Breaking News
Home / ਮਨੋਰੰਜਨ / ਇੱਕ ਮਹੀਨੇ ਦੇ ਲੈਂਦੀ ਹੈ ਇੰਨੇਂ ਲੱਖ ਰੁਪਏ ਕਰੀਨਾ ਕਪੂਰ ਦੇ ਬੇਟੇ ਤੈਮੂਰ ਦੀ ਦੇਖਭਾਲ ਕਰਨ ਵਾਲੀ ਨੈਨੀ

ਇੱਕ ਮਹੀਨੇ ਦੇ ਲੈਂਦੀ ਹੈ ਇੰਨੇਂ ਲੱਖ ਰੁਪਏ ਕਰੀਨਾ ਕਪੂਰ ਦੇ ਬੇਟੇ ਤੈਮੂਰ ਦੀ ਦੇਖਭਾਲ ਕਰਨ ਵਾਲੀ ਨੈਨੀ

ਕਰੀਨਾ ਕਪੂਰ ਖ਼ਾਨ ਅਤੇ ਸੈਫ ਅਲੀ ਖ਼ਾਨ ਦਾ ਪੁੱਤਰ ਤੈਮੂਰ ਸਟਾਰ ਕਿਡਸ ‘ਚ ਸਭ ਤੋਂ ਵੱਧ ਮਸ਼ਹੂਰ ਹੈ। ਉਸ ਦੀਆਂ ਤਸਵੀਰਾਂ ਅਕਸਰ ਹੀ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਹੀ ਜਾਂਦੀਆਂ ਹਨ। ਪਰ ਉਸ ਦੀ ਤਸਵੀਰਾਂ ‘ਚ ਮਾਂ ਕਰੀਨਾ ਘੱਟ ਅਤੇ ਉਸ ਦਾ ਪਾਲਣ ਪੋਸ਼ਣ ਕਰਨ ਵਾਲੀ ਨੈਨੀ ,,,,, ਜ਼ਿਆਦਾ ਨਜ਼ਰ ਆਉਂਦੀ ਹੈ। ਤੈਮੂਰ ਕਦੇ ਨੈਨੀ ਦੀ ਗੋਦੀ ‘ਚ ਹੁੰਦਾ ਤੇ ਕਦੇ ਉਸ ਨਾਲ ਖੇਡ ਰਿਹਾ ਹੁੰਦਾ ਹੈ। ਹੁਣ ਤੁਸੀਂ ਸੋਚ ਰਹੇ ਹੋਣੇ ਕੀ ਤੈਮੂਰ ਦੀ ਇੰਨੀ ਚਰਚਾ ਹੈ ਤਾਂ ਨੈਨੀ ਵੀ ਤਾਂ ਖਾਸ ਹੀ ਹੋਵੇਗੀ, ਜਿਸ ਦੀ ਉਸ ਨੂੰ ਚੰਗੀ ਤਨਖ਼ਾਹ ਵੀ ਮਿਲਦੀ ਹੋਵੇਗੀ। ਕੋਈ ਅੰਦਾਜ਼ਾ ਵੀ ਨਹੀਂ ਲੱਗਾ ਸਕਦਾ ਹੋਣਾ ਹੈ ਕਿ ਇੱਕ ਬੱਚੇ ਨੂੰ ਸਾਂਭਣ ਲਈ ਕਿਸੇ ਨੂੰ ਇੰਨੀ ਜ਼ਿਆਦਾ ਸੈਲਰੀ ਵੀ ਮਿਲ ਸਕਦੀ ਹੈ।

ਇਸ ਤੋਂ ਪਹਿਲਾਂ ਤੁਸੀਂ ਗ਼ਲਤ ਅੰਦਾਜ਼ੇ ਲੱਗਾ ਕੇ ਥੱਕ ਜਾਓ ਤਾਂ ਦੱਸ ਦਈਏ ਕਿ ਤੈਮੂਰ ਦੀ ਦੇਖਭਾਲ ਦੇ ਲਈ ਉਸ ਦੀ ਨੈਨੀ ਨੂੰ ਹਰ ਮਹੀਨੇ 1.5 ਲੱਖ ਰੁਪਏ ਸੈਲਰੀ ਮਿਲਦੀ ਹੈ। ਇਸ ਤੋਂ ਇਲਾਵਾ ਤੈਮੂਰ ਆਪਣੇ ਪਰਿਵਾਰ ਦੇ ਨਾਲ ਘੁੰਮਣ ਜਾਂਦੇ ਹਨ ਤਾਂ ਨੈਨੀ ਨੂੰ ਵੀ ਪਟੌਦੀ ਖਾਨਦਾਨ ਨਾਲ ਹੀ ਲੈ ਕੇ ਜਾਂਦਾ ਹੈ। ,,,,,,, ਯਾਨੀ ਕਿ ਡੇਢ ਲੱਖ ਰੁਪਏ ਤੋਂ ਇਲਾਵਾ ਲਗ਼ਜ਼ਰੀ ਕਾਰਾਂ ਦੇ ਝੂਟੇ ਫਰੀ। ਕੁਝ ਸਮਾਂ ਪਹਿਲਾਂ ਆਈ ਰਿਪੋਰਟ ਮੁਤਾਬਕ ਤੈਮੂਰ ਦੀ ਨੈਨੀ ਦੀ ਬੇਸਿਕ ਸੈਲਰੀ 1.5 ਲੱਖ ਹੈ, ਜਦੋਂ ਉਹ ਸੈਫ ਦੇ ਘਰ ਜ਼ਿਆਦਾ ਸਮਾਂ ਬਿਤਾਉਂਦੀ ਹੈ ਤਾਂ ਇਹ ਰਕਮ 1.75 ਲੱਖ ਪਹੁੰਚ ਜਾਂਦੀ ਹੈ।

ਸਿਰਫ ਇਹੀ ਨਹੀਂ ਪਟੌਦੀ ਫੈਮਿਲੀ ਨੇ ਆਪਣੀ ਇੱਕ ਕਾਰ ਵੀ ਨੈਨੀ ਨੂੰ ਦਿੱਤੀ ਹੋਈ ਹਾਂ ਤਾਂ ਜੋ ਘਰ ਦੇ ਨੇੜੇ ਤੈਮੂਰ ਨੂੰ ਅਸਾਨੀ ਨਾਲ ਲੈ ਜਾ ਸਕੇ। ,,,,,, ਤੈਮੂਰ ਦੇ ਲਈ ਇਸ ਨੈਨੀ ਨੂੰ ਇੱਕ ਹਾਈ-ਪ੍ਰੋਫਾਈਲ ਏਜੰਸੀ ਨੇ ਹਾਇਰ ਕੀਤਾ ਹੈ, ਜੋ ਸੈਲੀਬ੍ਰੈਟੀਜ਼ ਦੇ ਘਰ ‘ਚ ਕਰਮਚਾਰੀ ਉਪਲਬਧ ਕਰਵਾਉਂਦੀ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!