Breaking News
Home / ਤਾਜਾ ਜਾਣਕਾਰੀ / ਕੈਨੇਡਾ ਦੇ ਸੁਪਨੇ ਕੁੜੀ ਨੂੰ ਦਿਖਾਕੇ ਠੱਗੇ 39 ਲੱਖ ਰੁਪਏ, ਮਾਪਿਆਂ ਨੇ ਜ਼ਮੀਨ ਵੇਚ ਕੇ ਕੀਤਾ ਸੀ ਵਿਆਹ….!

ਕੈਨੇਡਾ ਦੇ ਸੁਪਨੇ ਕੁੜੀ ਨੂੰ ਦਿਖਾਕੇ ਠੱਗੇ 39 ਲੱਖ ਰੁਪਏ, ਮਾਪਿਆਂ ਨੇ ਜ਼ਮੀਨ ਵੇਚ ਕੇ ਕੀਤਾ ਸੀ ਵਿਆਹ….!

 ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਕੁੜੀ ਨੂੰ ਕੈਨੇਡਾ ਦੇ ਸੁਪਨੇ ਦਿਖਾਕੇ ਠੱਗੇ 39 ਲੱਖ ਰੁਪਏ, ਮਾਪਿਆਂ ਨੇ ਜ਼ਮੀਨ ਵੇਚ ਕੇ ਕੀਤਾ ਸੀ ਵਿਆਹ!ਵਿਦੇਸ਼ ਜਾਣ ਦੇ ਨਾਮ ਤੇ ਬਹੁਤ ਤਰ੍ਹਾਂ ਦੀਅਾਂ ਠੱਗੀਅਾਂ ਸਾਹਮਣੇ ਅਾੳੁਂਦੀਅਾਂ ਰਹਿੰਦੀਅਾਂ ਹਨ, ਪਰ ਅੱਜ ੲਿੱਕ ਅਜਿਹਾ ਮਾਮਲਾ ਸਾਹਮਣੇ ਅਾੲਿਅਾ ਹੈ, ਜੋ ਕਿ ਬਹੁਤ ਹੀ ਸ਼ਰਮਨਾਕ ਹੈ,ਜਾਣਕਾਰੀ ਅਨੁਸਾਰ ,,,,,ਮੋਗਾ ਵਿਚ ਇਕ ਆਈਲੈਟਸ ਪਾਸ ਲੜਕੇ ਵੱਲੋਂ ੲਿੱਕ ਲੜਕੀ ਨਾਲ 39 ਲੱਖ ਰੁਪਏ ਦੀ ਠੱਗੀ ਮਾਰੀ ਗਈ। ਕੁੜੀ ਨੂੰ ਵਿਅਾਹ ਦਾ ਝਾਂਸਾ ਦਿੱਤਾ ਗਿਅਾ,
ੳੁਸ ਨੂੰ ਵਿਦੇਸ਼ ਨਹੀ ਲਜਾੲਿਅਾ ਗਿਅਾ, 9 ਅਪ੍ਰੈਲ 2018 ਨੂੰ ਦੋਵਾਂ ਦਾ ਵਿਆਹ ਹੋਇਆ ਸੀ।ਮਾਪਿਆਂ ਨੇ ਲੱਖਾਂ ਰੁਪਏ ਖਰਚੇ, ਜਵਾਈ ਨੂੰ ਕੈਨੇਡਾ ਭੇਜਣ ਤੋਂ ਲੈ ਕਿ ਘਰ ਦੀ ਹਰ ਚੀਜ਼ ਲਈ ਕੈਸ਼ ਦਿੱਤਾ, ਪਰ ਸਭ ਡਕਾਰਨ ਤੋਂ ਬਾਅਦ NRI ਲਾੜਾ ਨਹੀਂ ਪਰਤਿਆ।ਰਮਨ ਦਾ ਪਤੀ ਮਨਦੀਪ ਬਾਰ੍ਹਵੀਂ ਪਾਸ ਹੈ ਅਤੇ ਕੈਨੇਡਾ ਜਾਣ ਦੀ ਚਾਹਵਾਨ ਸੀ, ਜਿਸ ਲਈ ਉਸ ਦੇ ਪਰਿਵਾਰ ਨੇ ਰਮਨਦੀਪ ਦੇ ਪਰਿਵਾਰ ਨਾਲ ਲੱਖਾਂ ਰੁਪਏ ਖਰਚਣ ਦੀ ਸ਼ਰਤ ਰੱਖੀ।ਧੀ ਦੀ ਖ਼ੁਸ਼ੀ ਲਈ ਮਾਪੇ ਰਾਜ਼ੀ ਹੋਏ। ਕੈਨੇਡਾ ਜਾਣ ਤੋਂ ਲੈ ਕੇ ਘਰ ਦੇ ਹਰ ਸਾਮਾਨ ਲਈ ,,,,, ਰਮਨ ਦੇ ਮਾਪਿਆਂ ਨੇ ਲੱਖਾਂ ਰੁਪਏ ਕੈਸ਼ ਦਿੱਤੇ ਤਾਂ ਜੋ ਜਵਾਈ ਦੇ ਕੈਨੇਡਾ ਪੱਕਾ ਹੋਣ ਤੋਂ ਬਾਅਦ ਦੀ ਧੀ ਵੀ ਕੈਨੇਡਾ ਚਲੀ ਜਾਵੇ।

ਰਮਨ ਦੇ ਪਰਿਵਾਰ ਮੁਤਾਬਕ ਉਨ੍ਹਾਂ ਨੇ ਹੁਣ ਤੱਕ 39 ਲੱਖ ਰੁਪਏ ਖਰਚ ਦਿੱਤੇ ਹਨ, ਜਦੋਂਕਿ NRI ਲਾੜੇ ਦਾ ਪਰਿਵਾਰ ਪੈਸੇ ਮੋੜਨ ਦੀ ਥਾਂ ਰਿਸ਼ਤਾ ਰੱਖਣ ਨੂੰ ਵੀ ਤਿਆਰ ਨਹੀਂ।
ਪਰਿਵਾਰ ਨੇ ਧੀ ਦੀ ਖ਼ੁਸ਼ੀ ਲਈ ,,,,, ਘਰ ਦੀ ਪਾਈ-ਪਾਈ ਲਾ ਦਿੱਤੀ ਤੇ ਹੁਣ ਥੱਕ ਹਾਰ ਕੇ ਇਨਸਾਫ ਲਈ ਪੁਲਿਸ ਤੋਂ ਗੁਹਾਰ ਲਾਈ ਹੈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!