Breaking News
Home / ਮਨੋਰੰਜਨ / ਇੱਕੋ ਸਮੇਂ ਥਾਲੀ ਚ 3 ਰੋਟੀਆਂ ਕਿਉਂ ਨਹੀਂ ਰੱਖੀਆਂ ਜਾਂਦੀਆਂ ਮੰਨਿਆ ਜਾਂਦਾ ਹੈ ਅਸ਼ੁੱਭ ਸੱਚਾਈ ਇਹ ਹੈ ਇਸਦੀ….

ਇੱਕੋ ਸਮੇਂ ਥਾਲੀ ਚ 3 ਰੋਟੀਆਂ ਕਿਉਂ ਨਹੀਂ ਰੱਖੀਆਂ ਜਾਂਦੀਆਂ ਮੰਨਿਆ ਜਾਂਦਾ ਹੈ ਅਸ਼ੁੱਭ ਸੱਚਾਈ ਇਹ ਹੈ ਇਸਦੀ….

ਕਹਿੰਦੇ ਹਨ ਕਿ ਜੋ ਸਵਾਦ ਘਰ ਦੀ ਰੋਟੀ ਵਿੱਚ ਹੁੰਦਾ ਹੈ ਉਹ ਸਵਾਦ ਬਾਹਰ ਦੇ ਖਾਣੇ ਵਿੱਚ ਨਹੀਂ ਹੁੰਦਾ। ਤੁਸੀਂ ਸੋਚ ਰਹੇ ਹੋਵੋਗੇ ਕਿ ਅਚਾਨਕ ਖਾਣੇ ਦੀ ਗੱਲ ਕਿਉਂ ਕਰ ਰਹੇ ਹਾਂ ਅਕਸਰ ਤੁਸੀਂ ਦੇਖਿਆ ਜਾ ਪਰਵਾਰ ਦੇ ਵੱਡੇ ਬੁਜਰਗਾ ਦੇ ਦੁਆਰਾ ਇਸ ਗੱਲ ਨੂੰ ਕਦੇ ਨਾ ਕਦੇ ਕਹਿੰਦੇ ਸੁਣਿਆ ਹੋਵੇਗਾ ਕਿ ਖਾਂਣੇ ਦੇ ਵਕਤ ਕਦੇ ਵੀ ਪਲੇਟ ਵਿੱਚ ਤਿੰਨ ਰੋਟੀਆਂ ਨਹੀਂ ਦੇਣੀਆਂ ਚਾਹੀਦੀਆਂ ਪਰ ਕੀ ਤੁਹਾਨੂੰ ਪਤਾ ਹੈ ਕਿ ਆਖਿਰ ਇਸ ਨੂੰ ਕਿਉਂ ਕਿਹਾ ਜਾਂਦਾ ਹੈ ਜੇਕਰ ਤੁਸੀਂ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਵੀ ਕੀਤੀ ਹੋਵੇਗੀ ਤਾ ਤੁਹਾਨੂੰ ਸ਼ਾਇਦ ਹੀ ਇਸ ਸਵਾਲ ਦਾ ਜਵਾਬ ਮਿਲ ,,,,, ਸਕਿਆ ਹੋਵੇਗਾ ਜੇਕਰ ਤੁਹਾਨੂੰ ਇਸ ਸਵਾਲ ਦਾ ਜਵਾਬ ਹੁਣ ਤੱਕ ਨਹੀਂ ਮਿਲਿਆ ਤਾ ਆਓ ਅੱਜ ਅਸੀਂ ਤੁਹਾਨੂੰ ਇਸ ਪਿੱਛੇ ਦੀ ਸਚਾਈ ਦੇ ਬਾਰੇ ਵਿੱਚ ਦੱਸਣ ਵਾਲੇ ਹਾਂ। ਤੁਸੀਂ ਵੀ ਇਸ ਨੂੰ ਜਾਣ ਕੇ ਹੈਰਾਨ ਹੋ ਜਾਵੋਗੇ।

ਇਹ ਹੈ ਕਾਰਨ:- ਇਹ ਮੰਨਿਆ ਜਾਂਦਾ ਹੈ ਕਿ ਤਿੰਨ ਸੰਖਿਆ ਅਸ਼ੁਭ ਹੈ ਇਸ ਲਈ ਕੋਈ ਵੀ ਕੰਮ ਵਿੱਚ ਤਿੰਨ ਸੰਖਿਆ ਦਾ ਖਾਸ ਧਿਆਨ ਦਿੱਤਾ ਜਾਂਦਾ ਹੈ ਕਿਸੇ ਵੀ ਚੰਗੇ ਕੰਮ ਲਈ ਤਿੰਨ ਚੀਜਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਖਾਣੇ ਵਿੱਚ ਤਿੰਨ ਰੋਟੀਆਂ ਕਿਸੇ ਵਿਅਕਤੀ ਦੀ ਮੌਤ ਦੇ ਬਾਅਦ ਉਸਦੇ ਸੰਸਕਾਰ ਤੋਂ ਪਹਿਲਾ ਕੱਢੇ ਜਾਣ ਵਾਲੇ ਭੋਜਨ ਵਿੱਚ ਹੁੰਦੀਆਂ ਹਨ ਜਿਸ ਨੂੰ ਕਿ ਭੋਜਨ ਕੱਢਣ ਵਾਲੇ ਤੋਂ ਬਿਨਾ ਹੋਰ ਕੋਈ ਨਹੀਂ ਦੇਖਦਾ ਇਸ ਲਈ ਕਦੇ ਵੀ ਕਿਸੇ ਵਿਆਕਤੀ ਨੂੰ ਤਿੰਨ ਰੋਟੀਆਂ ਦੇਣਾ ਮ੍ਰਿਤਕ ਭੋਜਨ ਦੇਣ ਦੇ ਸਾਮਾਨ ਮੰਨਿਆ ਜਾਂਦਾ ਹੈ ਤਿੰਨ ਰੋਟੀਆਂ ਖਾਣ ਨਾਲ ਤੁਹਾਡੇ ਮਨ ਵਿੱਚ ਸ਼ਤਰੂ ਦੇ ਭਾਵ ਪੈਦਾ ਹੁੰਦੇ ਹਨ।


ਵਿਗਿਆਨਿਕ ਤੱਥ ਵੀ ਹਨ ਇਸਦੇ ਪਿੱਛੇ :- ਪੁਰਾਣੇ ਸਮੇ ਤੋਂ ਚੱਲੀ ਆ ਰਹੀ ਇਸ ਰੀਤ ਵਿੱਚ ਵਿਗਿਆਨਿਕ ਕਾਰਨ ਵੀ ਹਨ ਕਿਸੇ ਵੀ ਆਮ ਵਿਆਕਤੀ ਦੇ ਲਈ ਇੱਕ ਵਾਰ ਭੋਜਨ ਵਿੱਚ ਦੋ ਰੋਟੀਆਂ,ਇੱਕ ਕੌਲੀ ਦਾਲ,50 ਜਾ 100 ਗ੍ਰਾਮ ਚੌਲ ਅਤੇ ਇੱਕ ਕੌਲੀ ਸਬਜ਼ੀ ਹੁੰਦੀ ਹੈ ਇੱਕ ਸਮੇ ਦੇ ,,,,, ਭੋਜਨ ਲਈ ਇਹ ਕਾਫੀ ਹੈ। ਜੇਕਰ ਇਸ ਤੋਂ ਜ਼ਿਆਦਾ ਮਾਤਰਾ ਚ ਭੋਜਨ ਖਾਵੋਂਗੇ ਤਾ ਇਹ ਤੁਹਾਡੀ ਸਿਹਤ ਦੇ ਲਈ ਚੰਗਾ ਨਹੀਂ ਹੋਵੇਗਾ। ਭਾਵੇ ਤੁਹਾਨੂੰ ਕਿੰਨੀ ਵੀ ਭੁੱਖ ਲੱਗੀ ਹੋਵੇ ਤੁਹਾਨੂੰ ਹਮੇਸ਼ਾ ਖਾਣਾਂ ਹੋਲੀ ਹੀ ਖਾਣਾ ਚਾਹੀਦਾ ਹੈ ਇਹਨਾਂ ਸਭ ਗੱਲਾਂ ਤੋਂ ਪ੍ਰਰੇਨਾ ਮਿਲਦੀ ਹੈ ਕਿ ਜੇਕਰ ਕੋਈ ਤਿੰਨ ਰੋਟੀਆਂ ਆਪਣੇ ਭੋਜਨ ਵਿੱਚ ਲੈਂਦਾ ਹੈ ਤਾ ਉਸਨੂੰ ਅਜਿਹਾ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਧਾਰਮਿਕ ਅਤੇ ਵਿਗਿਆਨਿਕ ਦੋਨਾਂ ਪੱਖਾਂ ਤੋਂ ਹੀ ਇਹ ਠੀਕ ਨਹੀਂ ਹੈ।


ਗਲਤੀ ਨਾਲ ਵੀ ਜੇਕਰ ਥਾਲੀ ਵਿੱਚ ਇੱਕੋ ਸਮੇ ਤਿੰਨ ਰੋਟੀਆਂ ਨਹੀਂ ਰੱਖਣੀਆਂ ਚਾਹੀਦੀਆਂ ਪਰ ਜੇਕਰ ਕਿਸੇ ਨੂੰ ਵੀ ਇੱਕੋ ਵੇਲੇ ਤਿੰਨ ਰੋਟੀਆਂ ਦੇਣ ਦੀ ਜ਼ਰੂਰਤ ਵੀ ਪਵੇ ਤਾ ਤੀਜੀ ਰੋਟੀ ਨੂੰ ਦੋ ਟੁਕੜਿਆਂ ਵਿੱਚ ਵੰਡ ਲਵੋ ਜਿਸ ਨਾਲ ਰੋਟੀਆਂ ਦੀ ਸੰਖਿਆ ਵੰਡ ਜਾਵੇਗੀ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!