Wednesday , September 27 2023
Breaking News
Home / ਵਾਇਰਲ ਵੀਡੀਓ / ਕਨੈਡਾ ਦੀ ਜੱਜ ਨੇ ਜਦੋਂ ਬਰੈਡ ਚੋਰੀ ਕਰਨ ਵਾਲੇ ਨੂੰ ਕਿਹਾ ਤੇਰੇ ਲਾਗੇ ਕੋੲੀ ਗੁਰਦਅਾਰਾ ਹੈ ਨੀ ਸੀ ਰੋਟੀ ਖਾਣ ਨੂੰ

ਕਨੈਡਾ ਦੀ ਜੱਜ ਨੇ ਜਦੋਂ ਬਰੈਡ ਚੋਰੀ ਕਰਨ ਵਾਲੇ ਨੂੰ ਕਿਹਾ ਤੇਰੇ ਲਾਗੇ ਕੋੲੀ ਗੁਰਦਅਾਰਾ ਹੈ ਨੀ ਸੀ ਰੋਟੀ ਖਾਣ ਨੂੰ

ਕਨੈਡਾ ਦੇ ੲਿੱਕ ਵਿਅਕਤੀ ਨੇ ਬਰੈਡ ਚੋਰੀ ਕਰਲੇ ਤਾਂ ਜੱਜ ਨੇ ਕਿਹਾ ਤੇਰੇ ਲਾਗੇ ਕੋੲੀ ਗੁਰਦੁਅਾਰਾ ਹੈਨੀ ਸੀ.

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ :- ਪੰਜਾਬੀਅਾਂ ਨੇ ਦੇਸ਼ ਵਿਦੇਸ਼ ਵਿੱਚ ਜਾ ਅਾਪਣੀ ਵੱਖਰੀ ਪਹਿਚਾਣ ਬਣਾ ਲੲੀ ਹੈ , ਪਰ ਅੱਜ ਜੋ ੲਿੱਕ ਵੀਡੀਓ ਅਸੀ ਤਹੁਾਡੇ ਨਾਲ ਸਾਂਝੀ ਕਰਨ ਲੱਗੇ ਅਾ, ਸ਼ਾੲਿਦ ਤੁਸੀ ੳੁਸ ਨੂੰ ਸ਼ੇਅਰ ਕੀਤੇ ਬਿਨ੍ਹਾਂ ਨਹੀ ਰਹਿ ਸਕਦੇ, ੲਿਹ ਵੀਡੀਓ ਕਬੱਡੀ ਦੇ ਪ੍ਰਸਿੱਧ ਕਮੈਂਟਟੇਰ ਮੱਖਣ ਅਲੀ ਦੀ ਹੈ, ਜਿਸ ਨੇ ਕਿ ੲਿੱਕ ਕਬੱਡੀ ,,,,, ਮੈਚ ਦੌਰਾਨ ਅਜਿਹੀ ਗੱਲ ਦੱਸੀ ਜਿਸ ਨਾਲ ਕਿ ਸਾਰੇ ਪੰਜਾਬੀ ਭਾੲੀਚਾਰੇ ਦਾ ਮਾਣ ਵਧਿਅਾ ਹੈੳੁਹਨਾਂ ਨੇ ਦੱਸਿਅਾ ਕਿ ੲਿੱਕ ਵਾਰ ਕਨੈਡਾ ਦੇ ਅੈਬਸਫੋਰਡ ੲਿਲਾਕੇ ਵਿੱਚੋਂ ੲਿੱਕ ਵਿਅਕਤੀ,,,, ਨੇ ਬਰੈਡ ਚੋਰੀ ਕਰ ਲੲੇ ਜਿਸ ਤੋਂ ਬਾਅਦ ੳੁਸ ਦੀ ਤਰੀਕ ਪੈ ਗੲੀ, ਤੇ ੳੁਸ ਨੂੰ ਜੱਜ ਨੇ ਪੁੱਛਿਅਾ ਕਿ ਤੂੰ ਚੋਰੀ ਕਿੳੁਂ ਕੀਤੀ ਤਾਂ ੳੁਸ ਨੇ ਦੱਸਿਅਾ ਕਿ ੳੁਸ ਨੂੰ ਭੁੱਖ ਲੱਗੇ ਸੀ ਜਿਸ ਕਾਰਨ ੳੁਸ ਨੇ ਚੋਰੀ ਕੀਤੀ ਤਾਂ ਜੱਜ ਨੇ ਕਿਹਾ ਕਿ ਤੇਰੇ ਨੇੜੇ ਕੋੲੀ ਸਿੱਖ ਗੁਰਦੁਅਾਰਾ ਨਹੀ ਸੀ,

ਵਿਅਕਤੀ ਨੇ ਕਿਹਾ ਮੈਨੂੰ ੲਿਸ ਵਾਰੇ ਨਹੀ ਪਤਾ ਸੀ, ਜੱਜ ਨੇ ਕਿਹਾ ਮੈ ਤੈਨੂੰ ਕੋੲੀ ਸਜ਼ਾ ਨਹੀ ਦਿੰਦੀ ਪਰ ਜਦੋਂ ਵੀ ਤੈਨੂੰ ਅੱਗੇ ਤੋਂ ਭੁੱਖ ਲੱਗੇ ਤਾਂ ਨੇੜੇ ਦੇ ਗੁਰਦੁਅਾਰੇ ‘ਚ ਚੱਲ ਜਾਵੇ,ੲਿਹ ਖਬਰ ਕਨੈਡਾ ਦੇ ਰੇਡਿਓ ਸਟੇਸ਼ਨਾਂ ਤੇ ਅਖਬਰਾਂ ਵਿੱਚ ਲੱਗੀ ਸੀ, ਕਨੈਡਾ ਦੇ ੲਿੱਕ ਵਿਅਕਤੀ ਨੇ ਬਰੈਡ ਚੋਰੀ ਕਰਲੇ ਤਾਂ ਜੱਜ ਨੇ ਕਿਹਾ ਤੇਰੇ ਲਾਗੇ ਕੋੲੀ ਗੁਰਦੁਅਾਰਾ ਹੈਨੀ ਸੀ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!