Breaking News
Home / ਮਨੋਰੰਜਨ / ਕੈਨੇਡਾ ਵਿਚ ਰੌਲਾ ਪਾ ਰਹੇ ਪੰਜਾਬੀਆਂ ਨੂੰ ਕਾਬੂ ਕਰਨ ਆਏ ਸਿੱਖ ਪੁਲਿਸ ਮੁਲਾਜ਼ਮ, ਅੱਗੇ ਕੀ ਹੋਇਆ ਦੇਖੋ ਵੀਡੀਓ

ਕੈਨੇਡਾ ਵਿਚ ਰੌਲਾ ਪਾ ਰਹੇ ਪੰਜਾਬੀਆਂ ਨੂੰ ਕਾਬੂ ਕਰਨ ਆਏ ਸਿੱਖ ਪੁਲਿਸ ਮੁਲਾਜ਼ਮ, ਅੱਗੇ ਕੀ ਹੋਇਆ ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ

ਕੈਨੇਡਾ: ਰੌਲਾ ਪਾ ਰਹੇ ਪੰਜਾਬੀਆਂ ਨੂੰ ਕਾਬੂ ਕਰਨ ਆਏ ਸਿੱਖ ਪੁਲਿਸ ਮੁਲਾਜ਼ਮ, ਅੱਗੇ ਕੀ ਹੋਇਆ ਦੇਖੇ ਵੀਡੀਓ,ਸੋਸ਼ਲ ਮੀਡਿਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ,

ਜਿਸ ਵਿੱਚ ਪੁਲਿਸ ਵਾਲੇ ਗੀਤ ਗਾ ਰਹੇ ਹਨ, ਅਸਲ ਵਿੱਚ ਇਹ ਵੀਡਿਓ ਕਨੈਡਾ ,,,,, ਦੀ ਹੈ, ਜਾਣਕਾਰੀ ਅਨੁਸਾਰ ਕਨੈਡਾ ‘ਚ ਕੁਝ ਪੰਜਾਬੀ ਰੋਲ ਪਾ ਰਹੇ ਸੀ,

 

ਜਿਸ ਦੀ ਸ਼ਿਕਾਇਤ ਕਿਸੇ ਨੇ ਕੀਤੀ, ਜਿਸ ਤੋਂ ਬਾਅਦ ,,,,, ਪੁਲਿਸ ਮੁਲਾਜ਼ਮ ਰੌਲਾ ਪਾਉਣ ਵਾਲਿਆਂ ਨੂੰ ਸਮਝਾਉਣ ਆਏ ਸੀ ਉਹ ਵੀ ਦਸਤਾਰਧਾਰੀ ਸਿੱਖ ਹਨ।

ਵੀਡੀਓ ਵਿੱਚ ਰੌਲਾ ਪਾ ਰਹੇ ਪੰਜਾਬੀ ਖੁਸ਼ ਹੋ ਰਹੇ ਹਨ, “ਮਾਣ ਪੰਜਾਬੀ ਹੈ … ਤੇ ਮੇਰੇ ਘਰ ਰੇਡ ਪਈ ਤੇ ਪੁਲਿਸ ਵੀ ਪੰਜਾਬੀ ਹੈ..ਇਹ ਵਾਇਰਲ ਵੀਡੀਓ ਬਹੁਤ ਵਾਰ ਦੇਖੀ ਜਾ ਚੁੱਕੀ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!