Breaking News
Home / ਮਨੋਰੰਜਨ / ਇਹ ਹਨ TV ਦੀਆ 5 ਸੰਸਕਾਰੀ ਨਸ਼ੇੜੀ ਨੂੰਹਾਂ ਇੱਕ ਤਾ ਹੈ ਬੇਹੱਦ ਸੰਸਕਾਰੀ

ਇਹ ਹਨ TV ਦੀਆ 5 ਸੰਸਕਾਰੀ ਨਸ਼ੇੜੀ ਨੂੰਹਾਂ ਇੱਕ ਤਾ ਹੈ ਬੇਹੱਦ ਸੰਸਕਾਰੀ

ਅੱਜ ਕੱਲ ਸਮੋਕਿੰਗ ਕਰਨਾ ਇੱਕ ਫੈਸ਼ਨ ਬਣ ਗਿਆ ਹੈ ਅਤੇ ਅੱਜ ਦੇ ਨੌਜਵਾਨ ਤਾ ਇਸ ਵਿੱਚ ਖੁਦ ਨੂੰ ਕੂਲ ਸਮਝਦੇ ਹਨ ਜਦਕਿ ਉਹ ਨਹੀਂ ,,,,, ਜਾਣਦੇ ਹਨ ਕਿ ਅਜਿਹਾ ਕਰਨ ਨਾਲ ਉਹਨਾਂ ਦੀ ਜ਼ਿੰਦਗੀ ਹੀ ਖ਼ਰਾਬ ਹੁੰਦੀ ਹੈ ਸ਼ਰਾਬ ਪੀਣਾ ਅਤੇ ਸਮੋਕਿੰਗ ਕਰਨਾ ਇਹ ਦੋਨੋ ਹੀ ਆਪਣੀ ਜ਼ਿੰਦਗੀ ਨਾਲ ਖੇਡਣ ਦੇ ਬਰਾਬਰ ਹਨ ਪਰ ਜੇਕਰ ਅੱਜ ਦੇ ਸਮੇ ਵਿੱਚ ਕਿਸੇ ਨੂੰ ਸਮਝਾਉਣ ਜਾਓ ਤਾ ਆਪ ਹੀ ਮੂੰਹ ਦੀ ਖਾ ਕੇ ਵਾਪਸ ਆ ਸਕਦੇ ਹਾਂ ਅਜਿਹਾ ਸਿਰਫ ਆਮ ਲੋਕਾਂ ਨਾਲ ਹੀ ਨਹੀਂ ਬਲਕਿ ਫ਼ਿਲਮੀ ਅਤੇ ਟੀ ਵੀ ਦੀ ਦੁਨੀਆਂ ਵਿੱਚ ਵੀ ਖੂਬ ਹੋ ਰਿਹਾ ਹੈ ਟੀ ਵੀ ਵਿੱਚ ਰੋਜ ਦਿਸਣ ਵਾਲੀਆਂ ਸੰਸਕਾਰੀ ਨੂੰਹਾਂ ਅਸਲ ਜ਼ਿੰਦਗੀ ਵਿੱਚ ਕੀ ਕੀ ਕਰਦੀਆਂ ਹਨ ਇਸ ਬਾਰੇ ਸ਼ਇਦ ਹੀ ਆਮ ਲੋਕ ਜਾਣਦੇ ਹੋਣ ਟੀ ਵੀ ਤੇ ਭਗਵਾਨ ਦੀ ਪੂਜਾ ਕਰਦੀਆਂ ਹਨ ਪਰ ਅਸਲ ਜ਼ਿੰਦਗੀ ਵਿੱਚ ਇਹ ਹਨ 5 ਸੰਸਕਾਰੀ ਨਸ਼ੇੜੀ ਨੂੰਹਾਂ ਜੋ ਜ਼ਿਆਦਾ ਸਮੋਕਿੰਗ ਜਾ ਫਿਰ ਕੁਝ ਅਜਿਹੀਆਂ ਹਨ ਜੋ ਸ਼ਰਾਬ ਦੇ ਨਸ਼ੇ ਵਿੱਚ ਡੁੱਬੀਆਂ ਰਹਿੰਦੀਆਂ ਹਨ।ਟੀ ਵੀ ਤੇ ਦਿਸਣ ਵਾਲੀਆਂ ਸਾਰੀਆਂ ਐਕਟਰੈਸ ਅਸਲ ਜ਼ਿੰਦਗੀ ਵਿੱਚ ਵੀ ਚੰਗੀਆਂ ਹੋਣ ਇਹ ਜ਼ਰੂਰੀ ਤਾ ਨਹੀਂ ਹੋ ਸਕਦਾ ਹੈ ਤੁਸੀਂ ਜਿਸ ਟੀ ਵੀ ਦੀ ਨੂੰਹ ਦੇ ਫ਼ੈਨ ਹੋ ਉਹ ਵੀ ਅਸਲ ਜ਼ਿੰਦਗੀ ਵਿੱਚ ਡ੍ਰਿੰਕਰ ਅਤੇ ਸਮੋਕਰ ਹੈ

ਆਓ ਦੇਖਦੇ ਹਾਂ ਇਹਨਾਂ ਦੀ ਲਿਸਟ…….

ਅਚਿੰਤ ਕੌਰ :- ਛੋਟੇ ਪਰਦੇ ਦੀ ਖਲਨਾਇਕਾਂ ਦੇ ਤੌਰ ਤੇ ਕੰਮ ਕਰਨ ਵਾਲੀ ਐਕਟਰੈਸ ਅਚਿੰਤ ਕੌਰ ਨੇ ਬਹੁਤ ਸਾਰੇ ਨਾਟਕਾਂ ਵਿੱਚ ਕੰਮ ਕੀਤਾ ਹੈ ਅਸਲ ਜ਼ਿੰਦਗੀ ਵਿੱਚ ਇਹ ਵੀ ਡਰਿੰਕ ਅਤੇ ਸਮੋਕਿੰਗ ਕਰਦੀ ਹੈ।
ਟੀਨਾ ਦੱਤਾ :-ਕਲਰ ਚੈਨਲ ਦੇ ਪ੍ਰਸਿੱਧ ਸ਼ੋ ਉਤਰਨ ਵਿੱਚ ਇੱਛਾ ਦਾ ਕਿਰਦਾਰ ਨਿਭਾਉਣ ਵਾਲੀ ਐਕਟਰੈਸ ਟੀਨਾ ਦੱਤਾ ਵੀ ਅਸਲ ਜ਼ਿੰਦਗੀ ਵਿੱਚ ਸਮੋਕਿੰਗ ਕਰਦੀ ਹੈ ਇਹ ਸੋਸ਼ਲ ਸਾਈਟ ਤੇ ਆਪਣੀ ਤਸਵੀਰਾਂ ਦੇ ਲਈ ਜ਼ਿਆਦਾ ਪ੍ਰਸਿੱਧ ਹੈ।
ਸਾਰਾ ਖਾਨ :- ਸਾਲ 2006 ਵਿੱਚ ਸ਼ੁਰੂ ਹੋਏ ਸੀਰੀਅਲ ਵਿਦਾਈ ਤੋਂ ਘਰ ਘਰ ਵਿੱਚ ਸਿੱਧੀ ਸਾਦੀ ਸਾਧਨਾ ,,,,,, ਦਾ ਰੋਲ ਕਰਨ ਵਾਲੀ ਐਕਟਰੈਸ ਸਾਰਾ ਖਾਨ ਵੀ ਅਸਲ ਜ਼ਿੰਦਗੀ ਵਿੱਚ ਸਿਗਰਟ ਪੀਦੀ ਹੈ ਇਸਦੇ ਇਲਾਵਾ ਉਹਨਾਂ ਨੂੰ ਕਈ ਵਾਰ ਡਰਿੰਕ ਕਰਦੇ ਹੋਏ ਵੀ ਦੇਖਿਆ ਗਿਆ ਹੈ।
ਸਮੋਨਾ ਚਕ੍ਰਵੱਤੀ :- ਐਕਟਰੈਸ ਸਮੋਨਾ ਨੂੰ ਵੀ ਸੈੱਟ ਤੇ ਕਈ ਵਾਰ ਸਿਗਰੇਟ ਪੀਂਦੇ ਦੇਖਿਆ ਗਿਆ ਹੈ ਸੁਮੋਨਾ ਨੂੰ ਤੁਸੀਂ ਕਪਿਲ ਸ਼ਰਮਾ ਦੀ ਆਨਸਕ੍ਰੀਨ ਪਤਨੀ ਦੇ ਤੌਰ ਤੇ ਦੇਖਿਆ ਇਸਨੇ ਬਰਫੀ ਵਰਗੀਆਂ ਪ੍ਰਸਿੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਇਸਦੇ ਇਲਾਵਾ ਉਹ ਕਈ ਟੀ ਵੀ ਸੀਰੀਅਲ ਵਿੱਚ ਨਜਰ ਆ ਚੁੱਕੀ ਹੈ।
ਕ੍ਰਿਸ਼ਮਾ :- ਐਕਟਰੈਸ ਕ੍ਰਿਸ਼ਮਾ ਵੀ ਡਰਿੰਕ ਅਤੇ ਸਮੋਕਿੰਗ ਕਰਦੀ ਹੈ 34 ਸਾਲ ਦੀ ਕ੍ਰਿਸ਼ਮਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2002 ਵਿੱਚ ਏਕਤਾ ਕਪੂਰ ਦੇ ਸੀਰੀਅਲ ਕਿਉਂਕਿ ਸਾਸ ਭੀ ਕਭੀ ਬਹੁ ਥੀ ਤੋਂ ਕੀਤੀ ਸੀ ਇਸਦੇ ਬਾਅਦ ਕ੍ਰਿਸ਼ਮਾ ਨੇ ਗ੍ਰੈਂਡ ਮਸਤੀ ,ਬਿਗ ਬੌਸ ,ਨੱਚ ਬੱਲੀਏ ਅਤੇ ਕਿਆਮਤ ਕੀ ਰਾਤ ਵਰਗੇ ਸੀਰੀਅਲ ਅਤੇ ਫ਼ਿਲਮਾਂ ਵਿੱਚ ਕੰਮ ਕੀਤਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ   ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!