Breaking News
Home / ਤਾਜਾ ਜਾਣਕਾਰੀ / ਕਰਨਲ ਦੀ 14 ਸਾਲ ਦੀ ਬੇਟੀ ਨੇ ਦੁਖੀ ਹੋ ਕੇ ਦੇ ਦਿੱਤੀ ਜਾਨ ਸੁਸਾਈਡ ਨੋਟ ਪੜ ਕੇ ਤੁਸੀਂ ਵੀ ਰੋ ਪਵੋਗੇ ਕਹਿੰਦੀ ਮੈਂ….

ਕਰਨਲ ਦੀ 14 ਸਾਲ ਦੀ ਬੇਟੀ ਨੇ ਦੁਖੀ ਹੋ ਕੇ ਦੇ ਦਿੱਤੀ ਜਾਨ ਸੁਸਾਈਡ ਨੋਟ ਪੜ ਕੇ ਤੁਸੀਂ ਵੀ ਰੋ ਪਵੋਗੇ ਕਹਿੰਦੀ ਮੈਂ….

ਕਦੇ ਕਦੇ ਅਜਿਹੇ ਦਰਦਨਾਕ ਹਾਦਸੇ ਹੋ ਜਾਂਦੇ ਹਨ ਜੋ ਜ਼ਿੰਦਗੀ ਭਰ ਬੰਦੇ ਤੋਂ ਭੁਲਾਏ ਨਹੀਂ ਜਾਂਦੇ ਹਨ ਅੱਜ ਅਸੀਂ ,,,,, ਤੁਹਾਨੂੰ ਇੱਕ ਅਜਿਹਾ ਹੀ ਹਾਦਸਾ ਦੱਸਣ ਜਾ ਰਹੇ ਹਾਂ ਜਿਸਦੇ ਬਾਰੇ ਵਿੱਚ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਹਾਦਸਾ ਦੱਸਣ ਜਾ ਰਹੇ ਹਾਂ ਜਿਸਨੂੰ ਸੁਣ ਕੇ ਤੁਹਾਡਾ ਦਿਲ ਬੈਠ ਜਾਵੇਗਾ।


ਇੱਕ ਕਰਨਲ ਦੀ 14 ਸਾਲ ਦੀ ਕੁੜੀ ਨੇ ਆਤਮ ਹੱਤਿਆ ਕਰ ਲਈ ਜਿਸਦਾ ਨਾਮ ਰਿਆਂ ਸੀ ਦੱਸ ਦੇ ਕਿ ਉਸਨੇ ਜੋ ਨੋਟ ਲਿਖਿਆ ਹੈ ਉਸਦੇ ਅਨੁਸਾਰ ਰਿਆਂ ਨੇ ਆਪਣੀ ਜਾਨ ਆਪਣੇ ਪਿਤਾ ਦੇ ਕਾਰਨ ਹੀ ਦਿਤੀ ਹੈ ਉਸਦੇ ਪਿਤਾ ਵਾਰ ਵਾਰ ਉਸਨੂੰ ਡਾਂਟਦੇ ਸੀ ਪੁਲਸ ਦੇ ਅਨੁਸਾਰ ਉਸਨੇ ਆਪਣੇ ਸੁਸਾਈਡ ਨੋਟ ਵਿੱਚ ਆਪਣੇ ਪਿਤਾ ਨੂੰ ਹੀ ਆਪਣੀ ਮੌਤ ਦਾ ਜਿੰਮੇਵਾਰ ਠਹਿਰਾਇਆ ਹੈ।

ਕਰਨਲ ਸਚਿਨ ਕਾਲਕਾ ਆਰਮੀ ਏਰੀਆ ਵਿੱਚ ਹੋ ਪੋਸਟਡ ਹੈ ਉਹ ਅਮਰਾਵਤੀ ਇਨਕਲੇਵ ਆਪਣੇ ਮਕਾਨ ਵਿੱਚ ਰਹਿੰਦਾ ਹੈ ਸਚਿਤ ਨੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਉਸਦੇ ਦੋ ਬੱਚੇ ਇੱਕ ਮੁੰਡਾ ਜੋ ਕਿ 10ਵੀ ਵਿੱਚ ਪੜਦਾ ਹੈ ਅਤੇ ਦੂਸਰੀ ਰਿਆਂ ਜਿਸਦੀ ਮ 14 ਸਾਲ ਹੈ ਪਿਛਲੀ ਰਾਤ ਜਦ ਉਸਦੇ ਘਰ ਉਸਦੀ ਭੈਣ ਅਤੇ ਰਿਸ਼ਤੇਦਾਰ ਆਏ,,,,, ਅਤੇ ਉਹ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣਾ ਰਹੇ ਸੀ ਅਤੇ ਉਸਦੀ ਬੇਟੀ ਉੱਪਰ ਆਪਣੇ ਕਮਰੇ ਵਿੱਚ ਸੀ ਅਤੇ ਕਿਸੇ ਕੰਮ ਲਈ ਕਰਨਲ ਪੰਚਕੂਲਾ ਗਿਆ ਸੀ ਕਰੀਬ 7 ਵਜੇ ਉਹ ਘਰ ਵਾਪਸ ਆਇਆ

ਉਸਨੇ ਅਵਾਜ ਦਿੱਤੀ ਪਰ ਕਿਸੇ ਨੇ ਕੋਈ ਉਤੱਰ ਨਾ ਦਿੱਤਾ ਅਤੇ ਰਿਆਂ ਦਾ ਕਮਰਾ ਅੰਦਰ ਤੋਂ ਬੰਦ ਸੀ ਕੁਝ ਅਣਹੋਣੀ ਹੋਣ ਦੇ ਸ਼ੱਕ ਦੇ ਕਾਰਨ ਪੁਲਸ ਨੂੰ ਬੁਲਾਇਆ ਅਤੇ ਦਰਵਾਜ਼ਾ ਪੁਲਸ ਦੇ ਸਾਹਮਣੇ ਹੀ ਖੋਲਿਆ ਗਿਆ ਤਾ ਦੇਖਿਆ ਗਿਆ ਕਿ ਰਿਆਂ ਨੇ ਪੱਖੇ ਦੇ ਸਹਾਰੇ ਚੁੰਨੀ ਨਾਲ ਗਲੇ ,,,,, ਵਿੱਚ ਫੰਦਾ ਲਾ ਕੇ ਆਤਮ ਹੱਤਿ,ਆ ਕਰ ਲਈ ਅਤੇ ਪੁਲਸ ਨੂੰ ਉੱਥੇ ਇੱਕ ਸੁਸਾਈਡ ਨੋਟ ਵੀ ਮਿਲਿਆ ਸੀ ਅਧਿਕਾਰੀ ਨੇ ਉਸ ਨੋਟ ਨੂੰ ਦਿਖਾਇਆ ਜਿਸ ਵਿੱਚ ਲਿਖਿਆ ਸੀ

ਪਾਪਾ ਧੰਨਵਾਦ ਮੈ ਕੁਵਾਰੀ ਹੀ ਮਰ ਰਹੀ ਹਾਂ ਮੈ ਉਮੀਦ ਕਰਦੀ ਹੈ ਕਿ ਤੁਸੀਂ ਖੁਸ਼ ਹੋਵੋਗੇ ਤੁਹਾਨੂੰ ਉਹ ਚੀਜ ਮਿਲ ਗਈ ਜੋ ਤੁਸੀਂ ਚਹੁੰਦੇ ਸੀ ਜਿਸ ਕਾਰਨ ਮੈਨੂੰ ਮਜਬੂਰਨ ਇਹ ਕਦਮ ਚੁੱਕਣਾ ਪਿਆ ਤੁਹਾਡੀ ਨਫ਼ਰਤ ਅਤੇ ਆਰੋਪਾਂ ਤੋਂ ਤੰਗ ਆ ਚੁੱਕੀ ਹਾਂ ਏਨਾ ਹੀ ਨਹੀਂ ਤੁਸੀਂ ਹਰ ਵਾਰ ਮੈਨੂੰ ਮਾਰਦੇ ਅਤੇ ਕੁੱਟਦੇ ਸੀ ਤੁਸੀਂ ਹਰ ਵਾਰ ਮੇਰੇ ਤੇ ,,,,,ਇਲਜਾਮ ਲਗਾਉਂਦੇ ਸੀ ਅਤੇ ਮੈ ਘੁੱਟ ਘੁੱਟ ਕੇ ਮਰਦੀ ਰਹੀ ਸੀ ਤੁਸੀਂ ਮੈਨੂੰ ਜਿਉਂਦਾ ਨਹੀਂ ਦੇਖਣਾ ਚਹੁੰਦੇ ਸੀ ਇਸ ਲਈ ਤੁਹਾਨੂੰ ਉਹ ਮਿਲ ਰਿਹਾ ਹੈ ਜੋ ਤੁਸੀਂ ਚਹੁੰਦੇ ਸੀ ਹਾਲਾਂਕਿ ਮੈ ਕਿਸੇ ਵੀ ਮੁੰਡੇ ਨੂੰ ਆਪਣੇ ਆਪ ਨੂੰ ਛੂਹਣ ਤੱਕ ਨਹੀਂ ਦਿੱਤਾ ਹੈ। ਤੁਸੀਂ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਹੈ ਇੱਕ ਦੋਸਤ ਨਹੀਂ ਪਿਤਾ ਚਹੁੰਦੀ ਸੀ ਤੁਹਾਡੇ ਸ਼ੱਕ ਨੇ ਮੈਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!