀਂ ਕਿਸੇ ਦੇ ਏਅਰ ਫੋਨ ਉਧਾਰ ਮੰਗਦੇ ਹੋ ਤਾ ਇਸ ਨਾਲ ,,,,, ਤੁਹਾਡੇ ਕੰਨਾਂ ਤੇ ਬੁਰਾ ਅਸਰ ਪੈਂਦਾ ਹੈ ਕਿਉਂਕਿ ਉਸਦੇਰਾਹੀਂ ਵਰਤਿਆ ਗਿਆ ਏਅਰ ਫੋਨ ਬਹੁਤ ਸਾਰੇ ਕੀਟਾਣੂ ਲੈ ਕੇ ਆਇਆ ਹੋ ਸਕਦਾ ਹੈ ਉਹਨਾਂ ਨੂੰ ਇਸਤੇਮਾਲ ਕਰਦੇ ਹੋ ਤਾ ਤੁਹਾਡੇ ਕੰਨ ਨੂੰ ਵੀ ਤਕਲੀਫ ਸਹਿਣੀ ਪੈ ਸਕਦੀ ਹੈ।
ਇਸ ਤੋਂ ਬਿਨਾ ਜ਼ਿਆਦਾਤਰ ਵਾਰ ਇਹ ਦੇਖਿਆ ਗਿਆ ਹੈ ਕਿ ਕੁੜੀਆਂ ਦੀ ਆਦਤ ਰਹਿੰਦੀ ਹੈ ਕਿ ਉਹਨਾਂ ਦੀ ਸਹੇਲੀ ਦੀ ਲਿਪਸਟਿਕ ਦੀ ਵਰਤੋਂ ਕਰਨ ਦੀ ਜੇਕਰ ਤੁਸੀ ਵੀ ਅਜਿਹਾ ਕਰਦੇ ਹੋ ਤਾ ਤੁਹਾਡੇ ਬੁੱਲ ਵੀ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦੇ ਹਨ ਇਸ ਲਈ ਹਮੇਸ਼ਾ ਕਿਸੇ ਦੂਸਰੇ ਦੀ ਲਿਪਸਟਿਕ ਦੀ ਵਰਤੋਂ ਕਰਨ ਤੋਂ ਪਹਿਲਾ ਇਸ ਗੱਲ ਤੇ ਜ਼ਰੂਰ ਧਿਆਨ ਦੇਵੋ ਕਿ ਉਸਨੂੰ ਕਿਸੇ ਨੇ ਵਰਤਿਆ ਤਾ ਨਹੀਂ ਹੈ ਨਾ ਹੀ ਤੁਸੀਂ ਕਿਸੇ ਨੂੰ ਆਪਣੀ ਚੀਜ਼ ਉਧਾਰ ਦੇਵੋ ਅਤੇ ਨਾ ਹੀ ਕਿਸੇ ਦੀ ਚੀਜ਼ ਲਵੋ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Check Also
ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ
ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …