ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਸੁਖਮਨ ਚੋਹਲਾ ਦੀ ਮੌਤ ਨੇ ਸਾਰੇ ਪੰਜਾਬੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਜਿਵੇਂ ਕਿ ਤਹਾਨੂੰ ਸਾਰਿਅਾਂ ਨੂੰ ਪਤਾ ਹੀ ਹੈ ਕਿ ੳੁਹਨਾਂ ਦੀ ਮੌਤ ਦਿਲ ਦਾ ਦੌਰ ਪੈਣ ਕਾਰਨ ਹੋੲੀ ਹੈ, ਪਰ ੲਿਸ ਵੀਰ ਨੇ ਸਾਰੀ ਸਚਾੲੀ ਦੱਸੀ ਹੈੲਿਸ ਵੀਰ
ਨੇ ਦੱਸਿਅਾ ਕਿ ਜਦੋਂ ੳੁਹਨਾਂ ਨੂੰ ਸੁਖਮਨ ਦੀ ਮੌਤ ਮਿਲੀ ਤਾਂ ੳੁਹਨਾਂ ਨੇ ਸੁਖਮਨ ਦੇ ਚਾਚੇ ਦੇ ਮੁੰਡੇ ਨੂੰ ਫੋਨ ਕੀਤਾ,
ਤਾਂ ਸੁਖਮਨ ਦੇ ਚਾਚੇ ਦੇ ਮੁੰਡੇ ਪ੍ਰਿੰਸ ਨੇ ਦੱਸਿਅਾ ਕਿ ਜਦੋਂ ਸ਼ਾਮ ਨੂੰ ਸੁਖਮਨ ਨੇ ਅਾਪਣੇ ਪਰਿਵਾਰ ਨਾਲ ਰੋਟੀ ਖਾਦੀ ਤਾਂ ੳੁਸ ਤੋਂ ਬਾਅਦ ੳੇੁਹਨਾਂ ਦੀ ਮਾਤਾ ਦੁੱਧ ਲ਼ੈ ਕੇ ਅਾੲੀ ਤਾਂ ਸੁਖਮਨ ਨੇ ਕਿਹਾ ਮੇਰੇ ਦਿਲ ‘ਚ ਦਰਦ ਹੋ ਰਹੀ ਹੈ,
ਤਾਂ ਦੇਖਦੇ ਹੀ ਦੇਖਦੇ ਸੁਖਮਨ ਅਾਪਣੇ ਮਾਪਿਅਾਂ ਦੇ ਹੱਥਾਂ ਵਿੱਚ ਹੀ ਮਾਰ ਗਿਅਾ,
ਜ਼ਿਕਰਯੋਗ ਹੈ ਕਿ ਸੁਖਮਨ ਚੋਹਲਾ ਨੇ ਥੋੜੇ ਸਮੇਂ ਵਿਚ ਹੀ ਅੰਤਰਰਾਸ਼ਟਰੀ ਕਬੱਡੀ ਵਿਚ ਆਪਣਾ ਨਾਂਅ ਬਣਾ ਲਿਆ ਸੀ।ਸੁਖਮਨ ਚੋਹਲਾ ਨੇ ਕਈ ਕੌਮੀ ‘ਤੇ ਕੌਮਾਂਤਰੀ ਮੈਡਲ ਜਿੱਤ ਕੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਸੀ।ਦੱਸ ਦੇਈਏ
ਕਿ ਸੁਖਮਨ ਚੋਹਲਾ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਦਾ ਰਹਿਣ ਵਾਲਾ ਸੀ।ਸੁਖਮਨ ਮਾਝੇ ਦਾ ਮਸ਼ਹੂਰ ਚਿਹਰਾ ਤੇ ਲੋਕਾਂ ਦਾ ਹਰਮਨ ਪਿਆਰਾ ਸੀ।ਉਸ ਦੀ ਮੌਤ ਤੋਂ ਬਾਅਦ ਸ਼ੋਕ ਵਜੋ ਲੋਕਾਂ ਨੇ ਚੋਹਲਾ ਸਾਹਿਬ ਦੇ ਬਾਜ਼ਾਰ ਬੰਦ ਕਰ ਦਿੱਤੇ ਹਨ।
ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ, ਤਾਜ਼ਾ ਖਬਰਾਂ ਤੇ ਵੀਡਿਓ ਲੲੀ ਸਾਡਾ ਪੇਜ਼ ਲਾੲਿਕ ਕਰੋ ਤਾਂ ਜੋ ਮਿਲ ਸਕੇ ਤਹਾਨੂੰ ਹਰ ਜਾਣਕਾਰੀ ਸਭ ਤੋਂ ਪਹਿਲਾਂ,
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ