Breaking News
Home / ਮਨੋਰੰਜਨ / ਕੁਝ ਵੀ ਹੋ ਜਾਵੇ ਚਾਹੇ…. ਮਨੀ ਪਲਾਟ ਵਿੱਚ ਇੱਕ ਗ਼ਲਤੀ ਨਾ ਹੋਣ ਦਿਓ

ਕੁਝ ਵੀ ਹੋ ਜਾਵੇ ਚਾਹੇ…. ਮਨੀ ਪਲਾਟ ਵਿੱਚ ਇੱਕ ਗ਼ਲਤੀ ਨਾ ਹੋਣ ਦਿਓ

ਘਰ ਵਿੱਚ ਮਨੀ ਪਲਾਟ ਲਗਾਉਣ ਨਾਲ ਧਨ ਮਿਲਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਇਸ ਕਾਰਨ ਨਾਲ ਲੋਕ ਆਪਣੇ ਘਰਾਂ ਦੇ ਵਿੱਚ ਮਨੀ ਪਲਾਟ ਦਾ ਪੌਦਾ ਲਗਾਉਂਦੇ ਹਨ ਪਰ ਇਸ ਪੌਦੇ ਦਾ ਨੂੰ ਲਗਾਉਣ ਦੇ ਬਾਅਦ ਕੁਝ ਲੋਕ ਅਜਿਹੀਆਂ ਗਲਤੀਆਂ ਕਰਦੇ ਹਨ ਜ਼ਿਆਦਾਤਰ ਲੋਕ ਆਪਣੇ ਘਰ ਵਿੱਚ ਮਨੀ ਪਲਾਟ ਦਾ ਪੌਦਾ ਤਾ ਲਗਾ ਲੈਂਦੇ ਹਨ

ਪਰ ਉਹ ਇਹ ਨਹੀਂ ਜਾਣਦੇ ਕਿ ਇਸ ਪੌਦੇ ਨੂੰ ਲਗਾਉਣ ਦੇ ਬਾਅਦ ਸਾਨੂੰ ਕਿੰਨਾ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਇੱਥੇ ਇੱਕ ਹੋਰ ਗੱਲ ਹੈ ਕਿ ਮਨੀ ਪਲਾਂਟ ਦੀ ਸਾਫ ਸਫਾਈ ਦੇ ਬਾਰੇ ਵਿੱਚ ਕਈ ਵਾਰ ਮਨੀ ਪਲਾਟ ਵਿੱਚ ਜਾਲਾ ਵੀ ਆ ਜਾਂਦਾ ਹੈ ਜਿਸਦੇ ਕਾਰਨ ਘਰ ਵਿੱਚ ,,,,,, ਨੈਗੇਟਿਵ ਊਰਜਾ ਆਉਂਦੀ ਹੈ ਪਰ ਕੁਝ ਲੋਕ ਇਹਨਾਂ ਗੱਲਾਂ ਤੇ ਧਿਆਨ ਨਹੀਂ ਦਿੰਦੇ ਹਨ।

ਬਹੁਤ ਸਾਰੇ ਲੋਕ ਘਰ ਵਿੱਚ ਮਨੀ ਪਲਾਟ ਲਗਾ ਤਾ ਲੈਂਦੇ ਹਨ ਪਰ ਉਹ ਪੌਦੇ ਦੀ ਸਹੀ ਦਿਸ਼ਾ ਨੂੰ ਮਹੱਤਵ ਨਹੀਂ ਦਿੰਦੇ ਹਨ ਅਜਿਹੇ ਵਿੱਚ ਅੱਜ ਅਸੀਂ ਤੁਹਾਨੂੰ ਦੱਸਾਗੇ ਕਿ ਮਨੀ ਪਲਾਟ ਦੇ ਲਈ ਕਿੰਨਾ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਮਨੀ ਪਲਾਟ ਵਿੱਚ ਹਲਕਾ ਜਿਹਾ ਜਾਲਾ ਪੈ ਜਾਂਦਾ ਹੈ ਜਿਸਦੇ ਕਾਰਨ ਤੁਸੀਂ ਕਈ ਸਾਰੀਆਂ ਮੁਸੀਬਤਾਂ ਵਿੱਚ ਫਸ ਜਾਂਦੇ ਹੋ ਅਤੇ ਧਨ ਆਉਣ ਦੀ ਬਜਾਏ ਜਾਣ ਲੱਗਦਾ ਹੈ ਮਨੀ ਪਲਾਟ ਵਿੱਚ ਜਾਲੇ ਪੈਣਾ ਸਭ ਤੋਂ ਵੱਡਾ ਸਬੂਤ ਹੈ ਕਿ ਤੁਹਾਡੇ ਘਰ ਵਿੱਚ ਨੈਗੇਟਿਵ ਊਰਜਾ ਦਾ ਵਾਸ ਹੈ।

ਇਸ ਲਈ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਮਨੀ ਪਲਾਟ ਦੇ ਕੋਲ ਗੰਦਗੀ ਨਾ ਹੋਵੇ ਉਸਦੀ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ ਮਨੀ ਪਲਾਂਟ ਦੇ ਕੋਲ ਜਾਲਾ ਲੱਗ ਜਾਵੇ ਤਾ ਹੱਥ ਵਿੱਚ ਆਇਆ ਧਨ ਵੀ ਚਲਾ ਜਾਂਦਾ ਹੈ ਅਤੇ ਜੇਕਰ ਇਸਦੇ ਕੋਲ ਸਾਫ ਸਫਾਈ ਰੱਖਦੇ ਹੋ ਤਾ ਇਹ ਧਨ ਨੂੰ ਆਪਣੇ ਵੱਲ ਖਿੱਚਦਾ ਹੈ।

ਮਨੀ ਪਲਾਟ ਜਿੰਨਾ ਹਰਾ ਭਰਿਆ ਹੁੰਦਾ ਹੈ ਘਰ ਵਿੱਚ ਧਨ ਦਾ ਆਗਮਨ ਉਨ੍ਹਾਂ ਹੀ ਤੇਜੀ ਨਾਲ ਹੁੰਦਾ ਹੈ ਇਸਦੇ ਪੱਤਿਆਂ ਦਾ ਮੁਰਝਾਉਣ ,ਪੀਲਾ,ਜਾ ਸਫੇਦ ਹੋ ਜਾਣਾ ਵੀ ਅਸ਼ੁਭ ਹੈ ਇਸ ਲਈ ਜਦ ਵੀ ਇਸਦੇ ਪੱਤੇ ਖ਼ਰਾਬ ਹੋਣ ਲੱਗਣ ਤਾ ਇਹਨਾਂ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਜੇਕਰ ਤੁਹਾਡੇ ਮਨੀ ਪਲਾਟ ਦੀਆ ਪੱਤੀਆਂ ਅਚਾਨਕ ਸੁੱਕਣ ਲੱਗਦੀਆਂ ਹਨ ਤਾ ਇਸਦਾ ਮਤਲਬ ਹੈ ਕਿ ਤੁਸੀਂ ਸਹੀ ਢੰਗ ਨਾਲ ਆਪਣੇ ਪੌਦੇ ਨੂੰ ਪਾਣੀ ਨਹੀਂ ਦੇ ਰਹੇ ਹੋ ਇਹ ਗੱਲ ਸਭ ਤੋਂ ਅਹਿਮ ਹੈ ਕਿ ਪੱਤੀਆਂ ਨੂੰ ਬਿਲਕੁਲ ਵੀ ਸੁੱਕਣ ਨਾ ਦੇਵੋ।

ਤੁਹਾਡੀ ਜਾਣਕਾਰੀ ਦੇ ਲਈ ਦੱਸ ਦੇ ਕਿ ਘਰ ਵਿੱਚ ਮੁਰਝਾਏ ਫੁੱਲ ਅਤੇ ਸੁੱਕੀਆਂ ਪੱਤੀਆਂ ਘਰ ਵਿੱਚ ਅਸ਼ਾਂਤੀ ਫੈਲਾਉਣ ਦਾ ਕੰਮ ਕਰਦੀਆਂ ਹਨ ਇਸਨੂੰ ਬਹੁਤ ਹੀ ਗਲਤ ਮੰਨਿਆ ਜਾਂਦਾ ਹੈ ਜੇਕਰ ਮਨੀ ਪਲਾਟ ਦੀਆ ਪੱਤੀਆਂ ਸੁੱਕ ਗਈਆਂ ਹੋਣ ਤਾ ਉਹਨਾਂ ਪੱਤੀਆਂ ਨੂੰ ਤੋੜ ਦਿਓ ਕਿਉਂਕਿ ਇਸਨੂੰ ਹਰਾ ਭਰਾ ਰੱਖਣਾ ਹੀ ਧਨ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ।

ਮਨੀ ਪਲਾਟ ਇੱਕ ਵੇਲ ਹੈ ਇਸ ਲਈ ਇਸਨੂੰ ਉੱਪਰ ਦੇ ਵੱਲ ਚੜਾਉਣਾ ਚਾਹੀਦਾ ਹੈ ਜਮੀਨ ਤੇ ਫੈਲਿਆ ਹੋਇਆ ਮਨੀ ਪਲਾਟ ਦੋਸ਼ ਦਿੰਦਾ ਹੈ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ,,,,, ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!