Breaking News
Home / ਤਾਜਾ ਜਾਣਕਾਰੀ / ਕਿਵੇਂ ਜਿਉਂਦੇ ਹਨ ਏਨੀਂ ਲੰਬੀ ਉਮਰ ਜਪਾਨ ਦੇ ਲੋਕ ….

ਕਿਵੇਂ ਜਿਉਂਦੇ ਹਨ ਏਨੀਂ ਲੰਬੀ ਉਮਰ ਜਪਾਨ ਦੇ ਲੋਕ ….

ਅਜਿਹਾ ਮੰਨਿਆ ਜਾਂਦਾ ਹੈ ਕਿ ਜਿੱਥੇ ਟੈਕਨਲੌਜੀ ਨੇ ਸਾਡੀ ਜਿੰਦਗੀ ਆਸਾਨ ਬਣਾਈ ਹੈ। ਉੱਥੇ ਹੀ ਦੂਸਰੇ ਪਾਸੇ ਇਸਦੀ ਵਜ਼ਾਹ ਨਾਲ ਸਾਡੇ ਫਿਜੀਕਲ ਐਕਟੀਵਿਟੀ ਘੱਟ ਹੁੰਦੀ ਜਾ ਰਹੀ ਹੈ। ਕਿਉਂ ਕਿ ਜੋ ਅਸੀਂ ਪਹਿਲਾਂ ਆਪ ਕੰਮ ਕਰਿਆ ਕਰਦੇ ਸੀ । ਉਹਨਾਂ ਦੀ ਥਾਂ ਹੁਣ ਮਸੀਂਨ, ਰੋਬੋਟ ਅਤੇ ਰਿਮਟ ਨੇ ਲੈ ਲਈ ਹੈ।

ਮੋਟਾਪਾ, ਡਾਇਬਟੀਜ਼, ਕੈਲਸਟਰੌਲ, ਮਾਈਗ੍ਰੇਨ, ਹਾਰਟ ਅਟੈਕ ਅਤੇ ਕੈਂਸਰ ਵਰਗੀਆਂ ਕਈ ਗੰਭੀਰ ਬਿਮਾਰੀਆਂ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਤੇਜੀ ਨਾਲ ਫੈਲ ਰਹੀਆਂ ਹਨ। ਪਰ ਜਪਾਨ ਦੀ ਜੇ ਗੱਲ ਕੀਤੀ ਜਾਵੇ ਤਾਂ ਤੁਹਾਂਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜਪਾਨ ਟੈਕਨੋਲੌਜੀ ਅਤੇ ਨਵੇਂ ਨਵੇਂ ਅਵਿਸ਼ਕਾਰਾਂ ਦੇ ਖੇਤਰ ਵਿੱਚ ਦੁਨੀਆਂ ਵਿੱਚ ,,,,,, ਸਭ ਤੋਂ ਅੱਗ ਹੋਣ ਦੇ ਵਾਬਜੂਦ ਵੀ ਵਿਸ਼ਵ ਦੇ ਸਭ ਤੋਂ ਸਿਹਤਮੰਦ ਦੇਸ਼ਾਂ ਦੀ ਸ਼ੇਣੀ ਵਿੱਚ ਆਉਂਦਾ ਹੈ।

ਇੱਥੋਂ ਦੇ ਲੋਕ ਦੁਨੀਆਂ ਵਿੱਚ ਸਭ ਤੋਂ ਲੰਬੀ ਉਮਰ ਜਿਉਣ ਵਾਲੇ ਲੋਕ ਮੰਨੇ ਜਾਂਦੇ ਹਨ। ,,,,,,, ਕੁੱਝ ਸਾਲ ਪਹਿਲਾਂ ਮੈਲਬੋਰਨ ਦੀ ਇੱਕ ਯੂਨੀਵਰਸਿਟੀ ਦੇ ਦੁਆਰਾ ਜਪਾਨ ‘ਤੇ ਕੀਤੇ ਇੱਕ ਸਰਵੇ ਵਿੱਚ ਇਹ ਪਾਇਆ ਕਿ ਜਪਾਨ ਵਿੱਚ ਕਰੀਬ 50 ਹਜ਼ਾਰ ਤੋਂ ਵੀ ਜਿਆਦਾ ਲੋਕ ਅਜਿਹੇ ਹਨ ਕਿ ਜਿਨ੍ਹਾਂ ਦੀ ਉਮਰ 100 ਸਾਲ ਤੋਂ ਵੀ ਜਿਆਦਾ ਹੈ।

ਮੋਟਾਪੇ ਦੀ ਜੇ ਗੱਲ ਕੀਤੀ ਜਾਵੇ ਤਾਂ ਜਪਾਨ ਦਾ ਇਸ ਵਿੱਚ ਸਭ ਤੋਂ ਘੱਟ ਹੈ। ਯਾਨੀ ਕਿ ਜਪਾਨ ਵਿੱਚ ਮੋਟੇ ਲੋਕ ਨਾਂ ਦੇ ਬਰਾਬਰ ਹਨ। ਜਪਾਨ ਵਿੱਚ ਤੁਸੀਂ ਚਲਣ ਫਿਰਨ, ਸੋਣ ਲਈ ਅਤੇ ਖਾਣ ਪੀਣ ਲਈ ਵੀ ਟੈਕਨੋਲੌਜੀ ਦਾ ਸਹਾਰਾ ਲਿਆ ਜਾ ਰਿਰਾ ਹੈ। ਪਰ ਫਿਰ ਵੀ ਇੱਥੋਂ ਦੇ ਲੋਕ ਕਿਵੇਂ ਹੈਲਥੀ ਰਹਿੰਦੇ ਹਨ ,,,,,,, ਉਹ ਕਿਹੜੇ ਕਾਰਨ ਹਨ ਜਿੰਨ੍ਹਾਂ ਦੀ ਵਜਾਹ ਨਾਲ ਇਹ ਲੋਕ ਲੰਬੀ ਉਮਰ ਤੱਕ ਜਵਾਨ ਰਹਿ ਪਾਉਂਦੇ ਹਨ। ਖਾਣ ਪੀਣ ਤੋਂ ਲੈ ਕੇ ਡੇਲੀ ਰੋਟੀਨ ਅਤੇ ਲਾਈਫ ਸਟਾਇਲ ਵਿੱਚ ਜਪਾਨ ਦੇ ਲੋਕ ਦੂਸਰੇ ਦੇਸ਼ ਦੇ ਲੋਕਾਂ ਤੋਂ ਕਾਫੀ ਅਲੱਗ ਹੁੰਦੇ ਹਨ।
ਇਹ ਜਿੰਦਗੀ ਜਿਉਣ ਲਈ ਕਿਹੜੇ ਨਿਯਮ ਅਤੇ ਤਰੀਕੇ ਵਰਤਦੇ ਹਨ ਇਹਨਾਂ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਵੀਡਿਓ ਦੇਖ ਸਕਦੇ ਹੋ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!