Breaking News
Home / ਮਨੋਰੰਜਨ / ਇਹ 6 ਨਾਮ ਦੀਆ ਕੁੜੀਆਂ ਗੁੱਸਾ ਨੱਕ ਤੇ ਲੈ ਕੇ ਪੈਦਾ ਹੁੰਦੀਆਂ ਹਨ ਦੋਸਤੀ ਕਰਦੇ ਸਮੇ ਰੱਖੋ ਧਿਆਨ

ਇਹ 6 ਨਾਮ ਦੀਆ ਕੁੜੀਆਂ ਗੁੱਸਾ ਨੱਕ ਤੇ ਲੈ ਕੇ ਪੈਦਾ ਹੁੰਦੀਆਂ ਹਨ ਦੋਸਤੀ ਕਰਦੇ ਸਮੇ ਰੱਖੋ ਧਿਆਨ

ਹਰ ਰਾਸ਼ੀ ਇਨਸਾਨ ਦੇ ਜੀਵਨ ਤੇ ਅਧਿਆਤਮਿਕ ਪ੍ਰਭਾਵ ਪਾਉਂਦੀ ਹੈ ਪਰ ਕੁਝ ਰਾਸ਼ੀਆਂ ਤੇ,,,,, ਵਿਅਕਤੀਤਵ ਵੀ ਪ੍ਰਭਾਵਿਤ ਹੁੰਦਾ ਹੈ ਇਸਦੇ ਅਨੁਸਾਰ ਕਿਸੇ ਵੀ ਮਨੁੱਖ ਦੇ ਨਾਮ ਦੇ ਪਹਿਲੇ ਅੱਖਰ ਦਾ ਖਾਸ ਮਹੱਤਵ ਹੁੰਦਾ ਹੈ ਇਸ ਪਹਿਲੇ ਅੱਖਰ ਨਾਲ ਉਸਦੇ ਜੀਵਨ ਵਿੱਚ ਆਉਣ ਵਾਲੇ ਸੁਖ ਅਤੇ ਦੁੱਖ ਜੁੜੇ ਹੁੰਦੇ ਹਨ ਨਾਲ ਹੀ ਵਿਅਕਤੀ ਦੇ ਗੁਣ ਅਤੇ ਦੋਸ਼ ਵੀ ਜੁੜੇ ਹੁੰਦੇ ਹਨ।


ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਕਿਸੇ ਕੁੜੀ ਨੂੰ ਪਸੰਦ ਕਰਨ ਲੱਗਦੇ ਹਾਂ ਅਜਿਹੇ ਵਿੱਚ ਉਸ ਨਾਲ ਦੋਸਤੀ ਕਰਨਾ ਚਹੁੰਦੇ ਹਾਂ ਪਰ ਕਿਸੇ ਵੀ ਕੁੜੀ ਨਾਲ ਕੋਈ ਸਬੰਧ ਜੋੜਨ ਤੋਂ ਪਹਿਲਾ ਇੱਕ ਵਾਰ ਉਸਦੇ ਨਾਮ ਤੇ ਵੀ ਜ਼ਰੂਰ ਨਜ਼ਰ ਮਾਰੋ ਕਿ ਉਸਦਾ ਨਾਮ ਕਿਸ ਅੱਖਰ ਤੋਂ ਸ਼ੁਰੂ ਹੋ ਰਿਹਾ ਹੈ ਅਸਲ ਵਿੱਚ ਕੁਝ ਆਖਰ ਅਜਿਹੇ ਵੀ ਹੁੰਦੇ ਹਨ ਜੋ ਸਾਡੇ ਵਿਅਕਤੀਤਵ ਤੇ ਆਪਣਾ ਪ੍ਰਭਾਵ ਪਾਉਂਦੇ ਹਨ।


ਇਸ ਲਈ ਸਭ ਤੋਂ ਪਹਿਲਾ ਕੁੜੀ ਦੇ ਨਾਮ ਤੇ ਧਿਆਨ ਜਰੂਰ ਦੇਵੋ ,ਕੁਝ ਅੱਖਰਾਂ ਦੇ ਨਾਮ ਵਾਲੀਆਂ ਕੁੜੀਆਂ ਕਾਫੀ ਗੁੱਸੇ ਵਾਲੀਆਂ ਹੁੰਦੀਆਂ ਹਨ ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸ ਰਹੇ ਹਾਂ।


ਬੀ (B) ਨਾਮ ਵਾਲੀਆਂ ਕੁੜੀਆਂ :- ਜਿੰਨਾ ਕੁੜੀਆਂ ਦਾ ਨਾਮ ਬੀ ਤੋਂ ਸ਼ੁਰੂ ਹੁੰਦਾ ਹੈ ਉਹ ਕੁੜੀਆਂ ਇੱਕ ਦਮ ਸਾਫ ਦਿਲ ਦੀਆ ਹੁੰਦੀਆਂ ਹਨ ਕਿਸੇ ਦੀਆ ਵੀ ਗਲਤ ਗੱਲਾਂ ਇਹ ਕੁੜੀਆਂ ਬਰਦਾਸ਼ਤ ਨਹੀਂ ਕਰਦੀਆਂ ਉਹਨਾਂ ਨੂੰ ਬਹੁਤ ਜਲਦੀ ਗੁੱਸਾ ਆ ਜਾਂਦਾ ਹੈ। ਗੁੱਸੇ ਦੇ ਬਾਅਦ ਇਸ ਨਾਮ ਵਾਲੀਆਂ ਕੁੜੀਆਂ ਖੁਦ ਤੇ ਕਾਬੂ ਨਹੀਂ ਕਰ ਪਾਉਂਦੀਆਂ ਬਸ ਇਸਦੇ ਇਲਾਵਾ ਇਹਨਾਂ ਵਿੱਚ ਕੋਈ ਔਗੁਣ ਨਹੀਂ ਹੁੰਦਾ ਹੈ।

ਐਚ (H) ਨਾਮ ਵਾਲੀਆਂ ਕੁੜੀਆਂ :- ਜਿੰਨਾ ਦਾ ਨਾਮ ਇਸ ਆਖਰ ਤੋਂ ਸ਼ੁਰੂ ਹੁੰਦਾ ਹੈ ਉਹ ਆਪਣੇ ਗੁੱਸੇ ਨੂੰ ਹਮੇਸ਼ਾ ਨੱਕ ਤੇ ਹੀ ਰੱਖਦੀਆਂ ਹਨ ਛੋਟੀ ਛੋਟੀ ਗੱਲ ਤੇ ਗੁੱਸਾ ਹੋ ਜਾਂਦੀਆਂ ਹਨ ਇਸਦੇ ਇਲਾਵਾ ਇਹਨਾਂ ਵਿੱਚ ਇੱਕ ਗੁਣ ਵੀ ਹੁੰਦਾ ਹੈ ਕਿ ਇਹ ਜਿੰਨਾ ਗੁੱਸਾ ਕਰਦੀਆਂ ਹਨ ਉਸ ਤੋਂ ਵੱਧ ਪਿਆਰ ਵੀ ,,,,,, ਕਰਦੀਆਂ ਹਨ ਇਹਨਾਂ ਵਿੱਚ ਖਾਸ ਗੱਲ ਇਹ ਹੁੰਦੀ ਹੈ ਇਹ ਦੂਜਿਆਂ ਨੂੰ ਜਲਦੀ ਹੀ ਮੁਆਫ ਵੀ ਕਰ ਦਿੰਦੀਆਂ ਹਨ।


ਪੀ (P) ਨਾਮ ਵਾਲੀਆਂ ਕੁੜੀਆਂ :- ਇਸ ਨਾਮ ਦੀਆ ਕੁੜੀਆਂ ਜਾ ਬਹੁਤ ਬੋਲਦੀਆਂ ਹਨ ਜਾ ਫਿਰ ਇੱਕ ਦਮ ਸ਼ਾਂਤ ਰਹਿੰਦੀਆਂ ਹਨ। ਇਹ ਆਪਣੀ ਹੀ ਦੁਨੀਆਂ ਵਿਚ ਖੁਸ਼ ਰਹਿਣਾ ਜਾਣਦੀਆਂ ਹਨ ਇਹਨਾਂ ਨੂੰ ਦੁਨੀਆਦਾਰੀ ਨਾਲ ਕੋਈ ਮਤਲਬ ਨਹੀਂ ਹੁੰਦਾ ਹੈ ਇਸ ਨਾਮ ਦੀਆ ਕੁੜੀਆਂ ਦੂਜਿਆਂ ਤੇ ਗੁੱਸਾ ਕਰਨ ,,,,, ਦੀ ਬਜਾਏ ਆਪਣੇ ਤੇ ਗੁੱਸਾ ਕਰਨਾ ਜ਼ਿਆਦਾ ਪਸੰਦ ਕਰਦੀਆਂ ਹਨ।

ਆਰ (R)ਨਾਮ ਵਾਲੀਆਂ ਕੁੜੀਆਂ :- ਇਸ ਨਾਮ ਦੀਆ ਕੁੜੀਆਂ ਦੇਖਣ ਨੂੰ ਬਹੁਤ ਹੀ ਖੂਬਸੂਰਤ ਹੁੰਦੀਆਂ ਹਨ ਇਹਨਾਂ ਦਾ ਦਿਮਾਗ ਕਾਫੀ ਤੇਜ ਹੁੰਦਾ ਹੈ ਅਤੇ ਉਹ ਕਿਸੇ ਨੂੰ ਵੀ ਆਪਣੇ ਵੱਲ ਬਹੁਤ ਜਲਦੀ ਆਕਰਸ਼ਿਤ ਕਰ ਲੈਂਦੀਆਂ ਹਨ ਇਹਨਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਗੁੱਸਾ ਹੁੰਦਾ ਹੈ ਖਾਸ ਗੱਲ ਇਹ ਕਿ ਇਹ ਗੁੱਸਾ ਅਤੇ ਪਿਆਰ ਦੋਨੋ ਹੀ ਚੰਗੀ ਤਰ੍ਹਾਂ ਜਾਣਦੀਆਂ ਹਨ।

ਐਸ (S)ਨਾਮ ਦੀਆ ਕੁੜੀਆਂ :- ਇਸ ਨਾਮ ਦੀਆ ਕੁੜੀਆ ਦਾ ਸੁਬਾਹ ਬਹੁਤ ਚੰਗਾ ਹੁੰਦਾ ਹੈ ਇਹ ਕਦੇ ਕਿਸੇ ਨੂੰ ਧੋਖਾ ਨਹੀਂ ਦਿੰਦੀਆਂ ਹਨ ਹਾਲਾਂਕਿ ਇਹਨਾਂ ਦੀ ਦੁਸ਼ਮਣੀ ਬਹੁਤ ਬੁਰੀ ਹੁੰਦੀ ਹੈ ਇਹ ਦੇਖਣ ਨੂੰ ਬਹੁਤ ਹੀ ਨੇਕ ਹੁੰਦੀਆਂ ਹਨ ਪਰ ਇਹਨਾਂ ਦਾ ਗੁੱਸਾ ਹਮੇਸ਼ਾ ਸੱਤਵੇਂ ਆਸਮਾਨ ਤੇ ਹੁੰਦਾ ਹੈ


ਐਲ (L) ਨਾਮ ਦੀਆ ਕੁੜੀਆਂ :- ਇਸ ਨਾਮ ਵਾਲੀਆਂ ਕੁੜੀਆਂ ਕਦੇ ਵੀ ਕੋਈ ਅਜਿਹਾ ਕੰਮ ਕਰਨਾ ਪਸੰਦ ਨਹੀਂ ਕਰਦੀਆਂ ਜਿਸ ਨਾਲ ਉਹਨਾਂ ਦੀ ਬਦਨਾਮੀ ਹੋਵੇ ਇਹ ਦਿਲ ਦੀਆ ਬਹੁਤ ਚੰਗੀਆਂ ਹੁੰਦੀਆਂ ਹਨ ਪਰ ਇਹਨਾਂ ਦਾ ਗੁੱਸਾ ਇਹਨਾਂ ਦੀ ਸਭ ਤੋਂ ਵਡੀ ਕਮਜ਼ੋਰੀ ਹੁੰਦੀ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!