Breaking News
Home / ਤਾਜਾ ਜਾਣਕਾਰੀ / ਖੁੱਲੀ ਥਾਂ ਤੇ ਹੁਣ ਔਰਤਾਂ ਨੂੰ ਵਾਸ਼ਰੂਮ ਲਈ ਨਹੀਂ ਹੋਣਾ ਪਵੇਗਾ ਪ੍ਰੇਸ਼ਾਨ, ਆਈ ਨਵੀਂ ਤਕਨੀਕ

ਖੁੱਲੀ ਥਾਂ ਤੇ ਹੁਣ ਔਰਤਾਂ ਨੂੰ ਵਾਸ਼ਰੂਮ ਲਈ ਨਹੀਂ ਹੋਣਾ ਪਵੇਗਾ ਪ੍ਰੇਸ਼ਾਨ, ਆਈ ਨਵੀਂ ਤਕਨੀਕ

ਭਾਰਤ ਵਿਚ ਔਰਤਾਂ ਲਈ ਵਾਸ਼ਰੂਮ ਅਤੇ ਉਹ ਵੀ ਸਾਫ਼ – ਸੁਥਰਾ ਮਿਲਣਾ ਇਕ ਵੱਡੀ ਮੁਸ਼ਕਲ ਹੈ। ਆਈਆਈਟੀ ਦਿੱਲੀ ਦੇ ਦੋ ਵਿਦਿਆਰਥੀਆਂ ਨੇ ਇਸ ਨੂੰ ਮਹਿਸੂਸ ਕੀਤਾ ਅਤੇ ਸੋਚਿਆ ਕਿ ਕੁੱਝ ਅਜਿਹਾ ਬਣੇ ਤਾਂ ਕਿ ਔਰਤਾਂ ਨੂੰ ਵਾਸ਼ਰੂਮ ਦੇ ਇਸਤੇਮਾਲ ਵਿਚ ਨਾ ਕਿਸੇ ਇਨਫੈਕਸ਼ਨ ਦਾ ਡਰ ਹੋਵੇ ਅਤੇ ਨਾ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਏ।

ਉਨ੍ਹਾਂ ਨੇ ਅਜਿਹਾ ਫੀਮੇਲ ਯੂਰਿਨਰੀ ਡਿਵਾਈਸ, ਸੈਨੀਟੇਸ਼ਨ ਫਾਰ ਵਿਮਿਨ ਬਣਾਇਆ ਹੈ, ਜਿਸ ਨਾਲ ਔਰਤਾਂ ਖੜੀਆਂ ਹੋ ਕੇ ਵੀ ਯੂਰੀਨ ,,,,, ਕਰ ਸਕਣ। ਅੱਜ ‘ਵਰਲਡ ਟਾਈਲਟ ਡੇ’ ਦੇ ਮੌਕੇ ਉੱਤੇ ਆਈਆਈਟੀ ਦਿੱਲੀ ਵਿਚ ਇਸ ਨੂੰ ਲਾਂਚ ਕੀਤਾ।

ਅਰਚਿਤ ਅੱਗਰਵਾਲ ਜਦੋਂ ਫਰਸਟ ਈਅਰ ਦੇ ਸਟੂਡੈਂਟ ਸੀ ਤਾਂ ਇਕ ਪ੍ਰੋਜੈਕਟ ਦੇ ਦੌਰਾਨ ਇਸ ਡਿਵਾਈਸ ਉੱਤੇ ਕੰਮ ਕਰਣ ਦਾ ਆਇਡੀਆ ਆਇਆ। ਉਹ ਭਾਰਤ ਦੇ ਵਾਸ਼ਰੂਮ ਦੇ ਹਾਲਾਤ ਉੱਤੇ ਪ੍ਰੋਜੈਕਟ ਕਰ ਰਹੇ ਸਨ। ਅਰਚਿਤ ਕਹਿੰਦੇ ਹਨ ਸਰਵੇ ਦੇ ਦੌਰਾਨ ਪਤਾ ਲਗਿਆ ਕਿ ਔਰਤਾਂ ਦਾ ਵਾਸ਼ਰੂਮ ਜਾਣਾ ਵੱਡੀ ਮੁਸ਼ਕਲ ਹੈ।

ਪਬਲਿਕ ਟਾਇਲਟ ਗੰਦੇ ਰਹਿੰਦੇ ਹਨ ,ਜਿਸ ਦਾ ਇਸਤੇਮਾਲ ਇਨਫੈਕਸ਼ਨ ਦੇ ਖਤਰੇ ਹੁੰਦਾ ਹੈ। ਅਰਚਿਤ ਦੀ ਸਰਵੇ ਰਿਪੋਰਟ ਮੁਤਾਬਕ ,,,,, ਭਾਰਤ ਵਿਚ ਹਰ ਦੋ ਵਿਚੋਂ ਇਕ ਮਹਿਲਾ ਨੂੰ ਉਸ ਦੀ ਜਿੰਦਗੀ ਵਿਚ ਘੱਟ ਤੋਂ ਘੱਟ ਇਕ ਵਾਰ ਯੂਰਿਨਰੀ ਟ੍ਰੈਕਟ ਇਨਫੈਕਸ਼ਨ ਹੁੰਦਾ ਹੈ।
ਖਾਸ ਤੌਰ ‘ਤੇ ਗਰਭਵਤੀ ਔਰਤਾਂ ਲਈ ਇਹ ਰਾਹਤ ਹੈ। ਮੇਟਰੋ, ਏਅਰਪੋਰਟ, ਆਫਿਸ, ਕਾਲਜ, ਰੇਸਤਰਾਂ ਕਿਤੇ ਵੀ ਪਬਲਿਕ ਵਾਸ਼ਰੂਮ ਵਿਚ ਇਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
 
ਪ੍ਰੋਡਕਟ ਵਿਚ ਖਾਸ ਇਹ ਹੈ ਕਿ ਇਹ ਮੇਂਸਟਰੂਅਲ ਫਰੇਂਡਲੀ ਵੀ ਹੈ। ਇਸ ਨੂੰ ਗਰਿਪ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ।ਸਟੂਡੈਂਟਸ ਦਾ ਕਹਿਣਾ ਹੈ ਕਿ ਇਹ ਇਸ ਲਈ ਤਾਂਕਿ ਸਾੜ੍ਹੀ ਪਹਿਨਣ ਵਾਲੀਆਂ ਔਰਤਾਂ ,,,,, ਨੂੰ ਵੀ ਮੁਸ਼ਕਿਲ ਨਾ ਆਏ। ਇਹ ਲੀਕਪ੍ਰੂਫ, ਵਾਟਰਪ੍ਰੂਫ ਅਤੇ ਬਾਔਡਿਗਰੇਡੇਬਲ ਡਿਵਾਈਸ ਹੈ।
ਇਕ ਵਾਰ ਇਸਤੇਮਾਲ ਤੋਂ ਬਾਅਦ ਇਸ ਨੂੰ ਸੁੱਟਿਆ ਜਾ ਸਕਦਾ ਹੈ। ਕੀਮਤ 10 ਰੁਪਏ ਹੈ। ਆਨਲਾਈਨ ਇਹ ਪ੍ਰੋਡਕਟ ਲਾਂਚ ਕੀਤਾ ਜਾ ਚੁੱਕਿਆ ਹੈ ਅਤੇ ਹੁਣ ਤੱਕ 10 ਹਜ਼ਾਰ ਤੋਂ ਜ਼ਿਆਦਾ ਡਿਵਾਈਸ ਵਿਕ ਵੀ ਚੁੱਕੇ ਹਨ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!