ਹਾਂਜੀ ਅੱਜ ਅਸੀਂ ਤੁਹਾਨੂੰ ਕਾਲੇ ਪਾਣੀ ਦੀ ਸਜਾ ਬਾਰੇ ਦਸਾਂਗੇ ਹਾਲਾਂ ਕਿ ਇਸ ਸਜਾ ਬਾਰੇ ਹੁਣ ਜਿਆਦਾ ਨਹੀਂ ਗੱਲ ਕੀਤੀ ਜਾਂਦੀ ਹੈ ਪਰ ਇਹ ਸਜਾ ਅੰਗਰੇਜਾਂ ਦੇ ਸਮੇ ਵਿੱਚ ਫਾਂਸੀ ਤੋਂ ,,,,,, ਵੀ ਜਿਆਦਾ ਵੱਡੀ ਤੇ ਦਰਦ ਵਾਲੀ ਸਜਾ ਮੰਨੀ ਜਾਂਦੀ ਸੀ l
ਦਰਅਸਲ ਕਲਾ ਪਾਣੀ ਅੰਡੇਮਾਨ ਨਿਕੋਬਾਰ ਦੀਪ ਵਿੱਚ ਵਸੇ ਇਕ ਸੇਦੁਲਰ ਜੇਲ ਨੂੰ ਕਿਹਾ ਜਾਂਦਾ ਸੀ ਜਿਸ ਵਿਚ ਭਾਰਤ ਦੇ ਕਈ ਲੋਕਾਂ ਨੂੰ ਇਸ ਜੇਲ ਵਿਚ ਅੰਗਰੇਜ਼ਾਂ ਦੁਆਰਾ ਰੱਖਿਆ ,,,,,, ਜਾਂਦਾ ਸੀ ਮੰਨਿਆ ਜਾਂਦਾ ਹੈ ਕਿ ਭਾਰਤ ਨੂੰ ਆਜ਼ਾਦ ਕਰਾਉਣ ਲਈ 1857 ਵਿਚ ਇਕ ਲਹਿਰ ਦਾ ਜਨਮ ਹੋਇਆ ਸੀ
ਜਿਸ ਨੂੰ ਦੇਖ ਕੇ ਅੰਗਰੇਜ ਸਰਕਾਰ ਘਬਰਾ ਗਈ ਤੇ ਉਸ ਸਮੇ ਇਸ ਲੋਕਾਂ ਦੀ ਗਿਣਤੀ ਨੂੰ ਦੇਖਦਿਆਂ ਇਸ ਜੇਲ ਨੂੰ ਤਿਆਰ ਕਰਵਾਣ ਦਾ ਹੁਕਮ ਦਿੱਤਾ ਗਿਆ ਸੀ ਇਹ ਜੇਲ 1906 ਵਿਚ ਜਾ ਕੇ ਪੂਰੀ ਤਰਾਂ ਤਿਆਰ ਹੋ ਗਈ ਇਸ ਜੇਲ ਦਾ ਨਾਮ ਅੰਗਰੇਜਾਂ ਨੇ Cellular Jai ਰੱਖਿਆ ਸੀ l
ਇਸ ਜੇਲ ਵਿਚ ਕੋਈ ਵੀ ਇਕ ਵਿਅਕਤੀ ਦੂਜੇ ਵਿਅਕਤੀ ਨਾਲ ਮਿਲ ਨਹੀਂ ਸਕਦਾ ਸੀ ਤੇ ਨਾਲ ਹੀ ਓਹਨਾ ਤੋਂ ਕੋਲੋਂ ਕੋਹਲੁ ਪਿਸਵਾਇਆ ਜਾਂਦਾ ਸੀ ਤੇ ਹੋਰ ਵੀ ਅਜਿਹੇ ਹੋਰ ਵੀ ਕੰਮ ਕਰਵਾਏ ਜਾਂਦੇ ਸੀ ਇਸ ਨਰਕ ਤੋਂ ਬਚਣ ਲਈ 239 ਲੋਕਾਂ ਨੇ ਇਥੋਂ ਭੱਜਣ ਦੀ ਕੋਸ਼ਿਸ਼ ,,,,,,, ਵੀ ਕੀਤੀ ਸੀ ਪਰ ਉਹ ਨਾਕਾਮ ਰਹੇ ਤੇ ਅੰਗਰੇਜ਼ ਦੇ ਹੱਥ ਫੜ੍ਹੇ ਗਈ ਉਸ ਸਮੇ ਕੁਝ ਲੋਕਾਂ ਨੇ ਸਜਾ ਤੋਂ ਬਚਨ ਲਾਏ ਆਤਮਹੱਤਿਆ ਕਰ ਲਈ ਤੇ ਬਚੇ ਕੁਝ ਲੋਕਾਂ ਵਿੱਚੋ 97 ਲੋਕਾਂ ਨੂੰ ਫਾਸੀ ਦੀ ਸਜਾ ਸੁਣਾ ਦਿੱਤੀ ਗਈ
ਇਸ ਤੋਂ ਇਲਾਵਾ ਅੰਗਰੇਜ਼ ਦੇ ਇਸ ਵਰਤਾਵ ਲਈ 1933 ਵਿਚ ਕੁਜ ਕੈਦੀਆਂ ਨੇ ਭੁੱਖ ਹੜਤਾਲ ਵੀ ਕੀਤੀ ਸੀ lਪਰ ਇਸ ਵਰਤਾਵ ਵਿੱਚ ਅੰਗਰੇਜਾਂ ਨੇ ਕੈਦੀਆਂ ਦੇ ਮੂੰਹ ਵਿਚ ਜਬਰਦਸਤੀ ਖਾਣਾ ਖਵਾਇਆ ਇਸ ਜਬਰਦਸਤੀ ਵਿੱਚ ਵੀ ਕਈ ਸਾਰੇ ਭਾਰਤੀ ਕ੍ਰਾਂਤੀਕਾਰੀਆਂ ਦੀਆ ਜਾਨਾ ਚਲਿਆ ਗਈਆਂ ਇਸੇ ਘਟਨਾ ਕਰਕੇ ,,,,, ਲੋਕ ਕਲਾ ਪਾਣੀ ਦੀ ਘਟਨਾ ਸੁਣਦੇ ਹੀ ਕੰਬ ਉਠਦੇ ਹਨ l
ਦੇਖਿਆ ਜਾਵੇ ਤੇ ਇਹ ਜਗਾ ਪਾਣੀ ਨਾਲ ਆਲੇ ਦੁਆਲੇ ਤੋਂ ਘਿਰੀ ਹੋਣ ਕਰਕੇ ਲੋਕ ਇਸਨੂੰ ਸ਼ਾਇਦ ਕਾਲੇ ਪਾਣੀ ਦੀ ਸਜਾ ਦਾ ਨਾਮ ਦੇਣ ਲੱਗ ਪਏ ਹੋਣ ਦੇਖਿਆ ਜਾਵੇ ਤਾ ਕਾਲੇ ਦਾ ਅਰਥ ਉਥੇ ਦੀ ਮਿਲਣ ਵਾਲੀ ਸਜਾ ਤੇ ਪਾਣੀ ਦਾ ਅਰਥ ਇਸ ਜਗਾ ਦੀ ਪਾਣੀ ਵਹ ਘੇਰਿਆ ਹੋਣਾ ਤੋਂ ਹੋ ਸਕਦਾ ਹੈ ਮੰਨਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਵਿਚ ,,,,,, ਜਪਾਨ ਨੇ ਹਮਲਾ ਕਰਕੇ ਉਥੇ ਕਬਜਾ ਕਰ ਲਿਆ ਸੀ ਅਤੇ ਅੰਗਰੇਜ਼ ਨੂੰ ਉਥੇ ਹੀ ਕੈਦ ਕਰ ਦਿੱਤਾ ਗਿਆ
ਹਾਲਾਂ ਕਿ ਬਾਅਦ ,,,,,, ਵਿਚ ਭਾਰਤ ਆਜ਼ਾਦ ਹੋਣ ਤੋਂ ਬਾਅਦ ਇਹ ਇਲਾਕਾ ਭਾਰਤ ਕੋਲ ਵਾਪਸ ਆ ਗਿਆ ਤੇ ਹੁਣ ਇਥੇ ਬਹੁਤ ਸਾਰੇ ਸ਼ਹੀਦਾਂ ਦੀਆ ਤਸਵੀਰਾਂ ਕੰਧ ਤੇ ਬਣਿਆਂ ਹੋਇਆ ਹਨ ਤੇ ਹਰ ਸਾਲ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ ਜਾਂਦੀ ਹੈ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ