Breaking News
Home / ਮਨੋਰੰਜਨ / ਕੋਈ ਇੱਕ ਚੁਣੋ ਇਹਨਾਂ 3 ਫੁੱਲਾਂ ਵਿੱਚੋ ਅਤੇ ਜਾਣੋ ਆਪਣੇ ਦਿਲ ਨਾਲ ਜੁੜੀਆਂ ਕੁਝ ਖਾਸ ਗੱਲਾਂ

ਕੋਈ ਇੱਕ ਚੁਣੋ ਇਹਨਾਂ 3 ਫੁੱਲਾਂ ਵਿੱਚੋ ਅਤੇ ਜਾਣੋ ਆਪਣੇ ਦਿਲ ਨਾਲ ਜੁੜੀਆਂ ਕੁਝ ਖਾਸ ਗੱਲਾਂ

ਜਿਸ ਤਰ੍ਹਾਂ ਨਾਲ ਇਸ ਦੁਨੀਆਂ ਵਿੱਚ ਹਰ ਇਨਸਾਨ ਦੀ ਸ਼ਕਲ ਅਤੇ ਵਿਵਹਾਰ ਅਲਗ ਅੱਲਗ ਹੁੰਦੇ ਹਨ ਠੀਕ ਉਵੇਂ ਹੀ,,,,,  ਇਸ ਦੁਨੀਆਂ ਵਿੱਚ ਹਰ ਵਿਅਕਤੀ ਦੀ ਪਸੰਦ ਵੀ ਅੱਡ ਅੱਡ ਹੁੰਦੀ ਹੈ ਜਿਵੇ ਕਿਸੇ ਨੂੰ ਸ਼ਾਂਤੀ ਵਿੱਚ ਰਹਿਣਾ ਪਸੰਦ ਹੈ ਅਤੇ ਕੋਈ ਸ਼ੋਰ ਸ਼ਰਾਬੇ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ ਉਥੇ ਹੀ ਰੰਗਾ ਦੇ ਮਾਮਲੇ ਵਿੱਚ ਵੀ ਸਭ ਦੀ ਪਸੰਦ ਅੱਡ ਅੱਡ ਹੁੰਦੀ ਹੈ ਜਿਵੇ ਕਿ

ਕਿਸੇ ਨੂੰ ਲਾਲ ਗੁਲਾਬ ਪਸੰਦ ਹੈ ਤਾ ਕਿਸੇ ਨੂੰ ਸਫੇਦ ਫੁਲ ਚੰਗੇ ਲੱਗਦੇ ਹਨ ਹਾਲਾਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਰੰਗਾ ਦੇ ਬਿਨਾਂ ਇਨਸਾਨ ਦੀ ਜ਼ਿੰਦਗੀ ਬੇਰੰਗ ਹੋ ਜਾਂਦੀ ਹੈ ਉਂਝ ਹੀ ਤੁਹਾਨੂੰ ਹੈਰਾਨੀ ਹੋਵੇਗੀ ਕਿ ਇਹਨਾਂ ਰੰਗਾ ਦੁਆਰਾ ਤੁਸੀਂ ਕਿਸੇ ਇਨਸਾਨ ਦੇ ਬਾਰੇ ਵਿੱਚ ਕਾਫੀ ਕੁਝ ਜਾਣ ਸਕਦੇ ਹੀ ਜੀ ਹਾਂ ਅਸਲ ਵਿੱਚ ਅੱਜ ਅਸੀਂ ,,,,, ਤੁਹਨੂੰ ਤਿੰਨ ਰੰਗ ਦੇ ਫੁੱਲ ਦਿਖਾਵਾਂਗੇ ਅਤੇ ਤੁਸੀਂ ਉਹਨਾਂ ਵਿੱਚੋ ਇੱਕ ਫੁੱਲ ਚੁਣਨਾ ਹੈ ਰੰਗਾ ਦੇ ਆਧਾਰ ਤੇ ਫੈਸਲਾ ਹੋ ਜਾਵੇਗਾ ਕਿ ਤੁਸੀਂ ਵਾਸਤਵ ਵਿੱਚ ਕਿਵੇਂ ਦੇ ਇਨਸਾਨ ਹੋ ਤਾ ਆਓ ਜਾਣਦੇ ਹੈ ਇਸ ਬਾਰੇ ਵਿੱਚ ਵਿਸਤਾਰ ਨਾਲ।

ਨੀਲਾ ਫੁੱਲ :- ਸਭ ਤੋਂ ਪਹਿਲਾ ਨੀਲੇ ਰੰਗ ਦੇ ਫੁੱਲ ਦੀ ਗੱਲ ਕਰਦੇ ਹਾਂ ਇਹ ਰੰਗ ਕਾਫੀ ਸੋਹਣਾ ਹੁੰਦਾ ਹੈ ਅਤੇ ਦੇਖਣ ਵਿੱਚ ਵੀ ਕਾਫੀ ਆਕਰਸ਼ਿਤ ਲੱਗਦਾ ਹੈ ਇਸ ਲਈ ਜੇਕਰ ਤੁਸੀਂ ਨੀਲੇ ਰੰਗ ਦੇ ਫੁੱਲ ਦਾ ਚੁਣਾਵ ਕਰੋਗੇ ਤਾ ਇਸਦਾ ਮਤਲਬ ਹੈ ਕਿ ਤੁਸੀਂ ਇੱਕ ਖੁਸ਼ ਮਿਜਾਜ ਅਤੇ ਆਸ਼ਾਵਾਦੀ ਵਿਅਕਤੀ ਹੋ ਇਸ ਫੁੱਲ ਨੂੰ ਚੁਣਨ ਦਾ ਮਤਲਬ ਇਹ ,,,,, ਹੈ ਕਿ ਤੁਸੀਂ ਇੱਕ ਸਵੈਭਿਮਾਨੀ ਵਿਅਕਤੀ ਹੋ। ਭਾਵੇ ਕਿ ਥੋੜੇ ਸਵਾਰਥੀ ਜਰੂਰ ਹੋ ਸਕਦੇ ਹੋ ਪਰ ਕਿਸੇ ਦੀ

ਮੱਦਦ ਲੈਣਾ ਪਸੰਦ ਨਹੀਂ ਕਰਦੇ ਅਤੇ ਇਸਦੇ ਨਾਲ ਹੀ ਤੁਸੀਂ ਆਪਣੇ ਜੀਵਨ ਸਾਥੀ ਨੂੰ ਪੂਰਾ ਸਮਾਂ ਦਿੰਦੇ ਹੋ ਅਜਿਹੇ ਲੋਕ ਕੇਵਲ ਆਪਣੇ ਕੰਮ ਨਾਲ ਹੀ ਮਤਲਬ ਰੱਖਦੇ ਹਨ ਅਤੇ ਇਹ ਲੋਕ ਥੋੜੇ ਕੰਜੂਸ ਵੀ ਹੁੰਦੇ ਹਨ ਮਤਲਬ ਕਿ ਤੁਹਾਡੇ ਕੋਲ ਪੈਸੇ ਹੁੰਦੇ ਹੋਏ ਵੀ ਤੁਸੀਂ ਉਹਨਾਂ ਨੂੰ ਖਰਚ ਕਰਨਾ ਪਸੰਦ ਨਹੀਂ ਕਰਦੇ ਵੈਸੇ ਵੀ ਬੱਚਤ ਕਰਨਾ ਕਾਫੀ ਚੰਗੀ ਗੱਲ ਹੈ।

ਲਾਲ ਫੁਲ :- ਇਸ ਫੁੱਲ ਨੂੰ ਗੁਲਾਬ ਵੀ ਕਿਹਾ ਜਾਂਦਾ ਹੈ ਜੋ ਵਾਸਤਵ ਵਿੱਚ ਪਿਆਰ ਦਾ ਪ੍ਰਤੀਕ ਵੀ ਹੁੰਦਾ ਹੈ ਪਰ ਇਹਨਾਂ ਫੁੱਲਾਂ ਦਾ ਰੰਗ ਲਾਲ ਹੁੰਦਾ ਹੈ ਮਤਲਬ ਕਿ ਜੇਕਰ ਤੁਸੀਂ ਇਹਨਾਂ ਫੁੱਲਾਂ ਨੂੰ ਚੁਣਦੇ ਹੋ ਤਾ ਇਸਦਾ ਮਤਲਬ ਹੈ ਕਿ ਤੁਸੀਂ ਥੋੜੇ ਗੁੱਸੇ ਵਾਲੇ ਹੋ ਪਰ ਤੁਹਾਨੂੰ ਪਿਆਰ ਵੀ ਓਨਾ ਹੀ ਪਸੰਦ ਹੈ ਇਸਦੇ ਇਲਾਵਾ ਤੁਸੀਂ ,,,,, ਆਪਣੇ ਜੀਵਨ ਸਾਥੀ ਤੋਂ ਹਮੇਸ਼ਾ ਵਫ਼ਾਦਾਰੀ ਦੀ ਉਮੀਦ ਕਰਦੇ ਹੋ ਇਹ ਲੋਕ ਕਾਫੀ ਰੋਮਾਂਟਿਕ ਹੁੰਦੇ ਹਨ ਅਤੇ ਇਹ ਚਹੁੰਦੇ ਹਨ ਕਿ ਇਹਨਾਂ ਦਾ ਸਾਥੀ ਵੀ ਉਨ੍ਹਾਂ ਹੀ ਰੋਮਾਂਟਿਕ ਹੋਵੇ ਹਾਲਾਂਕਿ ਕੰਮ ਦੇ ਮਾਮਲੇ ਵਿੱਚ ਇਹ ਲੋਕ ਆਰਾਮ ਭਰੀ ਜ਼ਿੰਦਗੀ ਜਿਉਣਾ ਜ਼ਿਆਦਾ ਪਸੰਦ ਕਰਦੇ ਹਨ।

ਪੀਲਾ ਫੁੱਲ :- ਹੁਣ ਗੱਲ ਕਰਦੇ ਹਾਂ ਪੀਲੇ ਫੁੱਲ ਦੀ ਜੋ ਅਸਲ ਵਿੱਚ ਦੋਸਤੀ ਦਾ ਪ੍ਰਤੀਕ ਹੈ ਗੌਰ ਕਰਨ ਵਾਲੀ ਗੱਲ ਹੈ ਕਿ ਜੇਕਰ ਤੁਸੀਂ ਇਸ ਫੁੱਲ ਨੂੰ ਚੁਣਿਆ ਹੈ ਤਾ ਇਸਦਾ ਮਤਲਬ ਹੈ ਕਿ ਤੁਸੀਂ ਖੁਦ ਵੀ ਖੁਸ਼ ਰਹਿੰਦੇ ਹੋ ਅਤੇ ਦੂਜਿਆਂ ਨੂੰ ਵੀ ਖੁਸ਼ ਰੱਖਦੇ ਹੋ ਇਸਦੇ ਇਲਾਵਾ ਤੁਸੀਂ ਦੂਜਿਆਂ ਨੀ ਗਾਈਡ ਕਰਨ ਵਿਚ ਅਤੇ ਉਹਨਾਂ ਦੀ ,,,,, ਮਦਦ ਕਰਨ ਵਿੱਚ ਕਾਫੀ ਮਜਾ ਆਉਂਦਾ ਹੈ ਭਾਵੇ ਕਿ ਇਹ ਗੱਲ ਅਲੱਗ ਹੈ ਕਿ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਤਾ ਸਾਹਮਣੇ ਵਾਲਾ ਤੁਹਾਡੀ ਬੁਰਾਈ ਕਰਨ ਲੱਗਦਾ ਹੈ ਦੱਸ ਦੇ ਕਿ ਇਹ ਲੋਕ ਕਾਫੀ ਧਾਰਮਿਕ ਹੁੰਦੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!