ਅਜੋਕੇ ਸਮੇਂ ਵਿੱਚ ਚੋਰੀ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵੱਧ ਗਈਆਂ ਹਨ।
ਚੋਰ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਰਤਮਾਨ ਸਮਾਨ ਤੋਂ ਲੈ ਕੇ ਹੋਰ ਵੱਡੀਆਂ ਵੱਡੀਆਂ ਚੀਜ਼ਾਂ, ਹਰ ਇਕ ਚੀਜ਼ ਚੋਂ ਚੋਰੀ ਹੋ ਸਕਦੀ ਹੈ ਉਸ ਨੂੰ ਚੋਰੀ ਕਰਨ ਲਈ ਪਹੁਂਚ ਜਾਂਦੇ ਹਨ। ਸਮੇਂ ਸਮੇਂ ਤੇ ਐਸੀਆਂ ਵਚਿੱਤਰ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਸ ਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਸੋਸ਼ਲ ਮੀਡੀਆ ਤੇ ਵੀ ਅਸੀਂ ਬਹੁਤ ਸਾਰੀਆਂ ਵੀਡੀਓ ਸੀਸੀਟੀਵੀ ਕੈਮਰੇ ਦੀ ਕਾਰਨ ਸਾਹਮਣੇ ਆਉਂਦੀਆਂ ,,,,ਰਹਿੰਦੀਆਂ ਹਨ। ਐਸੀਆਂ ਘਟਨਾਵਾਂ ਚੋਰਾਂ ਦੀ ਕਾਬਲੀਅਤ ਤਾਂ ਦਰਸਾਉਂਦੀਆਂ ਹਨ ਪਰ ਇਹ ਚੋਰ ਉਸ ਨੂੰ ਗਲਤ ਢੰਗ ਨਾਲ ਅਤੇ ਗਲਤ ਕੰਮਾਂ ਲਈ ਵਰਤਦੇ ਹਨ। ਹਾਲ ਹੀ ਵਿੱਚ ਅਸੀਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਚੋਰ ਇੱਕ ਗਾਂ ਚੋਰੀ ਕਰ ਰਹੇ ਹਨ। ਹਾਲਾਂਕਿ ਇਹ ਵੀਡੀਓ ਕਾਫੀ ਪੁਰਾਣੀ ਹੈ ਪਰ ਤੁਸੀਂ ਦੇਖ ਕੇ ਹੈਰਾਨ ਰਹਿ ਜਾਵੋਗੇ ਕਿਵੇਂ ਚੋਰਾਂ ਨੇ ਬੜੀ ਹੀ ਚਤੁਰਾਈ ਨਾਲ ਕਾਰ ਦੇ ਵਿੱਚ ਹੀ ਪਸ਼ੂ ਨੂੰ ਚੋਰੀ ਕਰਕੇ ਲਾਏ ਗੲੇ
ਚੋਰਾਂ ਨੇ ਬੜੀ ਚਤੁਰਾਈ ਨਾਲ ਪਹਿਲਾਂ ਗਾਂ ਨੂੰ ਕੁਝ ਖਾਣ ਨੂੰ ਪਾਇਆ ਅਤੇ ਜਦ ਉਹ ਖਾਣ ਲਈ ਉਨ੍ਹਾਂ ਦੀ ਕਾਰ ਵੱਲ ਵਧੀ ਤਾਂ ਇੱਕ ਚੋਰ ਨੇ ਉਸ ਨੂੰ ਅੱਗੋਂ ਫੜ ਕੇ ਕਾਰ ਦੇ ਅੰਦਰ ਖਿੱਚ ਲਿਆ ਅਤੇ ਉਸ ਦੇ ਸਾਥੀ ਨਹੀਂ ਬੜੀ ਚਤੁਰਾਈ ਨਾਲ ਉਸ ਨੂੰ ਪਿੱਛੋਂ ਕਾਰ ਦੇ ਵਿੱਚ ਧੱਕਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਹ ਅੱਖੀਂ ਵੇਖੇ ਬਿਨਾਂ ਕੋਈ ਵੀ ਯਕੀਨ ,,,,ਨਾ ਕਰਦਾ ਪਰ ਇਹ ਘਟਨਾ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ। ਜਿਸ ਨੂੰ ਦੇਖ ਕੇ ਸਭ ਹੈਰਾਨ ਰਹਿ ਗਏ। ਤੁਸੀਂ ਵੀ ਇਸ ਘਟਨਾ ਨੂੰ ਵੀਡੀਓ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਸ਼ਾਤਿਰ ਚੋਰ ਕੁਝ ਮਿੰਟਾਂ ਦੇ ਵਿੱਚ ਹੀ ਪਸ਼ੂ ਨੂੰ ਕਾਰ ਦੇ ਵਿੱਚ ਚੋਰੀ ਕਰ ਕੇ ਲਾਏ ਗਏ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਦੇਖੋ ਵੀਡਿਓ