Breaking News
Home / ਵਾਇਰਲ ਵੀਡੀਓ / ਕਿਸੇ ਦੀ ਭੈਣ ਦਾ ਜੇ ਕੋੲੀ ਨੱਕ ਵੱਡੇਗਾ ਤਾਂ ਕੀ ੳੁਹ ਚੁੱਪ ਰਹੋਗਾ, ਬੱਬੂ ਮਾਨ ਨੇ ਕੀਤੀ ਰਾਵਣ ਦੀ ਤਰੀਫ

ਕਿਸੇ ਦੀ ਭੈਣ ਦਾ ਜੇ ਕੋੲੀ ਨੱਕ ਵੱਡੇਗਾ ਤਾਂ ਕੀ ੳੁਹ ਚੁੱਪ ਰਹੋਗਾ, ਬੱਬੂ ਮਾਨ ਨੇ ਕੀਤੀ ਰਾਵਣ ਦੀ ਤਰੀਫ

ਸਾਰੇ ਲੋਕ ਜਿੱਥੇ ਰਾਵਣ ਨੂੰ ਮਾੜਾ ਕਹਿ ਰਹੇ ਹਨ ਕੁਝ ਲੋਕ ਰਾਵਣ ਦੇ ਪੱਖ ਵਿੱਚ ਵੀ ਹਨ, ਅੱਜ ੲਿੱਕ ਪਰਾਣੀ ਵੀਡੀਓ ਸੋਸ਼ਲ ਮੀਡਿਅਾ ਤੇ ਪੋਸਟ ਕੀਤੀ ਜਾ ਰਹੀ ਹੈ ਜਿਸ ਵਿੱਚ ਬੱਬੂ ਮਾਨ ਕਹਿ ਰਹੇ ਹਨ ਕਿ ਜੇਕਰ ਕੋੲੀ ਕਿਸੇ ਦੀ ਭੈਣ ਦਾ ਨੱਕ ਵੱਡੇਗਾ ਤਾਂ ੳੁਹ ਚੁੱਪ ਨਹੀ ਰਹਿ ਸਕਦਾ,

ਜਦੋਂ ,,,,, ਸਰੂਪ ਨੱਖਾ ਦਾ ਨੱਕ ਵੱਡਿਅਾ ਜਾਦਾਂ ਹੈ ਤਾਂ ਜੇਕਰ ਰਾਵਣ ਚੁੱਪ ਰਹਿ ਜਾਦਾਂ ਤਾਂ ੳੁਹ ਕਾਹਦਾ ਮਰਦਾ ਤੁਸੀ ਦੱਸੋ,,,,,,  ਬਾਕੀ ਹਰ ੲਿਨਸਾਨ ਵਿੱਚ ਥੋੜੇ ਬਹੁਤ ਗੁਣ ਤੇ ਅਗੁਣ ਹੁੰਦੇ ਹਨ, ਤੇ ਰਾਵਣ ਵਿੱਚ ਵੀ ਸੀ, ਰਾਵਣ ਦੇ ਬਾਰੇ ਕੁਝ ਗੱਲਾਂ ਨੂੰ ਪੜ੍ਹ ਕੇ ਜਵਾਬ ਦੱਸਿਅਾ ਕਿ ਰਾਵਣ ਸੱਚੀ ਹੀ ਮਾੜਾ ਸੀ ਮੈਂ ਸੋਨੇ ਦੀ ਲੰਕਾ ਦਾ ਮਾਲਕ ਸੀ। ਮੇਰੇ ਇੱਕ ਲੱਖ ਪੁੱਤਰ ਅਤੇ ਸਵਾ ਲੱਖ ਪੋਤਰਾ ਸੀ।

ਮੈਂ ਚਾਰੇ ਵੇਦ ਜੁਬਾਨੀ (ਕੰਠ) ਜਾਣਦਾ ਸੀ। ਮੌਤ (ਕਾਲ) ਮੇਰੇ ਪਲੰਘ ਨਾਲ ਬੰਨ੍ਹੀ ਹੋਈ ਸੀ। ਭਾਵ ਮੌਤ ਵੀ ਮੇਰੇ ਭੈ ਵਿੱਚ ਸੀ। ਦੁਨੀਆਂ ਦੀ ਹਰ ਸ਼ੈਅ ਮੈਥੋਂ ਡਰਦੀ ਸੀ। ਮੈ ਆਪਣੇ ਹੰਕਾਰ ਨਾਲ ਮੈਂ ਅਤੇ ਆਪਣਾ ਵੰਸ਼ ਸਾਰਾ ਤਹਿਸ-ਨਹਿਸ ਕਰ ਲਿਆ। ਸੀਤਾ ਨੂੰ ਜਬਰੀ ਚੁੱਕ ਕੇ ਲਿਆਉਣ ਨਾਲ ਮੇਰਾ ਅੰਤ ਹੋਣਾ ਸੀ, ਪਰ ਆਪਣੀ ਮਾਤਾ (ਸੀਤਾ) ਨੂੰ ਪੁੱਛ ਕੇ ਦੇਖੋ, ਕੈਦ ਵਿੱਚ ਰੱਖ ਕੇ ,,,,, ਵੀ ਕੋਈ ਅਪਮਾਨ ਕੀਤਾ। ਤੁਸੀਂ ਮੈਨੂੰ ਕਰੈਕਟਰ ਲੈੱਸ ਕਹਿ ਕੇ ਮੇਰੇ ਥਾਂ-ਥਾਂ ਮਰੇ ਪੁਤਲੇ ਫੂਕ ਰਹੇ ਹੋ। ਦੁਨੀਆਂ ਦੇ ਲੋਕੋ ਤੁਸੀਂ ਆਪਣੇ ਵੰਸ਼ ਅਤੇ ਪ੍ਰਾਪਰਟੀ ਦੀ ਤੁਲਨਾ ਮੇਰੇ ਨਾਲ ਕਰੋ, ਤੁਸੀਂ ਮੇਰੇ ਖਾਤਮੇ ਤੋਂ ਬਾਅਦ ਕੀ ਸਿੱਖਿਆ ਲਈ? ਨੌਂ ਦਿਨ ਰਾਮ ਲੀਲ੍ਹਾ ਖੇਡ ਕੇ ਦਸਵੇਂ ਦਿਨ ਮੇਰੇ ਪੁਤਲਿਆਂ ਤੇ ਅਰਬਾਂ-ਖਰਬਾਂ ਰੁਪਏ ਫੂਕ ਦਿੱਤੇ।ਲੱਖਾਂ ਰਾਮ-ਰਹੀਮ ਬਲਾਤਕਾਰੀ ਪੈਦਾ ਕਰ ਲਏ। ਜਿਹਨਾਂ ਵਿੱਚ ਅਜਿਹੇ ਵੀ ਹਨ, ਜਿਹਨਾਂ ਨੇ 30 ਦਿਨ ਦੀ ਤੋਂ ਢਾਈ-ਤਿੰਨ ਸਾਲ ਤੱਕ ਵੀ ਮਾਸੂਮਾਂ ਨਹੀਂ ਬਖਸ਼ੀਆਂ। ,,,, ਕਬਰਾਂ ਵਿਚੋਂ ਮੁਰਦਾ ਕੱਢ ਕੇ ਵੀ ਨਹੀਂ ਬਖਸ਼ੀਆਂ। ਸਿਰੇ ਦੇ ਲਫੰਗੇ (ਗਾਇਕ) ਤੁਹਾਡੀਆਂ ਧੀਆਂ ਨੂੰ ਅਧ-ਨੰਗੇ ਕੱਪੜੇ ਪਾ ਕੇ ਸ਼ਰੇਆਮ ਟੀ ਵੀ ਚੈਨਲਾਂ ਤੇ ਨਚਾ ਰਹੇ ਨੇ, ਤੁਸੀਂ ਪਰਿਵਾਰਾਂ ਵਿੱਚ ਦੇਖ-ਦੇਖ ਖਿੜ-ਖਿੜ ਹੱਸ ਰਹੇ ਹੋ।

ਸਾਈਟਾਂ ਸ਼ਰੇਆਮ ਅਸ਼ਲੀਲਤਾ ਪਰੋਸ ਰਹੀਆਂ ਨੇ। ਪਰਮਾਤਮਾ ਨੇ ਮੇਰੀ ਐਡੀ ਵੱਡੀ ਉਦਾਹਰਣ ਦੇ ਕੇ,,,,,,  ਤੁਹਾਨੂੰ ਸਮਝਾਇਆ, ਦੁਨੀਆਂ ਦੇ ਲੋਕੋ ਪਰ ਤੁਸੀਂ ਮੇਰੇ ਬੁੱਤਾਂ ਵਿੱਚੇ ਫਸ ਕੇ ਰਹਿਗੇ। ਮੇਰੇ (ਰਾਵਣ) ਵਲੋਂ ਉਹਨਾਂ ਪ੍ਰੇਮੀਆਂ ਨੂੰ ਦੁਸਹਿਰੇ ਦੀਆਂ ਕੇਟਿਨ-ਕੋਟਿ ਮੁਬਾਰਕਾਂ, ਜਿਹੜੇ ਮੇਰੇ ਜੀਵਨ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਲੈਣਗੇ। ਕਾਮ, ਕਰੋਧ, ਲੋਭ, ਮੋਹ, ਹੰਕਾਰ ਦਾ ਤਿਆਗ ਕਰਕੇ। ਪਰਮਾਤਮਾ ਦੀ ਬੰਦਗੀ ਕਰਕੇ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!