Breaking News
Home / ਤਾਜਾ ਜਾਣਕਾਰੀ / ਕ੍ਰਿਸ਼ਮਾ ਕੁਦਰਤ ਦਾ ਰਾਤੋ-ਰਾਤ ਬੱਚੇ ਦੇ ਉੱਗੇ ਆਇਆ ਸੱਪ ਵਰਗਾ ਦੰਦ,ਤਸਵੀਰਾਂ ਦੇਖਕੇ ਹੋਸ਼ ਉਡ ਜਾਣਗੇ!

ਕ੍ਰਿਸ਼ਮਾ ਕੁਦਰਤ ਦਾ ਰਾਤੋ-ਰਾਤ ਬੱਚੇ ਦੇ ਉੱਗੇ ਆਇਆ ਸੱਪ ਵਰਗਾ ਦੰਦ,ਤਸਵੀਰਾਂ ਦੇਖਕੇ ਹੋਸ਼ ਉਡ ਜਾਣਗੇ!

ਰਬਾਣੀ ਤਾਂ ਫੁਰਉਂਦੀ ਹੈ ਕਿ-ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ॥ (930) ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਨੀ (268)ਕੁਦਰਤ ਅੱਗੇ ਕਿਸੇ ਦਾ ਜੋਰ ਨਹੀ ਹੁੰਦਾ ਜੋ ਕੁਦਰਤ ਨੂੰ ਮਨਜੂਰ ਹੋਣਾ ਤਾ ਉਹੀ ਹੈ ਆਉ ਜਾਣਦੇ ਹਾਂ ਹੈਰਾਨੀਜਨਕ ਘਟਨਾ ਬਾਰੇ ਕੀ ਹੋਵੇਗਾ ਜਦ ਰਾਤੋ-ਰਾਤ ਤੁਹਾਡੇ ਬੱਚੇ ,,,,, ਦੇ ਅਜੀਬ ਜਿਹੀ ਚੀਜ਼ ਉੱਗ ਆਵੇ ਤੇ ਤੁਹਾਨੂੰ ਉਸ ਨੂੰ ਦੇਖ ਕੇ ਵੀ ਡਰ ਲੱਗੇ।ਜੀ ਹਾਂ, ਇੱਕ ਗਿਆਰਾਂ ਮਹੀਨੇ ਦੇ ਬੱਚੇ ਨਾਲ ਕੁਝ ਅਜਿਹਾ ਹੀ ਹੋਇਆ। ਦਰਅਸਲ, ਇਸ ਗਿਆਰਾਂ ਮਹੀਨੇ ਦੇ ਬੱਚੇ ਨੂੰ ਰਾਤ ਭਰ ਵਿੱਚ ਸੱਪ ਦੇ ਦੰਦ ਵਰਗਾ ਦਿੱਸਣ ਵਾਲਾ ਦੰਦ ਉੱਗ ਆਇਆ। ਇਹ ਮਾਮਲਾ ਸਿਰਫ ਬੱਚੇ ਦੀ ਮਾਂ ਲਈ ਹੈਰਾਨ ਕਰਨ ਵਾਲਾ ਨਹੀਂ ਸੀ, ਬਲਕਿ ਇਸ ਨੇ ਤਾਂ ਡਾਕਟਰਾਂ ਨੂੰ ਵੀ ਚੱਕਰਾਂ ਵਿੱਚ ਪਾ ਦਿੱਤਾ। ਇਸ ਬੱਚੇ ਦਾ ਨਾਂ ,,,,,, ਆਸਕਰ ਓ ਬ੍ਰਾਇਨ ਹੈ ਜੋ ਦ੍ਰੋਗੇਢਾ ਟਾਪੂ ਦਾ ਰਹਿਣ ਵਾਲਾ ਹੈ। ਇਸ ਦੀ ਮਾਂ ਤਾਰਾ ਵੀ ਉਸ ਸਮੇਂ ਹੈਰਾਨ ਰਹਿ ਗਈ, ਉਦੋਂ ਰੁਟੀਨ ਚੈਕਅੱਪ ਦੌਰਾਨ ਸਾਹਮਣੇ ਆਇਆ ਕਿ ਬੱਚੇ ਦੇ ਅਜਿਹਾ ਤਿੱਖਾ ਦੰਦ ਨਿਕਲ ਆਇਆ ਹੈ।ਹਾਲਾਂਕਿ, ਉਸੇ ਦਿਨ ਆਸਕਰ ਸਾਰਾ ਦਿਨ ਰੋਂਦਾ ਰਿਹਾ ਤਾਂ ਜਾ ਤਾਰਾ, ਆਸਕਰ ਨੂੰ ਡਾਕਟਰ ਕੋਲ ਲੈ ਕੇ ਗਈ। ਅਜਿਹੇ ਹਾਲਤ ਵਿੱਚ ਡਾਕਟਰ ਨੇ ਕਾਫੀ ਵਿਚਾਰ-ਵਟਾਂਦਰਾ ਕੀਤਾ ਕਿ ਛੋਟੇ ਬੱਚੇ ਦਾ ਇਲਾਜ ਕਿਵੇਂ ਕੀਤਾ ਜਾਵੇ। ਇਸ ਤੋਂ ਬਾਅਦ ਤਾਰਾ ਆਪਣੇ ਬੱਚੇ ਨੂੰ ਕਿਸੇ ਹੋਰ ਹਸਪਤਾਲ,,,,,, ਲੈਕੇ ਗਈ। ਉੱਥੇ ਜਾ ਕੇ ਡਾਕਟਰਾਂ ਨੇ ਉਸ ਦਾ ਦੰਦ ਹਟਾ ਦਿੱਤਾ। ਹੁਣ ਬੱਚਾ ਠੀਕ ਹੈ ਤੇ ਉਸ ਦਾ ਦੰਦ ਵੀ ਕੋਈ ਤਕਲੀਫ਼ ਨਹੀਂ ਕਰਦਾ।ਜਦ ਦਾ ਸੰਸਾਰ ਹੋਂਦ ਵਿੱਚ ਆਇਆ ਹੈ ਆਫਤਾਂ ਵੀ ਨਾਲ ਹੀ ਆਈਆਂ ਹਨ। ਆਫਤ ਅਰਬੀ ਦਾ ਸ਼ਬਦ ਹੈ ਇਸ ਦੇ ਅਰਥ ਹਨ ਮਸੀਬਤ, ਵਿਪਤਾ, ਦੁੱਖ, ਕਲੇਸ਼, ਉਪੱਦ੍ਰਵ ਅਤੇ ਪਸਾਦ।ਭੂਚਾਲ ਤੋਂ ਭਾਵ ਹੈ ਧਰਤੀ ਦਾ ਕੰਬਣਾ (ਅਰਥਕੁਵਿਕ) ਹੋਣਾ। ਪਦਾਰਥ-ਵਿਦਿਆ ਦੇ ਜਾਨਣ ਵਾਲੇ ਮੰਨਦੇ ਹਨ ਕਿ ਭੂ-ਗਰਭ ਦੀ ਅਗਨੀ ਦੇ ਸਹਿਯੋਗ ਨਾਲ ਅਨੇਕ ਪਦਾਰਥ ਉਬਾਲਾ ਖਾਂਦੇ ਅਤੇ ਭੜਕ ਉੱਠਦੇ ਹਨ ਅਤੇ ਫੈਲ ਕੇ ਬਾਹਰ ਨਿਕਲਣ ਨੂੰ ਰਾਹ ਲੱਭਦੇ ਹੋਏ, ਧੱਕਾ ਮਾਰਦੇ ਹਨ। ਇਸ ਹਰਕਤ ਤੋਂ ਪੈਦਾ ਹੋਏ ਫੈਲਾਉ ਦੇ ਕਾਰਣ ਧਰਤੀ ਦਾ ਉੱਪਰਲਾ ਭਾਗ ਵੀ ਕੰਬ ਉੱਠਦਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!