Wednesday , September 27 2023
Breaking News
Home / ਤਾਜਾ ਜਾਣਕਾਰੀ / ਔਰਤ ਛੇ ਹਜ਼ਾਰ ਸਾਲ ਪਿੱਛੇ ਪੁੱਜੀ , ਕੀਤੇ ਹੈਰਾਨੀਜਨਕ ਖੁਲਾਸੇ

ਔਰਤ ਛੇ ਹਜ਼ਾਰ ਸਾਲ ਪਿੱਛੇ ਪੁੱਜੀ , ਕੀਤੇ ਹੈਰਾਨੀਜਨਕ ਖੁਲਾਸੇ

ਸਿਡਨੀ— ਵਿਗਿਆਨ ਦੀ ਮਦਦ ਨਾਲ ਹੀ ਅੱਜ ਕਈ ਸਾਰੀਆਂ ਚੀਜ਼ਾਂ ਅਜਿਹੀਆਂ ਸੰਭਵ ਹੋ ਪਾਈਆਂ ਹਨ, ਜਿਸ ਦੀ ਅਸੀਂ ਕਦੇ ਕਲਪਨਾ ,,,,,, ਵੀ ਨਹੀਂ ਕੀਤੀ ਸੀ ਪਰ ਹੁਣ ਵੀ ਟਾਈਮ ਟ੍ਰੈਵਲ ਮਤਲਬ ਸਮੇਂ ਯਾਤਰਾ ਵਿਗਿਆਨੀਆਂ ਲਈ ਬਹਿਸ ਦਾ ਮੁੱਦਾ ਹੈ ਪਰ ਦੁਨੀਆਭਰ ‘ਚ ਅਜਿਹੇ ਲੋਕ ਹਨ ਜੋ ਦਾਅਵਾ ਕਰ ਚੁਕੇ ਹਨ ਕਿ ਉਹ ਸਮੇਂ ਯਾਤਰਾ ਕਰ ਆਏ ਹਨ।

ਫਿਨਲੈਂਡ ਦੀ ਰਹਿਣ ਵਾਲੀ ਇਕ ਔਰਤ ਨੇ ਦਾਅਵਾ ਕੀਤਾ ਹੈ ਕਿ ਉਹ ਸਮੇਂ ਯਾਤਰਾ ਕਰਕੇ ਸਾਲ 6,000 ‘ਚ ਗਈ ਸੀ ਅਤੇ ਫਿਰ ,,,,,, ਉਥੋਂ ਵਾਪਸ ਆ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੇ ਕੋਲ ਇਸ ਨੂੰ ਸਾਬਤ ਕਰਨ ਲਈ ਇਕ ਅਜੀਬ ਚੀਜ਼ ਵੀ ਹੈ।

ਕਲੋਈ ਨਾਂ ਦੀ ਔਰਤ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਾਲ 4,529 ‘ਚ ਡਾਇਨਾਸੌਰ ਧਰਤੀ ‘ਤੇ ਪਰਤ ਆਉਣਗੇ। ਉਸ ਸਮੇਂ ਦੀ ਕਹਾਣੀ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਚਿੜਿਆਘਰ ‘ਚ ਰੱਖਿਆ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਉਨ੍ਹੇ ਖਤਰਨਾਕ ਨਹੀਂ ਹਨ, ਜਿਨ੍ਹੇ ਅੱਜ ਦੇ ਸਮੇਂ ‘ਚ ਲੋਕ ਉਨ੍ਹਾਂ ਨੂੰ ਮੰਨਦੇ ਹਨ। ਕਲੋਈ ਨੇ ਕਿਹਾ ,,,,,, ਕਿ ਉਹ ਸ਼ੁਰੂਆਤ ‘ਚ ‘ਟਾਈਮ ਟ੍ਰੈਵਲ ਮਸ਼ੀਨ’ ‘ਚ ਜਾਣ ਤੋਂ ਪਹਿਲਾਂ ਡਰ ਰਹੀ ਸੀ ਪਰ 3 ਅਗਸਤ 1966 ਨੂੰ ਉਹ ਸਮੇਂ ਯਾਤਰਾ ਕਰਨ ਲਈ ਸਹਿਮਤ ਹੋ ਗਈ।

ਉਸ ਨੇ ਦੱਸਿਆ ਕਿ ਉਹ ਇਕ ਕੁਰਸੀ ‘ਤੇ ਬੈਠੀ ਸੀ ਜਿੱਥੇ ਉਸ ਦੇ ਹੱਥਾਂ ਅਤੇ ਪੈਰਾਂ ਨੂੰ ਫਿਕਸ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਸਿਰ ‘ਤੇ ਇਕ ਧਾਤੂ ਦੀ ਟਿਊਬ ਲਗਾਈ ਗਈ ਸੀ। ਉਸ ਤੋਂ ਬਾਅਦ ਇਕ ਇਲੈਕਟ੍ਰੋਨਿਕ ਪ੍ਰਭਾਵ ਉਸ ਦੇ ਸਰੀਰ ਦੇ ਰਾਹੀ ਪ੍ਰਵਾਹਿਤ ਕੀਤਾ ਗਿਆ। ਔਰਤ ਨੇ ਦੱਸਿਆ ”ਕਿ ਇਸ ਤੋਂ ਬਾਅਦ ਮੈਂ ਬੇਹੋਸ਼ ਹੋ ਗਈ ਅਤੇ ਜਦੋਂ ਬਾਅਦ ‘ਚ ਮੇਰੀ ,,,,,,, ਅੱਖ ਖੁਲ੍ਹੀ ਤਾਂ ਮੈਂ ਆਪਣੇ ਆਪ ਨੂੰ ਸੜਕ ਦੇ ਵਿਚਕਾਰ ਪਾਇਆ।

ਮੈਂ ਸਾਲ 6,000 ‘ਚ ਆ ਗਈ ਸੀ।” ਔਰਤ ਨੇ ਸਮੇਂ ਯਾਤਰਾ ਦੀ ਕਹਾਣੀ ਦੱਸਦੇ ਹੋਏ ਕਿਹਾ ਕਿ ਉਹ ਗਗਨਚੰਬੀ ਇਮਾਰਤਾਂ ਸੀ ਅਤੇ ਪੂਰਾ ਇਲਾਕਾ ਫੁੱਲਾਂ ਅਤੇ ਹਰੇ-ਹਰੇ ਰੁੱਖਾਂ ਅਤੇ ਪੌਦਿਆਂ ਨਾਲ ਭਰਿਆ ਹੋਇਆ ਸੀ। ਇਸ ਤੋਂ ਇਲਵਾ ਉਸ ਨੇ ਇਹ ਵੀ ਦੱਸਿਆ ਕਿ ਉਥੇ ਬਹੁਤ ਸਾਰੇ ਜਾਨਵਰ ਸੀ।

ਉਸ ਨੇ ਦਾਅਵਾ ਕੀਤਾ ਕਿ ਉਹ ਪ੍ਰਾਚੀਨ ਪੌਦਾ ਵੀ ਸੀ। ਉਸ ਪੌਦੇ ਦਾ ਨਾਂ ਰੋਕਲਾਰੁਲੋ ਹੈ। ਜਿਸ ਨੂੰ ਸਾਲ 6,000 ‘ਚ ਦੁਬਾਰਾ ਜ਼ਿੰਦਾ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਕਰੋੜਾਂ ਸਾਲ ਪਹਿਲਾਂ ਇਹੀ ਪੌਦਾ ਡਾਇਨਾਸੌਰ ਦਾ ਭੋਜਨ ਹੋਇਆ ਕਰਦਾ ਸੀ। ਇਸ ਦੇ ਮੁਤਾਬਕ ਉੱਥੇ ਹਰ ਥਾਂ ਇਲੈਕਟ੍ਰੋਨਿਕ ਕਰੰਟ ਹੀ ਸੀ। ਉੱਥੇ ਨਾ ਤਾਂ ਗੈਸ ਸੀ ,,,,,,,ਨਾ ਪੈਟਰੋਲ ਅਤੇ ਇਸ ਤਰ੍ਹਾਂ ਦੀ ਕੋਈ ਚੀਜ਼ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦਾ ਹੋਵੇ।

ਉਸ ਨੇ ਦੱਸਿਆ ਕਿ 2,300 ਦੀ ਸ਼ੁਰੂਆਤ ਹੋਣ ‘ਤੇ ਧਰਤੀ ‘ਤੇ ਪੁਲਸ ਕਰਮੀਆਂ ਦੇ ਰੂਪ ‘ਚ ਅਜਿਹਾ ਕੋਈ ਪੇਸ਼ਾ ਨਹੀਂ ਹੋਵੇਗਾ ਕਿਉਂਕਿ ਜਨਮ ਦੇ ਸਮੇਂ ਹੀ ਲੋਕਾਂ ਦੀਆਂ ਅੱਖਾਂ ‘ਚ ਇਕ ਚਿਪ ਪਾ ਦਿੱਤੀ ਜਾਵੇਗੀ ਜਿਸ ਨਾਲ ਅਪਰਾਧੀਆਂ ਦਾ ਪਲ ਭਰ ‘ਚ ਖੁਲਾਸਾ ਹੋ ਜਾਵੇਗਾ।

ਤਾਜੀਆਂ  ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!