ਇਸ ਦੁਨੀਆ ‘ਚ ਬਹੁਤ ਸਾਰੀਆਂ ਮਹਿੰਗੀਆਂ ਚੀਜਾਂ ਹਨ ਗੱਡੀ,ਬੰਗਲਾ,ਮਹਿੰਗੀ ਸ਼ਰਾਬ , ਮਹਿੰਗੀ ਡਰੈੱਸ, ਕਾਸਮੈਟਿਕ ਸਾਮਾਨ ਹੋਰ ਵੀ ਕਈ ਚੀਜ਼….ਪਰ ਤੁਸੀਂ ਕਦੇ ਮਹਿੰਗੇ ਸਾਬਣ ਦੇ ਬਾਰੇ ਵਿੱਚ ਸੁਣਿਆ ਹੈ ? ਸੁਣ ਕੇ ਤੁਸੀਂ ਵੀ ਹੈਰਾਨ ਹੋ ਗਏ ਹੋਵੋਗੇ …ਅੱਜ ਤੱਕ ਤੁਸੀਂ ਸਿਰਫ਼ 2 ਹਜ਼ਾਰ, 3 ਹਜ਼ਾਰ ਜਾਂ 4 ਹਜਾਰ ਰੁਪਏ ,,,, ਦਾ ਸਾਬਣ ਬਾਰੇ ਸੁਣਿਆ ਹੋਵੇਗਾ …ਪਰ ਅੱਜ ਤੁਹਾਨੂੰ ਉਸ ਤੋਂ ਵੀ ਜ਼ਿਆਦਾ ਮਹਿੰਗੇ ਸਾਬਣ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ। ਜਿਸ ਨੂੰ ਸੁਣਕੇ ਤੁਹਾਡੇ ਹੋਸ਼ ਉੱਡ ਜਾਣਗੇ।
ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇੰਨਾ ਮਹਿੰਗਾ ਸਾਬਣ ਵੀ ਆਉਂਦਾ ਹੈ। ਜੀ ਹਾਂ , ਇਸਦੀ ਕੀਮਤ ਜਾਣ ਕੇ ਤੁਸੀ ਫਾਰੇਨ ਟਰਿਪ ‘ਤੇ ਹੋਕੇ ਆ ਸੱਕਦੇ ਹਨ। ਜਿਸ ਸਾਬਣ ਦੀ ਗੱਲ ਕਰ ਰਹੇ ਹੋ ਉਸਦੀ ਕੀਮਤ ਹੈ 1 ਲੱਖ 80 ਹਜਾਰ ਰੁਪਏ । ,,,,, ਘਬਰਾਓ ਨਾ ਤੁਹਾਨੂੰ ਇਸਦੀ ਖਾਸੀਅਤ ਬਾਰੇ ਦੱਸਾਂਗੇ ਕਿ ਇਹ ਇੰਨਾ ਮਹਿੰਗਾ ਕਿਉਂ ਹੈ।ਇਸ ਸਾਬਣ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਡਾਇਮੰਡ ਅਤੇ ਗੋਲਡ ਪਾਊਡਰ ਮਿਕਸ ਹੈ।
ਇਸ ਨਾਲ ਵਿੱਚ ਹਨੀ ਅਤੇ ਆਲਿਵ ਆਇਲ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਇਸ ਸਾਬਣ ਨੂੰ ਲੇਬਨਾਨ ਨਾਮਕ ਇੱਕ ਫੈਮਲੀ ਨੇ ਬਣਾਇਆ ਹੈ। ਇਹ ਪਰਿਵਾਰ ਕਰੀਬ 100 ਸਾਲਾਂ ਤੋਂ ਸਾਬਣ ਬਣਾ ਰਿਹਾ ਹੈ।ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਇਸ,,,,,, ਸਾਬਣ ਨੂੰ ਬਣਾਉਣ ਦਾ ਕੋਈ ਉਦੇਸ਼ ਨਹੀਂ ਹੈ ਬਸ ਇਹ ਸਾਬਣ ਪੂਰੀ ਤਰ੍ਹਾਂ ਨਾਲ ਨੈਚੁਰਲ ਚੀਜ ਨਾਲ ਬਣਿਆ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ,,,, ਪੰਜਾਬ ਨਿਊਜ਼ ,,,, ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ