ਕਹਿੰਦਾ ਮੇਰੀ Photo Delete ਕਰਤੀ ਮੈਂ ਆਪਣੇ ਪਿਓ ਨੂੰ ਦੱਸੂ ,ਪਿਓ ਕੌਣ ਆ ਆਪੇ ਸੁਣਲੌ:ਅੱਜ -ਕੱਲ ਜ਼ਿਆਦਾਤਰ ਬੱਚਿਆਂ ਨੂੰ ਭਾਸ਼ਾ ਸਿੱਖਣ ਵਿੱਚ ਕੋਈ ਮੁਸ਼ਕਿਲਾਂ ਨਹੀਂ ਆਉਂਦੀਆਂ ,ਕਿਉਂਕਿ ਉਹ ਛੋਟੀ ਉਮਰ ਤੋਂ ਹੀ ਬੋਲਣ ਸਿੱਖ ਜਾਂਦੇ ਹਨ।ਇਸ ਦੌਰਾਨ ਬੱਚੇ ਜਿਹੋ -ਜਿਹੇ ਮਾਹੌਲ ਵਿੱਚ ਰਹਿੰਦੇ ਹਨ ,,,,,, ਉਹ ਉਸ ਤਰ੍ਹਾਂ ਦੀ ਭਾਸ਼ਾ ਸਿੱਖ ਜਾਂਦੇ ਹਨ।ਅਜਿਹਾ ਹੀ ਇੱਕ ਬੱਚਾ ਜੋ ਪਿਓਰ ਪੰਜਾਬੀ ਸਿੱਖ ਲੈਂਦਾ ਹੈ ਤੇ ਆਪਣੇ ਘਰਦਿਆਂ ਨਾਲ ਪੰਗੇ ਲੈਂਦਾ ਹੈ।ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਵਿੱਚ ਇਹ ਬੱਚਾ ਆਪਣੀ ਮਾਂ ਨੂੰ ਕਹਿ ਰਿਹਾ ਹੈ ਕਿ ,,,,,, ਉਂ ਤੂੰ ਮੇਰੀਆਂ ਫੋਟੋਆਂ ਡਲੀਟ ਕਰਦੀ ਆਂ ,ਮੈ ਆਪਣੇ ਪਿਓ ਨੂੰ ਦੱਸੂ ਵੀ ਇਹ ਚਾਂਭਲੀ ਫਿਰਦੀ ਆਂ।ਉਹ ਆਪਣੀ ਮਾਂ ਨੂੰ ਕਹਿੰਦਾ ਕਿ ਮੈਂ ਕਾਹਦੇ ਤੇ ਫੋਟੋਆਂ ਦੇਖਿਆ ਕਰੂਗਾ ,ਜਦੋਂ ਉਸਦੀ ਮਾਂ ਕਹਿੰਦੀ ਹੈ ਕਿ ਕਿਹਨੂੰ ਦੱਸੇਗਾ ਤਾਂ ਉਹ ਜਵਾਬ ਦਿੰਦਾ ਕਿ ਆਪਣੇ ਪਿਓ ਨੂੰ ਦੱਸੂਗਾ।
ਮਾਂ ਕਹਿੰਦੀ ਹੈ ਕਿ ਤੇਰਾ ਪਿਓ ਕੌਣ ਆਂ ਤਾਂ ਬੱਚਾ ਕਹਿੰਦਾ ਹੈ ਕਿ ਜਿਹੜਾ ਕੰਮ ਤੇ ਗਿਆ ਹੈ।ਉਹਨੂੰ ਦੱਸੂਗਾ ਵੀ ਇਹਨੇ ਤੇਰੀਆਂ ਫੋਟੋਆਂ ਡਲੀਟ ਕਰਤੀਆਂ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ,,,,, ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ